ਕੇਪ ਵਰਦੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੇਪ ਵਰਦੇ ਦਾ ਗਣਰਾਜ
República de Cabo Verde
ਕੇਪ ਵਰਦੇ ਦਾ ਝੰਡਾ National emblem of ਕੇਪ ਵਰਦੇ
ਕੌਮੀ ਗੀਤCântico da Liberdad  (ਪੁਰਤਗਾਲੀ)
ਅਜ਼ਾਦੀ ਦਾ ਗੀਤ

ਕੇਪ ਵਰਦੇ ਦੀ ਥਾਂ
ਕੇਪ ਵਰਦੇ ਦੀ ਸਥਿਤੀ (ਚੱਕਰ ਵਿੱਚ)।
ਕੇਪ ਵਰਦੇ ਦੀ ਥਾਂ
ਕੇਪ ਵਰਦੇ ਦਾ ਭੂਗੋਲਕ-ਵਰਣਨ ਨਕਸ਼ਾ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਪ੍ਰਾਈਆ
14°55′N 23°31′W / 14.917°N 23.517°W / 14.917; -23.517
ਰਾਸ਼ਟਰੀ ਭਾਸ਼ਾਵਾਂ ਪੁਰਤਗਾਲੀ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਕੇਪ ਵਰਦੇਈ ਕ੍ਰਿਓਲੇ
ਜਾਤੀ ਸਮੂਹ (ਸਤੰਬਰ ੨੦੧੨) ੭੫% ਕ੍ਰਿਓਲੇ (ਮੁਲਾਤੋ)
੨੦% ਅਫ਼ਰੀਕੀ
੫% ਯੂਰਪੀ
ਵਾਸੀ ਸੂਚਕ ਕੇਪ ਵਰਦੇਈ
ਸਰਕਾਰ ਸੰਸਦੀ ਗਣਰਾਜ
 -  ਰਾਸ਼ਟਰਪਤੀ ਹੋਰਹੇ ਕਾਰਲੋਸ ਫ਼ੋਨਸੇਕਾ
 -  ਪ੍ਰਧਾਨ ਮੰਤਰੀ ਹੋਜ਼ੇ ਮਾਰੀਆ ਨੇਵੇਸ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਪੁਰਤਗਾਲ ਤੋਂ ੫ ਜੁਲਾਈ ੧੯੭੫ 
ਖੇਤਰਫਲ
 -  ਕੁੱਲ ੪ ਕਿਮੀ2 (172nd)
੧ sq mi 
 -  ਪਾਣੀ (%) ਨਾਮਾਤਰ
ਅਬਾਦੀ
 -  ੨੦੧੦ ਦਾ ਅੰਦਾਜ਼ਾ ੫੬੭,੦੦੦[੧] (੧੬੫ਵਾਂ)
 -  ੨੦੦੯ ਦੀ ਮਰਦਮਸ਼ੁਮਾਰੀ ੫੦੯,੦੦੦[੨] 
 -  ਆਬਾਦੀ ਦਾ ਸੰਘਣਾਪਣ ੧੨੫.੫/ਕਿਮੀ2 (੮੯ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੨ ਦਾ ਅੰਦਾਜ਼ਾ
 -  ਕੁਲ $੨.੧੬੭ ਬਿਲੀਅਨ[੩] 
 -  ਪ੍ਰਤੀ ਵਿਅਕਤੀ $੪,੧੧੨.੨੫੬ [੩] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੨ ਦਾ ਅੰਦਾਜ਼ਾ
 -  ਕੁੱਲ $੧.੯੪੧ ਬਿਲੀਅਨ[੩] 
 -  ਪ੍ਰਤੀ ਵਿਅਕਤੀ $੩,੬੮੨.੦੦੬[੩] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੫੬੮[੪] (ਦਰਮਿਆਨਾ) (੧੩੩ਵਾਂ)
ਮੁੱਦਰਾ ਕੇਪ ਵਰਦੇਈ ਏਸਕੂਦੋ (CVE)
ਸਮਾਂ ਖੇਤਰ ਕੇਪ ਵਰਦੇ ਸਮਾਂ (ਯੂ ਟੀ ਸੀ-੧)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ-੧)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .cv
ਕਾਲਿੰਗ ਕੋਡ +੨੩੮

ਕੇਪ ਵਰਦੇ (ਪੁਰਤਗਾਲੀ: Cabo Verde, ਕਾਬੋ ਵੇਰਦੇ), ਅਧਿਕਾਰਕ ਤੌਰ 'ਤੇ ਕੇਪ ਵਰਦੇ ਦਾ ਗਣਰਾਜ, ਇੱਕ ਟਾਪੂਨੁਮਾ ਦੇਸ਼ ਹੈ ਜੋ ਕਿ ਮੱਧ ਅੰਧ ਮਹਾਂਸਾਗਰ ਵਿੱਚ ਸਥਿੱਤ ੧੦ ਟਾਪੂਆਂ ਦੇ ਸਮੂਹ ਤੋਂ ਬਣਿਆ ਹੈ ਅਤੇ ਪੱਛਮੀ ਅਫ਼ਰੀਕਾ ਦੇ ਤਟ ਤੋਂ ੫੭੦ ਕਿ.ਮੀ. ਪਰ੍ਹਾਂ ਹੈ। ਇਹ ਟਾਪੂ ੪,੦੦੦ ਵਰਗ ਕਿ.ਮੀ. ਦੇ ਖੇਤਰਫਲ 'ਤੇ ਕਾਬਜ ਹਨ, ਜਵਾਲਾਮੁਖੀ ਸ੍ਰੋਤ ਦੇ ਹਨ ਅਤੇ ਭਾਵੇਂ ਇਹਨਾਂ ਵਿੱਚੋਂ ਤਿੰਨ ਸਾਲ, ਬੋਆ ਬੀਸਤਾ ਅਤੇ ਮਾਈਓ ਕਾਫ਼ੀ ਪੱਧਰੇ, ਰੇਤਲੇ ਅਤੇ ਸੁੱਕੇ ਹਨ ਪਰ ਬਾਕੀ ਦੇ ਸਾਰੇ ਪਥਰੀਲੇ ਹਨ ਅਤੇ ਜ਼ਿਆਦਾ ਬਨਸਪਤੀ ਵਾਲੇ ਹਨ।

ਹਵਾਲੇ[ਸੋਧੋ]