ਅਰੂਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਰੂਬਾ
ਅਰੂਬਾ ਦਾ ਝੰਡਾ Coat of arms of ਅਰੂਬਾ
ਮਾਟੋ"One Happy Island"
"ਇੱਕ ਖ਼ੁਸ਼ਹਾਲ ਟਾਪੂ"
ਕੌਮੀ ਗੀਤAruba Dushi Tera
ਅਰੂਬਾ, ਪਿਆਰੇ ਦੇਸ਼
ਅਰੂਬਾ ਦੀ ਥਾਂ
Location of  ਅਰੂਬਾ  (ਲਾਲ ਚੱਕਰ ਵਿੱਚ)

in ਕੈਰੀਬਿਅਨ  (ਹਲਕਾ ਪੀਲਾ)

ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਅਰਾਂਜਸਤਾਦ
12°31′N 70°2′W / 12.517°N 70.033°W / 12.517; -70.033
ਰਾਸ਼ਟਰੀ ਭਾਸ਼ਾਵਾਂ ਡੱਚ
ਪਾਪੀਆਮੈਂਤੋ[੧]
ਵਾਸੀ ਸੂਚਕ ਅਰੂਬੀ
ਸਰਕਾਰ ਸੰਵਿਧਾਨਕ ਰਾਜਸ਼ਾਹੀ
 -  ਮਹਾਰਾਣੀ ਰਾਣੀ ਬੀਟਰੀਕਸ
 -  ਗਵਰਨਰ ਜਨਰਲ ਫ਼ਰੈਦਿਸ ਰੇਫ਼ੁਨਜੋਲ
 -  ਪ੍ਰਧਾਨ ਮੰਤਰੀ ਮਾਈਕ ਈਮੈਨ
ਵਿਧਾਨ ਸਭਾ ਅਰੂਬਾ ਦੀਆਂ ਰਿਆਸਤਾਂ
ਖ਼ੁਦਮੁਖਤਿਆਰੀ (ਨੀਦਰਲੈਂਡੀ ਐਂਟੀਲਜ਼ ਤੋਂ)
 -  ਮਿਤੀ ੧ ਜਨਵਰੀ ੧੯੮੬ 
ਖੇਤਰਫਲ
 -  ਕੁੱਲ ੧੭੮.੯੧ ਕਿਮੀ2 
੬੯ sq mi 
 -  ਪਾਣੀ (%) ਨਾਂ-ਮਾਤਰ
ਅਬਾਦੀ
 -  ਸਤੰਬਰ ੨੦੧੦ ਦੀ ਮਰਦਮਸ਼ੁਮਾਰੀ ੧੦੧,੪੮੪ 
 -  ਆਬਾਦੀ ਦਾ ਸੰਘਣਾਪਣ ੫੬੭/ਕਿਮੀ2 
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੦੭ ਦਾ ਅੰਦਾਜ਼ਾ
 -  ਕੁਲ $੨.੪੦੦ ਬਿਲੀਅਨ (੧੮੨ਵਾਂ)
 -  ਪ੍ਰਤੀ ਵਿਅਕਤੀ $੨੩,੮੩੧ (੩੨ਵਾਂ)
ਮੁੱਦਰਾ ਅਰੂਬੀ ਫ਼ਲਾਰਿਨ (AWG)
ਸਮਾਂ ਖੇਤਰ ਅੰਧ ਮਿਆਰੀ ਸਮਾਂ (ਯੂ ਟੀ ਸੀ−੪)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .aw
ਕਾਲਿੰਗ ਕੋਡ +੨੯੭

ਅਰੂਬਾ ਦੱਖਣੀ ਕੈਰੀਬਿਆਈ ਸਾਗਰ ਵਿੱਚ ਲੈੱਸਰ ਐਂਟੀਲਜ਼ ਦਾ ਇੱਕ ੩੩-ਕਿਲੋਮੀਟਰ ਲੰਮਾ ਟਾਪੂ ਹੈ ਜੋ ਕਿ ਵੈਨੇਜ਼ੁਏਲਾ ਦੇ ਤਟ ਤੋਂ ੨੭ ਕਿ.ਮੀ. ਉੱਤਰ ਵੱਲ ਅਤੇ ਗੁਆਹੀਰਾ ਪਰਾਇਦੀਪ, ਕੋਲੰਬੀਆ ਤੋਂ ਲਗਭਗ ੧੩੦ ਕਿ.ਮੀ. ਪੂਰਬ ਵੱਲ ਸਥਿੱਤ ਹੈ। ਬੋਨੇਅਰ ਅਤੇ ਕੁਰਾਸਾਓ ਸਮੇਤ ਇਸ ਟਾਪੂ-ਸਮੂਹ ਨੂੰ ਲੀਵਾਰਡ ਐਂਟੀਲਜ਼, ਜੋ ਕਿ ਲੈੱਸਰ ਐਂਟੀਲਜ਼ ਦੀ ਦੱਖਣੀ ਟਾਪੂ-ਲੜੀ ਹੈ, ਦੇ ਏ.ਬੀ.ਸੀ. ਟਾਪੂ ਕਿਹਾ ਜਾਂਦਾ ਹੈ। ਸਮੂਹਕ ਤੌਰ 'ਤੇ ਅਰੂਬਾ ਅਤੇ ਐਂਟੀਲਜ਼ ਦੇ ਹੋਰ ਨੀਦਰਲੈਂਡੀ ਟਾਪੂਆਂ ਨੂੰ ਨੀਦਰਲੈਂਡੀ ਜਾਂ ਡੱਚ ਐਂਟੀਲਜ਼ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]

  1. Migge, Bettina; Léglise, Isabelle; Bartens, Angela (2010). Creoles in Education: An Appraisal of Current Programs and Projects. Amsterdam: John Benjamins Publishing Company. p. 268. ISBN 978-90-272-5258-6.