ਨਾਰਫ਼ੋਕ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਨਾਰਫ਼ੋਕ ਟਾਪੂ ਦਾ ਰਾਜਖੇਤਰ
ਨਾਰਫ਼ੋਕ ਟਾਪੂ
Norfuk Ailen.
ਨਾਰਫ਼ੋਕ ਟਾਪੂ ਦਾ ਝੰਡਾ Coat of arms of ਨਾਰਫ਼ੋਕ ਟਾਪੂ
ਮਾਟੋ"Inasmuch"
ਕੌਮੀ ਗੀਤਰੱਬ ਰਾਣੀ ਦੀ ਰੱਖਿਆ ਕਰੇ (ਅਧਿਕਾਰਕ)
ਪਿਟਕੇਰਨ ਰਾਸ਼ਟਰ-ਗੀਤ
ਨਾਰਫ਼ੋਕ ਟਾਪੂ ਦੀ ਥਾਂ
ਰਾਜਧਾਨੀ ਕਿੰਗਸਟਨ
ਸਭ ਤੋਂ ਵੱਡਾ ਸ਼ਹਿਰ ਬਰਨਟ ਪਾਈਨ
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਨੋਰਫ਼ੂਕ[੧][੨]
ਵਾਸੀ ਸੂਚਕ ਨਾਰਫ਼ੋਕ ਟਾਪੂਵਾਸੀ[੩]
ਸਰਕਾਰ ਸਵੈ-ਪ੍ਰਬੰਧਕੀ ਰਾਜਖੇਤਰ
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਪ੍ਰਬੰਧਕ ਨੀਲ ਪੋਪ
 -  ਮੁੱਖ-ਮੰਤਰੀ ਡੇਵਿਡ ਬਫ਼ਟ
ਸਵੈ-ਪ੍ਰਬੰਧਕੀ ਰਾਜਖੇਤਰ
 -  ਨਾਰਫ਼ੋਕ ਟਾਪੂ ਅਧੀਨਿਯਮ ੧੯੭੯ 
ਖੇਤਰਫਲ
 -  ਕੁੱਲ ੩੪.੬ ਕਿਮੀ2 (੨੨੭ਵਾਂ)
੧੩.੩ sq mi 
 -  ਪਾਣੀ (%) ਨਾਂ-ਮਾਤਰ
ਅਬਾਦੀ
 -  ੨੦੧੧ ਦੀ ਮਰਦਮਸ਼ੁਮਾਰੀ ੨,੩੦੨ 
 -  ਆਬਾਦੀ ਦਾ ਸੰਘਣਾਪਣ ੬੧.੯/ਕਿਮੀ2 
/sq mi
ਮੁੱਦਰਾ ਆਸਟਰੇਲੀਆਈ ਡਾਲਰ (AUD)
ਸਮਾਂ ਖੇਤਰ NFT (ਨਾਰਫ਼ੋਕ ਟਾਪੂ ਸਮਾਂ) (ਯੂ ਟੀ ਸੀ+੧੧:੩੦)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .nf
ਕਾਲਿੰਗ ਕੋਡ ੬੭੨

ਨਾਰਫ਼ੋਕ ਟਾਪੂ (ਸੁਣੋi/ˈnɔrfək ˈlənd/; ਨੋਰਫ਼ੂਕ: Norfuk Ailen) ਪ੍ਰਸ਼ਾਂਤ ਮਹਾਂਸਾਗਰ ਵਿੱਚ ਆਸਟਰੇਲੀਆ, ਨਿਊਜ਼ੀਲੈਂਡ ਅਤੇ ਨਿਊ ਕੈਲੇਡੋਨੀਆ (ਫ਼ਰਾਂਸ) ਵਿਚਕਾਰ ਸਥਿੱਤ ਇੱਕ ਛੋਟਾ ਟਾਪੂ ਹੈ ਜੋ ਮੁੱਖ-ਦੀਪੀ ਆਸਟਰੇਲੀਆ ਦੇ ਈਵਾਨ ਬਿੰਦੂ ਤੋਂ ੧,੪੧੨ ਕਿ.ਮੀ. ਸਿੱਧਾ ਪੂਰਬ ਵੱਲ ਅਤੇ ਲਾਰਡ ਹੋਵੇ ਟਾਪੂ ਤੋਂ ੯੦੦ ਕਿ.ਮੀ. (੫੬੦ ਮੀਲ) ਦੀ ਦੂਰੀ 'ਤੇ ਹੈ। ਭਾਵੇਂ ਇਹ ਟਾਪੂ ਆਸਟਰੇਲੀਆ ਰਾਸ਼ਟਰਮੰਡਲ ਦਾ ਹਿੱਸਾ ਹੈ ਪਰ ਇਹ ਕਾਫ਼ੀ ਹੱਦ ਤੱਕ ਸਵੈ-ਸਰਕਾਰੀ ਹੱਕ ਮਾਣਦਾ ਹੈ। ਆਪਣੇ ਦੋ ਗੁਆਂਢੀ ਟਾਪੂਆਂ ਸਮੇਤ ਇਹ ਆਸਟਰੇਲੀਆ ਦੇ ਵਿਦੇਸ਼ੀ ਰਾਜਖੇਤਰਾਂ ਵਿੱਚੋਂ ਇੱਕ ਹੈ।

ਹਵਾਲੇ[ਸੋਧੋ]