ਬਰਮੂਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਰਮੂਡਾ
ਬਰਮੂਡਾ ਦਾ ਝੰਡਾ Coat of arms of ਬਰਮੂਡਾ
ਮਾਟੋ
  • "Quo Fata Ferunt" (ਲਾਤੀਨੀ)
  • "ਜਿੱਧਰ ਹਵਾਵਾਂ (ਸਾਨੂੰ) ਲੈ ਜਾਂਦੀਆਂ ਹਨ"
CIA World Factbook, Field Listing – Languages (World).</ref>
ਕੌਮੀ ਗੀਤGod Save the Queen  (ਅਧਿਕਾਰਕ)
ਰੱਬ ਰਾਣੀ ਦੀ ਰੱਖਿਆ ਕਰੇ
ਬਰਮੂਡਾ ਦੀ ਥਾਂ
ਰਾਜਧਾਨੀ ਹੈਮਿਲਟਨ
32°18′N 64°47′W / 32.3°N 64.783°W / 32.3; -64.783
ਵਾਸੀ ਸੂਚਕ ਬਰਮੂਡੀ
ਸਰਕਾਰ ਬਰਤਾਨਵੀ ਵਿਦੇਸ਼ੀ ਰਾਜਖੇਤਰ ਅਤੇ ਸੰਸਦੀ
 -  ਰਾਜਪਾਲ ਜਾਰਜ ਫ਼ਰਗੂਸਨ
 -  ਮੁਖੀ ਪੌਲਾ ਕਾਕਸ
ਖੇਤਰਫਲ
 -  ਕੁੱਲ ੫੩.੨ ਕਿਮੀ2 (੨੨੧ਵਾਂ)
੨੦.੬ sq mi 
 -  ਪਾਣੀ (%) ੨੭%
ਅਬਾਦੀ
 -  ੨੦੧੦ ਦੀ ਮਰਦਮਸ਼ੁਮਾਰੀ ੬੪,੨੬੮ 
 -  ਆਬਾਦੀ ਦਾ ਸੰਘਣਾਪਣ ੧,੨੭੫/ਕਿਮੀ2 (੮ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੦੯[੧] ਦਾ ਅੰਦਾਜ਼ਾ
 -  ਕੁਲ $੫.੮੫ ਬਿਲੀਅਨ[੧] (੧੪੯ਵਾਂ (ਅੰਦਾਜ਼ਾ))
 -  ਪ੍ਰਤੀ ਵਿਅਕਤੀ $੯੭,੦੦੦[੧] (ਪਹਿਲਾ)
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੦੩) n/a (ਬਹੁਤ ਉੱਚਾ) (n/a)
ਮੁੱਦਰਾ ਬਰਮੂਡੀ ਡਾਲਰ (BMD)
ਸਮਾਂ ਖੇਤਰ ਅੰਧ ਮਿਆਰੀ ਸਮਾਂ ਜੋਨ (ਯੂ ਟੀ ਸੀ–੪)
 -  ਹੁਨਾਲ (ਡੀ ਐੱਸ ਟੀ) ਅੰਧ ਚਾਨਣੀ ਸਮਾਂ (ਯੂ ਟੀ ਸੀ–੩)
Date formats ਦਦ/ਮਮ/ਸਸਸਸ
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .bm
ਕਾਲਿੰਗ ਕੋਡ +੧-੪੪੧

ਬਰਮੂਡਾ, ਜਿਸਨੂੰ ਬਰਮੂਡਾਸ ਜਾਂ ਸੋਮੇਰ ਟਾਪੂ ਵੀ ਕਿਹਾ ਜਾਂਦਾ ਹੈ,[੨][੩][੪][੫] ਉੱਤਰੀ ਅੰਧ ਮਹਾਂਸਾਗਰ ਵਿੱਚ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਅਮਰੀਕਾ ਦੇ ਪੂਰਬੀ ਤਟ ਤੋਂ ਪਰ੍ਹੇ ਸਥਿੱਤ ਹੈ ਅਤੇ ਇਸਦਾ ਸਭ ਤੋਂ ਨੇੜਲਾ ਭੂ-ਖੰਡ ਕੇਪ ਹਾਤਰਾਸ, ਉੱਤਰੀ ਕੈਰੋਲੀਨਾ ਹੈ ਜੋ ਇਸ ਤੋਂ ੧,੦੩੦ ਕਿ.ਮੀ. ਉੱਤਰ-ਪੱਛਮ ਵੱਲ ਸਥਿੱਤ ਹੈ। ਇਹ ਕੇਪ ਸੇਬਲ ਟਾਪੂ, ਨੋਵਾ ਸਕਾਟੀਆ ਤੋਂ ੧,੨੩੯ ਕਿ.ਮੀ. ਦੱਖਣ ਅਤੇ ਮਿਆਮੀ, ਫ਼ਲਾਰਿਡਾ, ਅਮਰੀਕਾ ਤੋਂ ੧,੭੭੦ ਕਿ.ਮੀ. ਉੱਤਰ-ਪੂਰਬ ਵੱਲ ਸਥਿੱਤ ਹੈ। ਇਸਦੀ ਰਾਜਧਾਨੀ ਹੈਮਿਲਟਨ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png