ਵਿਕੀਪੀਡੀਆ:ਸੱਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੰਜਾਬੀ ਵਿਕੀ ਬੈਠਕ - 14 ਮਾਰਚ 2015
ਇਹ ਵੀ ਵੇਖੋ:
ਅਤੇ ਮਦਦ:

ਹੋਰ ਭਾਸ਼ਾਵਾਂ ਨਾਲ ਸੰਬੰਧਤ ਵਿਕੀਪੀਡੀਆ ਦੇ ਲਿੰਕ -

Archive

ਸੱਥ ਦੀ ਪੁਰਾਣੀ ਚਰਚਾ:

1 2 3 4 5 6 7 8 9 10 11


ਪੰਜਾਬੀ ਵਿਕੀਪੀਡੀਆ ਦੇ ਸੱਥ 'ਤੇ ਤੁਹਾਡਾ ਸੁਆਗਤ ਹੈ! ਸਾਰਿਆਂ ਦਾ ਚਰਚਾ ਕਰਨ ਲਈ ਸੁਆਗਤ ਹੈ: ਕਿਰਪਾ ਕਰਕੇ ਆਪਣੀ ਚਰਚਾ ਦੇ ਬਾਅਦ ਆਪਣਾ ਆਪਣੇ ਦਸਤਖਤ (~~~~ ਨਾਲ ਜਾਂ Handtekening met datum ਬਟਨ ’ਤੇ ਕਲਿੱਕ ਕਰਕੇ) ਕਰਨੇ ਯਾਦ ਰੱਖੋ।

ਪੁਰਾਣੀ ਚਰਚਾ ਸਾਂਭ ਲਈ ਜਾਂਦੀ ਹੈ ਜੋ ਕਿ ਤੁਸੀਂ ਹੇਠਾਂ ਵੇਖ ਸਕਦੇ ਹੋ। ਜੇ ਤੁਸੀਂ ਕਿਸੇ ਪੁਰਾਣੀ ਚਰਚਾ ਨੂੰ ਦੁਬਾਰਾ ਛੇੜਨਾ ਚਾਹੁੰਦੇ ਹੋ ਤਾਂ ਬੇ-ਝਿਜਕ ਉਸਨੂੰ ਕੱਟ ਕਰਕੇ ਇੱਥੇ ਪੇਸਟ ਕਰੋ।

ਇਹ ਸਫ਼ਾ ਸਿਰਫ ਆਮ ਚਰਚਾ ਲਈ ਹੈ, ਕਿਸੇ ਖਾਸ ਲੇਖ ਜਾਂ ਵਰਤੋਂਕਾਰ ਨਾਲ ਸੰਬੰਧਤ ਚਰਚਾ ਲਈ ਉਸਦਾ ਗੱਲ-ਬਾਤ ਸਫ਼ਾ ਵਰਤੋ।



Wikidata: Access to data from arbitrary items is here[ਸੋਧੋ]

ਪੰਜਾਬੀ ਵਿਕੀ ਵਰਕਸ਼ਾਪ ਅਕਤੂਬਰ 2015, ਚੰਡੀਗੜ੍ਹ[ਸੋਧੋ]

ਦੋਸਤੋ ਅਕਤੂਬਰ ਦੇ ਮਹੀਨੇ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਸ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਨਾਲ ਪੰਜਾਬੀ ਵਿਕੀਪੀਡੀਆ ਦੇ ਸਰਗਰਮ ਵਰਤੋਂਕਾਰਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਆਣ-ਜਾਣ ਅਤੇ ਚੰਡੀਗੜ੍ਹ ਵਿੱਚ ਰਾਤ ਗੁਜ਼ਾਰਨ ਦਾ ਇੰਤਜ਼ਾਮ ਕੀਤਾ ਜਾਵੇਗਾ। ਇਸ ਵਿੱਚ ਸ਼ਾਮਿਲ ਹੋਣ ਲਈ ਲਗਭਗ 20 ਵਰਤੋਂਕਾਰਾਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ। ਜੇਕਰ ਤੁਸੀਂ ਇਸ ਵਰਕਸ਼ਾਪ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ satdeepgill@gmail.com ਉੱਤੇ ਆਪਣਾ ਨਾਂ, ਪਤਾ ਅਤੇ ਫ਼ੋਨ ਨੰ. ਭੇਜੋ।

ਇਸ ਵਰਕਸ਼ਾਪ ਲਈ ਵਿਕੀਮੀਡਿਆ ਫਾਊਂਡੇਸ਼ਨ ਤੋਂ 90,000 ਰੁਪਏ ਦੀ ਮੰਗ ਕੀਤੀ ਗਈ ਹੈ। ਕੱਲੇ-ਕੱਲੇ ਖਰਚੇ ਦਾ ਹਿਸਾਬ ਰੱਖਿਆ ਜਾਵੇਗਾ ਅਤੇ ਉਹਨਾਂ ਨੂੰ ਹਰ ਖ਼ਰਚੇ ਦੀ ਰਸੀਦ ਦਿੱਤੀ ਜਾਵੇਗੀ। ਇਸਦੇ ਨਾਲ ਹੀ ਬਚਦੇ ਪੈਸੇ ਵੀ ਵਾਪਿਸ ਭੇਜੇ ਜਾਣਗੇ। ਇਸ ਸਫ਼ੇ ਉੱਤੇ ਤੁਸੀਂ ਖ਼ਰਚੇ ਦਾ ਸਾਰਾ ਵੇਰਵਾ ਦੇਖ ਸਕਦੇ ਹੋ। ਜੇਕਰ ਤੁਸੀਂ ਇਸ ਸਾਰੇ ਪ੍ਰੋਜੈਕਟ ਨਾਲ ਸਹਿਮਤ ਹੋ ਤਾਂ ਨੀਚੇ ਸਮਰਥਨ ਵਿੱਚ #{{tick}} ~~~~ ਦੇ ਨਾਲ ਆਪਣੇ ਦਸਤਖ਼ਤ ਕਰੋ। ਤੁਸੀਂ ਵਿਰੋਧ ਵੀ ਕਰ ਸਕਦੇ ਹੋ ਅਤੇ ਕੋਈ ਟਿੱਪਣੀ ਵੀ ਕਰ ਸਕਦੇ ਹੋ।

--Harvinder Chandigarh (ਗੱਲ-ਬਾਤ) ੧੯:੧੦, ੧੮ ਅਗਸਤ ੨੦੧੫ (UTC)===ਸਮਰਥਨ===

  1. YesY--Charan Gill (ਗੱਲ-ਬਾਤ) ੧੧:੩੩, ੧੮ ਅਗਸਤ ੨੦੧੫ (UTC)
  2. YesY--raghbirkhanna (ਗੱਲ-ਬਾਤ) ੧੧:੩੩, ੧੮ ਅਗਸਤ ੨੦੧੫ (UTC)
  3. YesY--Harvinder Chandigarh (ਗੱਲ-ਬਾਤ) ੧੧:੩੩, ੧੮ ਅਗਸਤ ੨੦੧੫ (UTC)
  4. ਸਹੀ ਦਾ ਨਿਸ਼ਾਨY--ਮਸੁਬਾ'ਹੇ ਹਰੀਕ਼ (ਗੱਲ-ਬਾਤ) ੦੪:੪੩, ੧੯ ਅਗਸਤ ੨੦੧੫ (UTC)
  5. YesY--Gurbakhshish chand (ਗੱਲ-ਬਾਤ) ੧੧:੩੩, ੧੮ ਅਗਸਤ ੨੦੧੫ (UTC)

ਵਿਰੋਧ[ਸੋਧੋ]

ਟਿੱਪਣੀਆਂ[ਸੋਧੋ]

How can we improve Wikimedia grants to support you better?[ਸੋਧੋ]

My apologies for posting this message in English. Please help translate it if you can.

Hello,

The Wikimedia Foundation would like your feedback about how we can reimagine Wikimedia Foundation grants, to better support people and ideas in your Wikimedia project. Ways to participate:

Feedback is welcome in any language.

With thanks,

I JethroBT (WMF), Community Resources, Wikimedia Foundation.

(Opt-out Instructions) This message was sent by I JethroBT (WMF) through MediaWiki message delivery. ੨੩:੦੯, ੧੮ ਅਗਸਤ ੨੦੧੫ (UTC)

Introducing the Wikimedia public policy site[ਸੋਧੋ]

Hi all,

We are excited to introduce a new Wikimedia Public Policy site. The site includes resources and position statements on access, copyright, censorship, intermediary liability, and privacy. The site explains how good public policy supports the Wikimedia projects, editors, and mission.

Visit the public policy portal: https://policy.wikimedia.org/

Please help translate the statements on Meta Wiki. You can read more on the Wikimedia blog.

Thanks,

Yana and Stephen (Talk) ੧੮:੧੨, ੨ ਸਤੰਬਰ ੨੦੧੫ (UTC)

(Sent with the Global message delivery system)

Open call for Individual Engagement Grants[ਸੋਧੋ]

My apologies for posting this message in English. Please help translate it if you can.

Greetings! The Individual Engagement Grants program is accepting proposals until September 29th to fund new tools, community-building processes, and other experimental ideas that enhance the work of Wikimedia volunteers. Whether you need a small or large amount of funds (up to $30,000 USD), Individual Engagement Grants can support you and your team’s project development time in addition to project expenses such as materials, travel, and rental space.

Thanks,

I JethroBT (WMF), Community Resources, Wikimedia Foundation. ੨੦:੫੨, ੪ ਸਤੰਬਰ ੨੦੧੫ (UTC)

(Opt-out Instructions) This message was sent by I JethroBT (WMF) (talk) through MediaWiki message delivery.