ਸਿਏਰਾ ਲਿਓਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਿਏਰਾ ਲਿਓਨ ਦਾ ਗਣਰਾਜ
ਸਿਏਰਾ ਲਿਓਨ ਦਾ ਝੰਡਾ Coat of Arms of ਸਿਏਰਾ ਲਿਓਨ
ਮਾਟੋ"Unity, Freedom, Justice"
"ਏਕਤਾ, ਅਜ਼ਾਦੀ, ਨਿਆਂ"
ਕੌਮੀ ਗੀਤHigh We Exalt Thee, Realm of the Free
ਅਸੀਂ ਤੇਰੀ ਉੱਚੀ ਉਸਤਤ ਕਰਦੇ ਹਾਂ, ਸੁਤੰਤਰਤਾ (ਲੋਕਾਂ) ਦੀ ਸਲਤਨਤ
ਸਿਏਰਾ ਲਿਓਨ ਦੀ ਥਾਂ
Location of  ਸਿਏਰਾ ਲਿਓਨ  (ਗੂੜ੍ਹਾ ਨੀਲਾ)

– in ਅਫ਼ਰੀਕਾ  (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ  (ਹਲਕਾ ਨੀਲਾ)  —  [Legend]

ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਫ਼੍ਰੀਟਾਊਨ
8°29.067′N 13°14.067′W / 8.48445°N 13.23445°W / 8.48445; -13.23445
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਸਥਾਨਕ ਭਾਸ਼ਾਵਾਂ ਤੇਮਨੇ · ਮੇਂਦੇ · ਕ੍ਰੀਓ
ਜਾਤੀ ਸਮੂਹ (੨੦੦੮) ੩੫% ਤੇਮਨੇ
੩੧% ਮੇਂਦੇ
੮% ਲਿੰਬਾ
੫% ਕੋਨੋ
੨% ਕ੍ਰੀਓ (ਕ੍ਰਿਓਲੇ)
੨% ਮੰਦਿੰਗੋ
੨% ਲੋਕੋ
੧੫% ਹੋਰ
ਵਾਸੀ ਸੂਚਕ ਸਿਏਰਾ ਲਿਓਨੀ
ਸਰਕਾਰ ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਨਕ ਗਣਰਾਜ
 -  ਰਾਸ਼ਟਰਪਤੀ ਅਰਨਸਟ ਬਾਈ ਕੋਰੋਮਾ (ਸਰਬ-ਲੋਕੀ ਕਾਂਗਰਸ)
 -  ਉਪ-ਰਾਸ਼ਟਰਪਤੀ ਅਲਹਾਜੀ ਸੈਮੁਅਲ ਸੈਮ-ਸੁਮਨ (ਸਰਬ-ਲੋਕੀ ਕਾਂਗਰਸ)
 -  ਸੰਸਦ ਦਾ ਸਪੀਕਰ ਅਬੇਲ ਬੰਕੋਲੇ ਸਤਰਾਂਜ (ਸਰਬ-ਲੋਕੀ ਕਾਂਗਰਸ)
 -  ਮੁੱਖ ਜੱਜ ਉਮੂ ਹਵਾ ਤੇਜਨ-ਜਲੋਹ
ਵਿਧਾਨ ਸਭਾ ਸੰਸਦ
ਸੁਤੰਤਰਤਾ
 -  ਬਰਤਾਨੀਆ ਤੋਂ ੨੭ ਅਪ੍ਰੈਲ ੧੯੬੧ 
 -  ਗਣਰਾਜ ਦੀ ਘੋਸ਼ਣਾ ੧੯ ਅਪ੍ਰੈਲ ੧੯੭੧ 
ਖੇਤਰਫਲ
 -  ਕੁੱਲ ੭੧ ਕਿਮੀ2 (੧੧੯ਵਾਂ)
੨੭ sq mi 
 -  ਪਾਣੀ (%) ੧.੧
ਅਬਾਦੀ
 -  ੨੦੧੨ ਦਾ ਅੰਦਾਜ਼ਾ ੫,੪੮੫,੯੯੮ 
 -  ੨੦੦੪ ਦੀ ਮਰਦਮਸ਼ੁਮਾਰੀ ੪,੯੭੬,੮੭੧ 
 -  ਆਬਾਦੀ ਦਾ ਸੰਘਣਾਪਣ ੭੯.੪/ਕਿਮੀ2 (੧੧੪ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੫.੦੯੩ billion[੧] 
 -  ਪ੍ਰਤੀ ਵਿਅਕਤੀ $੮੪੯[੧] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੨.੧੯੬ ਬਿਲੀਅਨ[੧] 
 -  ਪ੍ਰਤੀ ਵਿਅਕਤੀ $੩੬੬[੧] 
ਜਿਨੀ (੨੦੦੩) ੬੨.੯ (ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੩੩੬ (ਨੀਵਾਂ) (੧੮੦ਵਾਂ)
ਮੁੱਦਰਾ ਲਿਓਨ (SLL)
ਸਮਾਂ ਖੇਤਰ ਗ੍ਰੀਨਵਿੱਚ ਔਸਤ ਸਮਾਂ (ਯੂ ਟੀ ਸੀ+੦)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .sl
ਕਾਲਿੰਗ ਕੋਡ ੨੩੨
ਅ. ੨੦੦੭ ਦੇ ਅੰਕੜਿਆਂ ਮੁਤਾਬਕ ਦਰਜਾ
ਬ. ੧ ਮਾਰਚ ੧੯੭੧ ਤੋਂ

ਸਿਏਰਾ ਲਿਓਨ, ਅਧਿਕਾਰਕ ਤੌਰ 'ਤੇ ਸਿਏਰਾ ਲਿਓਨ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ-ਪੂਰਬ ਵੱਲ ਗਿਨੀ, ਦੱਖਣ-ਪੂਰਬ ਵੱਲ ਲਿਬੇਰੀਆ ਅਤੇ ਦੱਖਣ-ਪੱਛਮ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸਦੀ ਜਲਵਾਯੂ ਤਪਤ-ਖੰਡੀ ਹੈ ਅਤੇ ਵਾਤਾਵਰਨ ਬਹੁ-ਭਾਂਤੀ ਹੈ ਜਿਸ ਵਿੱਚ ਸਾਵਨਾ (ਟਾਵੇਂ -ਟਾਵੇਂ ਬਿਰਛਾਂ ਵਾਲਾ ਘਾਹ ਦਾ ਮੈਦਾਨ) ਤੋਂ ਲੈ ਕੇ ਊਸ਼ਣ-ਕਟੀਬੰਧੀ ਖੇਤਰ ਦੇ ਸੰਘਣੇ ਜੰਗਲ ਸ਼ਾਮਲ ਹਨ। ਇਸਦਾ ਕੁੱਲ ਖੇਤਰਫਲ ੭੧,੭੪੦ ਵਰਗ ਕਿ.ਮੀ. ਹੈ[੨] ਅਤੇ ਚਾਰ ਭੂਗੋਲਕ ਖੇਤਰਾਂ ਵਿੱਚ ਵੰਡਿਆ ਹੋਇਆ ਹੈ: ਉੱਤਰੀ ਸੂਬਾ, ਪੂਰਬੀ ਸੂਬਾ, ਦੱਖਣੀ ਸੂਬਾ ਅਤੇ ਪੱਛਮੀ ਖੇਤਰ ਜੋ ਅੱਗੋਂ ੧੪ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ। ਇਹਨਾਂ ਜ਼ਿਲ੍ਹਿਆਂ ਦੀ ਆਪਣੀ ਸਿੱਧੇ ਤੌਰ 'ਤੇ ਚੁਣੀ ਹੋਈ ਸਥਾਨਕ ਸਰਕਾਰ ਹੈ ਜਿਸਨੂੰ ਜ਼ਿਲ੍ਹਾ ਕੌਂਸਲ ਕਿਹਾ ਜਾਂਦਾ ਹੈ ਅਤੇ ਜਿਸਦਾ ਮੁਖੀ ਕੌਂਸਲ ਦਾ ਚੇਅਰਮੈਨ ਹੁੰਦਾ ਹੈ।

ਸੂਬੇ ਅਤੇ ਜ਼ਿਲ੍ਹੇ[ਸੋਧੋ]

ਸਿਏਰਾ ਲਿਓਨ ਦੇ ੧੨ ਜ਼ਿਲ੍ਹੇ ਅਤੇ ੨ ਖੇਤਰ
ਜ਼ਿਲ੍ਹਾ ਰਾਜਧਾਨੀ ਖੇਤਰਫਲ ਕਿ.ਮੀ.2 ਸੂਬਾ ਅਬਾਦੀ (੨੦੦੪ ਮਰਦਮਸ਼ੁਮਾਰੀ)[੩] ਅਬਾਦੀ (੨੦੧੦ ਅੰਦਾਜ਼ੇ)
ਬੋਂਬਾਲੀ ਜ਼ਿਲ੍ਹਾ ਮਕੇਨੀ 7,985 ਉੱਤਰੀ ਸੂਬਾ 408,390 434,319[੪]
ਕੋਇਨਾਦੁਗੂ ਕਬਾਲਾ 12,121 265,758 251,091[੫]
ਪੋਰਟ ਲੋਕੋ ਜ਼ਿਲ੍ਹਾ ਪੋਰਟ ਲੋਕੋ 5,719 455,746 500,992[੫]
ਤੋਂਕੋਲੀਲੀ ਜ਼ਿਲ੍ਹਾ ਮਗਬੁਰਕ 7,003 347,197 385,322[੬]
ਕੰਬੀਆ ਕੰਬੀਆ 3,108 270,462 313,765[੭]
ਕੇਨੇਮਾ ਜ਼ਿਲ੍ਹਾ ਕੇਨੇਮਾ 6,053 ਪੂਰਬੀ ਸੂਬਾ 497,948 545,327[੮]
ਕੋਨੋ ਜ਼ਿਲ੍ਹਾ ਕੋਇਡੂ ਟਾਊਨ 5,641 335,401 352,328[੯]
ਕੈਲਾਹੁਨ ਜ਼ਿਲ੍ਹਾ ਕੈਲਾਹੁਨ 3,859 358,190 409,520[੯]
ਬੋ ਜ਼ਿਲ੍ਹਾ ਬੋ 5,473.6[੧੦] ਦੱਖਣੀ ਸੂਬਾ 463,668 561,524[੧੧]
ਬੋਂਥੇ ਜ਼ਿਲ੍ਹਾ ਮੱਤਰੂ ਜੋਂਗ 3,468 129,947 140,845[੧੨]
ਪੁਜੇਹੁਨ ਜ਼ਿਲ੍ਹਾ ਪੁਜੇਹੁਨ 4,105 228,392 252,390[੧੩]
ਮੋਇਆਂਬਾ ਮੋਇਆਂਬਾ 6,902 260,910 252,390[੧੩]
ਪੱਛਮੀ ਖੇਤਰ ਸ਼ਹਿਰੀ ਜ਼ਿਲ੍ਹਾ ਫ਼੍ਰੀਟਾਊਨ 3,568 ਪੱਛਮੀ ਖੇਤਰ 1,272,873 1,473,873
ਪੱਛਮੀ ਖੇਤਰ ਦਿਹਾਤੀ ਜ਼ਿਲ੍ਹਾ ਵਾਟਰਲੂ 4,175 174,249 205,400

ਹਵਾਲੇ[ਸੋਧੋ]

  1. ੧.੦ ੧.੧ ੧.੨ ੧.੩ "Sierra Leone". International Monetary Fund. http://www.imf.org/external/pubs/ft/weo/2012/01/weodata/weorept.aspx?pr.x=50&pr.y=3&sy=2009&ey=2012&scsm=1&ssd=1&sort=country&ds=.&br=1&c=724&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 21 April 2012. 
  2. Encarta Encyclopedia. "Sierra Leone". Sierra Leone. http://encarta.msn.com/encyclopedia_761563681/Sierra_Leone.html. Retrieved on ੧੯ ਫ਼ਰਵਰੀ ੨੦੦੮. 
  3. "Final Results 2004 population and housing census" (PDF). Statistics Sierra Leone. p. 3. http://www.sierra-leone.org/Census/ssl_final_results.pdf. Retrieved on 9 June 2008. 
  4. "Bombali – profile of geographical entity including name variants". World Gazetteer. http://www.world-gazetteer.com/wg.php?x=&men=gpro&lng=en&des=wg&srt=npan&col=adhoq&msz=1500&geo=-6636. Retrieved on 20 May 2012. 
  5. ੫.੦ ੫.੧ "Port Loko". World-gazetteer.com. http://www.world-gazetteer.com/wg.php?x=&men=gpro&lng=en&des=wg&srt=npan&col=adhoq&msz=1500&geo=-6644. Retrieved on 20 May 2012. 
  6. "Tonkolili – profile of geographical entity including name variants". World Gazetteer. http://www.world-gazetteer.com/wg.php?x=&men=gpro&lng=en&des=wg&srt=npan&col=adhoq&msz=1500&geo=-6647. Retrieved on 20 May 2012. 
  7. "Kambia – profile of geographical entity including name variants". World Gazetteer. http://www.world-gazetteer.com/wg.php?x=&men=gpro&lng=en&des=wg&srt=npan&col=adhoq&msz=1500&geo=-6639. Retrieved on 20 May 2012. 
  8. "Kenema – profile of geographical entity including name variants". World Gazetteer. http://www.world-gazetteer.com/wg.php?x=&men=gpro&lng=en&des=wg&srt=npan&col=adhoq&msz=1500&geo=-6640. Retrieved on 20 May 2012. 
  9. ੯.੦ ੯.੧ "Kailahun – profile of geographical entity including name variants". World Gazetteer. http://www.world-gazetteer.com/wg.php?x=&men=gpro&lng=en&des=wg&srt=npan&col=adhoq&msz=1500&geo=-6638. Retrieved on 20 May 2012. 
  10. "Bo District". Sierra Leone Encyclopedia (UN and Government of Sierra Leone). July 2007. http://web.archive.org/web/20100504144010/http://www.daco-sl.org/encyclopedia/3_dist/3_1a_bo.htm. Retrieved on 6 June 2008. 
  11. "Bo – profile of geographical entity including name variants". World Gazetteer. http://www.world-gazetteer.com/wg.php?x=&men=gpro&lng=en&des=wg&srt=npan&col=adhoq&msz=1500&geo=-6635. Retrieved on 20 May 2012. 
  12. "Bonthe". World-gazetteer.com. http://archive.is/e8WN. Retrieved on 20 May 2012. 
  13. ੧੩.੦ ੧੩.੧ "Pujehun – profile of geographical entity including name variants". World Gazetteer. http://www.world-gazetteer.com/wg.php?x=&men=gpro&lng=en&des=wg&srt=npan&col=adhoq&msz=1500&geo=-6645. Retrieved on 20 May 2012.