ਜ਼ਿੰਬਾਬਵੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜ਼ਿੰਬਾਬਵੇ ਦਾ ਗਣਰਾਜ
ਜ਼ਿੰਬਾਬਵੇ ਦਾ ਝੰਡਾ Coat of arms of ਜ਼ਿੰਬਾਬਵੇ
ਮਾਟੋ"ਏਕਤਾ, ਅਜ਼ਾਦੀ, ਕਿਰਤ"[੧]
ਕੌਮੀ ਗੀਤSimudzai Mureza wedu WeZimbabwe  (ਸ਼ੋਨਾ)
Kalibusiswe Ilizwe leZimbabwe  (ਸਿੰਦੇਬੇਲੇ)
"ਜ਼ਿੰਬਾਬਵੇ ਦੀ ਧਰਤੀ ਨੂੰ ਭਾਗ ਲੱਗਣ"
[੨]
ਜ਼ਿੰਬਾਬਵੇ ਦੀ ਥਾਂ
Location of Zimbabwe within the African Union
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਹਰਾਰੇ
17°50′S 31°3′E / 17.833°S 31.05°E / -17.833; 31.05
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ,
ਸ਼ੋਨਾ,
ਸਿੰਦੇਬੇਲੇ
ਜਾਤੀ ਸਮੂਹ (੨੦੦੦) ਸ਼ੋਨਾ ੭੧%
ਅੰਦੇਬੇਲੇ ੧੬%
ਹੋਰ ਅਫ਼ਰੀਕੀ ੧੧%
ਗੋਰੇ ੧%
ਮਿਸ਼ਰਤ ਅਤੇ ਏਸ਼ੀਆਈ ੧%
ਹੋਰ ੧੦.੫%
ਵਾਸੀ ਸੂਚਕ ਜ਼ਿੰਬਾਬਵੀ
ਸਰਕਾਰ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਰਾਬਰਟ ਮੁਗਾਬੇ
 -  ਪ੍ਰਧਾਨ ਮੰਤਰੀ ਮਾਰਗਨ ਤਸਵਾਨਜੀਰਾਈ
 -  ਉਪ-ਰਾਸ਼ਟਰਪਤੀ ਜਾਇਸ ਮੁਜੂਰੂ
ਜਾਨ ਅੰਕੋਮੋ
 -  ਉਪ-ਪ੍ਰਧਾਨ ਮੰਤਰੀ ਥੋਕੋਜ਼ਾਨੀ ਖੂਫੇ
ਆਰਥਰ ਮੁਤਾਂਬਰਾ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਸਭਾ ਸਦਨ
ਸੁਤੰਤਰਤਾ ਬਰਤਾਨੀਆ ਤੋਂ 
 -  ਘੋਸ਼ਣਾ ੧੧ ਨਵੰਬਰ ੧੯੬੫ 
 -  Recognized ੧੮ ਅਪ੍ਰੈਲ ੧੯੮੦ 
ਖੇਤਰਫਲ
 -  ਕੁੱਲ ੩੯੦ ਕਿਮੀ2 (੬੦ਵਾਂ)
੧੫੦ sq mi 
 -  ਪਾਣੀ (%)
ਅਬਾਦੀ
 -  ੨੦੧੨ ਦਾ ਅੰਦਾਜ਼ਾ ੧੨,੬੧੯,੬੦੦[੩] (੭੨ਵਾਂ)
 -  ਆਬਾਦੀ ਦਾ ਸੰਘਣਾਪਣ ੨੬/ਕਿਮੀ2 (੧੭੦ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੬.੧੨੭ ਬਿਲੀਅਨ[੪] 
 -  ਪ੍ਰਤੀ ਵਿਅਕਤੀ $੪੮੭[੪] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੯.੩੨੩ ਬਿਲੀਅਨ[੪] 
 -  ਪ੍ਰਤੀ ਵਿਅਕਤੀ $੭੪੧[੪] 
ਜਿਨੀ (੨੦੦੯) ੫੦.੧[੫] (ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੩੭੬[੬] (ਨੀਵਾਂ) (੧੭੩ਵਾਂ)
ਮੁੱਦਰਾ ਅਨੇਕਾਂ ਮੁਦਰਾਵਾਂ (ਦੱਖਣੀ ਅਫ਼ਰੀਕੀ ਰਾਂਡ (R), ਬੋਤਸਵਾਨਾ ਪੂਲਾ (P), ਬਰਤਾਨਵੀ ਪਾਊਂਡ (£), ਅਮਰੀਕੀ ਡਾਲਰ ($) ਅਤੇ ਯੂਰੋ (€))[੭] (ZWD)
ਸਮਾਂ ਖੇਤਰ ਮੱਧ ਅਫ਼ਰੀਕੀ ਸਮਾਂ (ਯੂ ਟੀ ਸੀ+੨)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੨)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .zw
ਕਾਲਿੰਗ ਕੋਡ +੨੬੩
^ਅ  The Zimbabwean Dollar is no longer in active use after it was officially suspended by the government due to hyperinflation. The United States Dollar, South African Rand, Botswana Pula, British Pound Sterling, and Euro are now used instead. The US Dollar has been adopted as the official currency for all government transactions with the new power-sharing regime.

ਜ਼ਿੰਬਾਬਵੇ, ਅਧਿਕਾਰਕ ਤੌਰ 'ਤੇ ਜ਼ਿੰਬਾਬਵੇ, ਦੱਖਣੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜੋ ਜ਼ਾਂਬੇਜ਼ੀ ਅਤੇ ਲਿੰਪੋਪੋ ਦਰਿਆਵਾਂ ਵਿਚਕਾਰ ਸਥਿੱਤ ਹੈ। ਇਸਦੀਆਂ ਹੱਦਾਂ ਦੱਖਣ ਵੱਲ ਦੱਖਣੀ ਅਫ਼ਰੀਕਾ, ਦੱਖਣ-ਪੱਛਮ ਵੱਲ ਬੋਤਸਵਾਨਾ, ਉੱਤਰਪੱਛਮ ਵੱਲ ਜ਼ਾਂਬੀਆ ਅਤੇ ਪੂਰਬ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਇਸਦੀ ਰਾਜਧਾਨੀ ਹਰਾਰੇ ਹੈ। ਇਸਨੂੰ ਬਰਤਾਨੀਆ ਤੋਂ ਮਾਨਤਾ-ਪ੍ਰਾਪਤ ਅਜ਼ਾਦੀ ੧੯੮੦ ਦੀ ਅਪ੍ਰੈਲ ਵਿੱਚ ੧੪ ਸਾਲਾਂ ਦੇ ਕਾਲ ਮਗਰੋਂ ਮਿਲੀ ਸੀ ਜਿਸਤੋਂ ਪਹਿਲਾਂ ਇਹ ਨਾਪ੍ਰਵਾਨਤ ਮੁਲਕ ਦੇ ਤੌਰ 'ਤੇ ਰੋਡੇਸ਼ੀਆ ਦੀ ਘੱਟ-ਗਿਣਤੀ ਗੋਰੀ ਸਰਕਾਰ ਦੇ ਅਧੀਨ ਸੀ ਅਤੇ ਜਿਸਨੇ ਆਪਣੀ ਅਜ਼ਾਦੀ ਦੀ ਇੱਕ-ਪੱਖੀ ਘੋਸ਼ਣਾ ੧੯੬੫ ਵਿੱਚ ਕਰ ਦਿੱਤੀ ਸੀ। ਰੋਡੇਸ਼ੀਆ ਥੋੜ੍ਹੀ ਦੇਰ ਲਈ ਕਾਲਿਆਂ ਦੀ ਵੱਧ-ਗਿਣਤੀ ਸਰਕਾਰ ਵਾਲਾ ਜ਼ਿੰਬਾਬਵੇ ਰੋਡੇਸ਼ੀਆ ਬਣਿਆ ਸੀ ਪਰ ਇਸਨੂੰ ਅੰਤਰਰਾਸ਼ਟਰੀ ਮਾਨਤਾ ਨਾ ਮਿਲ ਸਕੀ।

ਹਵਾਲੇ[ਸੋਧੋ]