ਵਸਨੀਕੀ ਨਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਵਸਨੀਕੀ ਨਾਂ ਜਾਂ ਵਾਸੀ ਸੂਚਕ ਕਿਸੇ ਥਾਂ ਦੇ ਵਸਨੀਕਾਂ ਨੂੰ ਦਿੱਤਾ ਗਿਆ ਨਾਂ ਹੁੰਦਾ ਹੈ। ਇਹ ਆਮ ਤੌਰ 'ਤੇ (ਪਰ ਹਮੇਸ਼ਾਂ ਨਹੀਂ) ਆਪਣੀ ਥਾਂ ਦੇ ਨਾਂ ਤੋਂ ਉਪਜਿਆ ਹੁੰਦਾ ਹੈ[੧]; ਇਸੇ ਕਰਕੇ ਬਰਤਾਨੀਆ ਦੇ ਲੋਕਾਂ ਦਾ ਵਾਸੀ ਸੂਚਕ ਬਰਤਾਨਵੀ ਹੈ ਅਤੇ ਤੁਰਕੀ ਦੇ ਲੋਕਾਂ ਲਈ ਤੁਰਕ ਹੈ ਪਰ ਪੰਜਾਬੀ ਵਿੱਚ ਇਜੀਪਟ ਦੇ ਲੋਕਾਂ ਦਾ ਵਾਸੀ ਸੂਚਕ ਮਿਸਰੀ ਹੈ ਅਤੇ ਨੀਦਰਲੈਂਡ ਲਈ ਡੱਚ ਹੈ।

ਪਿਛੇਤਰੀਕਰਨ[ਸੋਧੋ]

ਪੰਜਾਬੀ ਭਾਸ਼ਾ ਸੂਚਕ ਬਣਾਉਣ ਦੇ ਬਹੁਤ ਸਾਰੇ ਢੰਗ ਵਰਤਦੀ ਹੈ। ਇਹਨਾਂ ਵਿੱਚੋਂ ਸਭ ਤੋਂ ਆਮ ਹੈ ਕਿਸੇ ਥਾਂ ਦੇ ਨਾਂ ਮਗਰ ਪਿਛੇਤਰ ਲਾਉਣਾ, ਕਈ ਵੇਰ ਫੇਰ-ਬਦਲ ਕਰ ਕੇ ਜਿਵੇਂ ਕਿ:

ਹਵਾਲੇ[ਸੋਧੋ]

  1. George H. Scheetz (1988). Names' Names: A Descriptive and Pervasive Onymicon. Schütz Verlag.