ਗਰਨਜ਼ੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗਰਨਜ਼ੇ ਦੀ ਕੁਰਕ-ਅਮੀਨੀ
Bailliage de Guernesey
ਗਰਨਜ਼ੇ ਦਾ ਝੰਡਾ Coat of arms of ਗਰਨਜ਼ੇ
ਕੌਮੀ ਗੀਤ
ਰੱਬ ਰਾਣੀ ਦੀ ਰੱਖਿਆ ਕਰੇ  (ਅਧਿਕਾਰਕ)
ਸਾਰਨੀਆ ਸ਼ੇਰੀ  (ਅਧਿਕਾਰਕ) 
ਗਰਨਜ਼ੇ ਦੀ ਥਾਂ
Location of  ਗਰਨਜ਼ੇ  (ਚੱਕਰ ਵਿੱਚ ਗਰਨਜ਼ੇ ਦੇ ਰਾਜ)
ਰਾਜਧਾਨੀ ਸੇਂਟ ਪੀਟਰ ਬੰਦਰਗਾਹ (ਸੇਂਟ ਪੀਏਰ ਬੰਦਰਗਾਹ)
49°27′N 2°33′W / 49.45°N 2.55°W / 49.45; -2.55
ਰਾਸ਼ਟਰੀ ਭਾਸ਼ਾਵਾਂ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ
ਜਾਤੀ ਸਮੂਹ  ਉੱਤਰੀ ਯੂਰਪੀ (ਪ੍ਰਮੁੱਖ)
ਸਰਕਾਰ ਬਰਤਾਨਵੀ ਮੁਕਟ ਅਧੀਨ ਰਾਜਖੇਤਰ
 -  ਡਿਊਕ ਐਲਿਜ਼ਾਬੈਥ ਦੂਜੀ
 -  ਲੈਫਟੀਨੈਂਟ ਗਵਰਨਰ ਪੀਟਰ ਵਾਕਰ
 -  ਮੁੱਖ ਮੰਤਰੀ ਪੀਟਰ ਹਾਰਵੁੱਡ
ਬਰਤਾਨਵੀ ਮੁਕਟ ਅਧੀਨ ਰਾਜਖੇਤਰ
 -  ਮੁੱਖਦੀਪੀ ਨਾਰਮੈਂਡੀ ਤੋਂ ਪ੍ਰਸ਼ਾਸਕੀ ਨਿਖੇੜਾ
੧੨੦੪ 
 -  ਨਾਜ਼ੀ ਜਰਮਨੀ
ਤੋਂ ਅਜ਼ਾਦੀ

੯ ਮਈ ੧੯੪੫ 
ਖੇਤਰਫਲ
 -  ਕੁੱਲ ੬੩ ਕਿਮੀ2 (੨੨੩ਵਾਂ)
੨੪ sq mi 
 -  ਪਾਣੀ (%) 0
ਅਬਾਦੀ
 -  ੨੦੧੨ ਦਾ ਅੰਦਾਜ਼ਾ ੬੬੦੦੦ (੨੦੬ਵਾਂ)
 -  ਆਬਾਦੀ ਦਾ ਸੰਘਣਾਪਣ ੯੯੨.੪/ਕਿਮੀ2 (੧੨ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੦੩ ਦਾ ਅੰਦਾਜ਼ਾ
 -  ਕੁਲ $੨.੧ ਬਿਲੀਅਨ (੧੭੬ਵਾਂ)
 -  ਪ੍ਰਤੀ ਵਿਅਕਤੀ £੩੩,੧੨੩ (੧੦ਵਾਂ)
ਮੁੱਦਰਾ ਪਾਊਂਡ ਸਟਰਲਿੰਗ (GBP)
ਸਮਾਂ ਖੇਤਰ GMT
 -  ਹੁਨਾਲ (ਡੀ ਐੱਸ ਟੀ)  (ਯੂ ਟੀ ਸੀ+੧)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .gg
ਕਾਲਿੰਗ ਕੋਡ +੪੪

ਗਰਨਜ਼ੇ (ਅੰਗਰੇਜ਼ੀ ਉਚਾਰਨ: /ˈɡɜrnzi/), ਅਧਿਕਾਰਕ ਤੌਰ 'ਤੇ ਗਰਨਜ਼ੇ ਦੀ ਕੁਰਕ-ਅਮੀਨੀ (ਫ਼ਰਾਂਸੀਸੀ: Bailliage de Guernesey, IPA: [bajaʒ də ɡɛʁnəzɛ]), ਨਾਰਮਾਂਡੀ, ਫ਼ਰਾਂਸ ਦੇ ਤਟ ਤੋਂ ਪਰ੍ਹਾਂ ਇੱਕ ਬਰਤਾਨਵੀ ਮੁਕਟ ਅਧੀਨ-ਰਾਜ ਹੈ। ਇੱਕ ਕੁਰਕ-ਅਮੀਨੀ ਵਜੋਂ ਗਰਨਜ਼ੇ ਵਿੱਚ ਨਾ ਸਿਰਫ਼ ਗਰਨਜ਼ੇ ਦੇ ਟਾਪੂ ਦੇ ਦਸ ਪਾਦਰੀ ਸੂਬੇ ਸ਼ਾਮਲ ਹਨ, ਸਗੋਂ ਆਲਡਰਨੀ ਅਤੇ ਸਾਰਕ ਦੇ ਟਾਪੂ – ਦੋਹਾਂ ਦੀ ਆਪਣੀ ਸੰਸਦ ਹੈ – ਅਤੇ ਹਰਮ, ਜਥੂ ਅਤੇ ਲੀਹੂ ਦੇ ਛੋਟੇ ਟਾਪੂ ਵੀ ਇਸਦਾ ਹਿੱਸਾ ਹਨ। ਭਾਵੇਂ ਇਸਦੀ ਸੁਰੱਖਿਆ ਦੀ ਜ਼ੁੰਮੇਵਾਰੀ ਸੰਯੁਕਤ ਬਾਦਸ਼ਾਹੀ ਦੀ ਹੈ,[੧] ਪਰ ਇਹ ਕੁਰਕ-ਅਮੀਨੀ, ਆਮ ਪ੍ਰਥਾ ਦੇ ਉਲਟ, ਸੰਯੁਕਤ ਬਾਦਸ਼ਾਹੀ ਦਾ ਹਿੱਸਾ ਨਹੀਂ ਹੈ ਸਗੋਂ ਬਰਤਾਨਵੀ ਰਾਜਸ਼ਾਹੀ (ਮੁਕਟ) ਦੀ ਮਲਕੀਅਤ ਹੈ। ਇਸੇ ਕਰਕੇ, ਭਾਵੇਂ ਇਹ ਯੂਰਪੀ ਸੰਘ ਦੇ ਸਾਂਝੇ ਸਫ਼ਰੀ ਖੇਤਰ ਦੇ ਅੰਦਰ ਪੈਂਦਾ ਹੈ, ਪਰ ਇਹ ਇਸ ਸੰਘ ਦਾ ਹਿੱਸਾ ਨਹੀਂ ਹੈ।

ਹਵਾਲੇ[ਸੋਧੋ]

  1. Darryl Mark Ogier (2005). The government and law of Guernsey. States of Guernsey. ISBN 978-0-9549775-0-4. Retrieved 2 November 2011.