ਬਰਮੂਡਾ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਰਮੂਡਾ | ||||||
---|---|---|---|---|---|---|
|
||||||
ਮਾਟੋ:
|
||||||
ਕੌਮੀ ਗੀਤ: God Save the Queen (ਅਧਿਕਾਰਕ) ਰੱਬ ਰਾਣੀ ਦੀ ਰੱਖਿਆ ਕਰੇ |
||||||
ਰਾਜਧਾਨੀ | ਹੈਮਿਲਟਨ 32°18′N 64°47′W / 32.3°N 64.783°W |
|||||
ਵਾਸੀ ਸੂਚਕ | ਬਰਮੂਡੀ | |||||
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰ ਅਤੇ ਸੰਸਦੀ | |||||
- | ਰਾਜਪਾਲ | ਜਾਰਜ ਫ਼ਰਗੂਸਨ | ||||
- | ਮੁਖੀ | ਪੌਲਾ ਕਾਕਸ | ||||
ਖੇਤਰਫਲ | ||||||
- | ਕੁੱਲ | ੫੩.੨ ਕਿਮੀ2 (੨੨੧ਵਾਂ) ੨੦.੬ sq mi |
||||
- | ਪਾਣੀ (%) | ੨੭% | ||||
ਅਬਾਦੀ | ||||||
- | ੨੦੧੦ ਦੀ ਮਰਦਮਸ਼ੁਮਾਰੀ | ੬੪,੨੬੮ | ||||
- | ਆਬਾਦੀ ਦਾ ਸੰਘਣਾਪਣ | ੧,੨੭੫/ਕਿਮੀ2 (੮ਵਾਂ) /sq mi |
||||
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) | ੨੦੦੯[੧] ਦਾ ਅੰਦਾਜ਼ਾ | |||||
- | ਕੁਲ | $੫.੮੫ ਬਿਲੀਅਨ[੧] (੧੪੯ਵਾਂ (ਅੰਦਾਜ਼ਾ)) | ||||
- | ਪ੍ਰਤੀ ਵਿਅਕਤੀ | $੯੭,੦੦੦[੧] (ਪਹਿਲਾ) | ||||
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੦੩) | n/a (ਬਹੁਤ ਉੱਚਾ) (n/a) | |||||
ਮੁੱਦਰਾ | ਬਰਮੂਡੀ ਡਾਲਰਸ (BMD ) |
|||||
ਸਮਾਂ ਖੇਤਰ | ਅੰਧ ਮਿਆਰੀ ਸਮਾਂ ਜੋਨ (ਯੂ ਟੀ ਸੀ–੪) | |||||
- | ਹੁਨਾਲ (ਡੀ ਐੱਸ ਟੀ) | ਅੰਧ ਚਾਨਣੀ ਸਮਾਂ (ਯੂ ਟੀ ਸੀ–੩) | ||||
Date formats | ਦਦ/ਮਮ/ਸਸਸਸ | |||||
ਸੜਕ ਦੇ ਕਿਸ ਪਾਸੇ ਜਾਂਦੇ ਹਨ | ਖੱਬੇ | |||||
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ | .bm | |||||
ਕਾਲਿੰਗ ਕੋਡ | +੧-੪੪੧ |
ਬਰਮੂਡਾ, ਜਿਸਨੂੰ ਬਰਮੂਡਾਸ ਜਾਂ ਸੋਮੇਰ ਟਾਪੂ ਵੀ ਕਿਹਾ ਜਾਂਦਾ ਹੈ,[੨][੩][੪][੫] ਉੱਤਰੀ ਅੰਧ ਮਹਾਂਸਾਗਰ ਵਿੱਚ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਅਮਰੀਕਾ ਦੇ ਪੂਰਬੀ ਤਟ ਤੋਂ ਪਰ੍ਹੇ ਸਥਿੱਤ ਹੈ ਅਤੇ ਇਸਦਾ ਸਭ ਤੋਂ ਨੇੜਲਾ ਭੂ-ਖੰਡ ਕੇਪ ਹਾਤਰਾਸ, ਉੱਤਰੀ ਕੈਰੋਲੀਨਾ ਹੈ ਜੋ ਇਸ ਤੋਂ ੧,੦੩੦ ਕਿ.ਮੀ. ਉੱਤਰ-ਪੱਛਮ ਵੱਲ ਸਥਿੱਤ ਹੈ। ਇਹ ਕੇਪ ਸੇਬਲ ਟਾਪੂ, ਨੋਵਾ ਸਕਾਟੀਆ ਤੋਂ ੧,੨੩੯ ਕਿ.ਮੀ. ਦੱਖਣ ਅਤੇ ਮਿਆਮੀ, ਫ਼ਲਾਰਿਡਾ, ਅਮਰੀਕਾ ਤੋਂ ੧,੭੭੦ ਕਿ.ਮੀ. ਉੱਤਰ-ਪੂਰਬ ਵੱਲ ਸਥਿੱਤ ਹੈ। ਇਸਦੀ ਰਾਜਧਾਨੀ ਹੈਮਿਲਟਨ ਹੈ।
ਹਵਾਲੇ[ਸੋਧੋ]
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedGazette17Dec08
- ↑ "United Kingdom Act of Parliament – Bermuda Constitution Act 1967". http://www.gov.bm/portal/server.pt/gateway/PTARGS_0_2_3191_476_1959_43/http%3B/ptpublisher.gov.bm%3B7087/publishedcontent/publish/bic/dept___bic___reports_docs/articles/bermuda_constitution_act_1967_4.pdf. Retrieved on 26 March 2012.
- ↑ "United Kingdom Statutory Instrument – The Constitution of Bermuda – Bermuda Constitution Order 1968". http://www.bermudalaws.bm/Laws/Consolidated%20Laws/Bermuda%20Constitution%20Order%201968.pdf. Retrieved on 10 April 2012.
- ↑ "Emancipation Act 1834". http://www.bermudalaws.bm/Laws/Consolidated%20Laws/Emancipation%20%20Act%201834.pdf. Retrieved on 10 April 2012.
- ↑ "The Apostille – Hague Convention of 1960". http://www.uce.edu.do/admision/Asuntos_internacionales/Documentos%20relevantes/Places%20To%20Apostille%20Per%20Country.pdf. Retrieved on 10 April 2012.
ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |