ਗਬਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗਬਾਨੀ ਗਣਰਾਜ
République Gabonaise (ਫ਼ਰਾਂਸੀਸੀ)
ਗਬਾਨ ਦਾ ਝੰਡਾ Coat of arms of ਗਬਾਨ
ਮਾਟੋ"Union, Travail, Justice" (ਫ਼ਰਾਂਸੀਸੀ)
"ਏਕਤਾ, ਕਿਰਤ, ਨਿਆਂ"
ਕੌਮੀ ਗੀਤLa Concorde
ਸਮਝੌਤਾ
ਗਬਾਨ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਲਿਬਰਵਿਲ
0°23′N 9°27′E / 0.383°N 9.45°E / 0.383; 9.45
ਰਾਸ਼ਟਰੀ ਭਾਸ਼ਾਵਾਂ ਫ਼ਰਾਂਸੀਸੀ
ਸਥਾਨਕ ਭਾਸ਼ਾਵਾਂ
  • ਫ਼ਾਂਗ
  • ਮਯੇਨੇ
ਜਾਤੀ ਸਮੂਹ (੨੦੦੦)
  • ੨੮.6% ਫ਼ਾਂਗ
  • ੧੦.2% ਪੂਨੂ
  • ੮.9% ਨਜ਼ੇਬੀ
  • ੬.7% ਫ਼ਰਾਂਸੀਸੀ
  • ੪.1% ਮਪੋਂਗਵੇ
  • ੧੫੪,੦੦੦ ਹੋਰa
ਵਾਸੀ ਸੂਚਕ
  • ਗਬਾਨੀ
  • ਗਬੋਨੀ
ਸਰਕਾਰ ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਅਲੀ ਬੋਂਗੋ ਓਂਦਿੰਬਾ
 -  ਪ੍ਰਧਾਨ ਮੰਤਰੀ ਰੇਮੰਡ ਨਦੌਂਗ ਸੀਮਾ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਰਾਸ਼ਟਰੀ ਸਭਾ
ਸੁਤੰਤਰਤਾ
 -  ਫ਼ਰਾਂਸ ਤੋਂ ੧੭ ਅਗਸਤ ੧੯੬੦ 
ਖੇਤਰਫਲ
 -  ਕੁੱਲ ੨੬੭ ਕਿਮੀ2 (੭੬ਵਾਂ)
੧੦੩ sq mi 
 -  ਪਾਣੀ (%) ੩.੭੬%
ਅਬਾਦੀ
 -  ੨੦੦੯ ਦਾ ਅੰਦਾਜ਼ਾ ੧,੪੭੫,੦੦੦[੧] (੧੫੦ਵਾਂ)
 -  ਆਬਾਦੀ ਦਾ ਸੰਘਣਾਪਣ ੫.੫/ਕਿਮੀ2 (੨੧੬ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੨੪.੫੭੧ ਬਿਲੀਅਨ[੨] 
 -  ਪ੍ਰਤੀ ਵਿਅਕਤੀ $੧੬,੧੮੩[੨] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੧੬.੧੭੬ ਬਿਲੀਅਨ[੨] 
 -  ਪ੍ਰਤੀ ਵਿਅਕਤੀ $੧੦,੬੫੩[੨] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) ਵਾਧਾ ੦.੬੪੮[੩] (ਦਰਮਿਆਨਾ) (੯੩ਵਾਂ)
ਮੁੱਦਰਾ ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF)
ਸਮਾਂ ਖੇਤਰ ਪੱਛਮੀ ਅਫ਼ਰੀਕੀ ਸਮਾਂ (ਯੂ ਟੀ ਸੀ+੧)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੧)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .ga
ਕਾਲਿੰਗ ਕੋਡ ੨੪੧

ਗਬਾਨ (ਫ਼ਰਾਂਸੀਸੀ: ਗਾਬੋਂ), ਅਧਿਕਾਰਕ ਤੌਰ 'ਤੇ ਗਬਾਨੀ ਗਣਰਾਜ (ਫ਼ਰਾਂਸੀਸੀ: République Gabonaise) ਮੱਧ ਅਫ਼ਰੀਕਾ ਦੇ ਪੱਛਮੀ ਤਟ ਉੱਤੇ ਸਥਿੱਤ ਇੱਕ ਖ਼ੁਦਮੁਖਤਿਆਰ ਦੇਸ਼ ਹੈ ਜੋ ਭੂ-ਮੱਧ ਰੇਖਾ ਉੱਤੇ ਪੈਂਦਾ ਹੈ। ਇਸਦੀਆਂ ਹੱਦਾਂ ਉੱਤਰ-ਪੱਛਮ ਵੱਲ ਭੂ-ਮੱਧ ਰੇਖਾਈ ਗਿਨੀ, ਉੱਤਰ ਵੱਲ ਕੈਮਰੂਨ, ਪੂਰਬ ਅਤੇ ਦੱਖਣ ਵੱਲ ਕਾਂਗੋ ਗਣਰਾਜ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਦੀ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਇਸਦਾ ਖੇਤਰਫਲ ਲਗਭਗ ੨੭੦,੦੦੦ ਵਰਗ ਕਿ.ਮੀ. ਹੈ ਅਤੇ ਅਬਾਦੀ ੧੫ ਲੱਖ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਲਿਬਰਵਿਲ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png