ਗਾਂਬੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗਾਂਬੀਆ ਦਾ ਗਣਰਾਜ
ਗਾਂਬੀਆ ਦਾ ਝੰਡਾ Coat of arms of ਗਾਂਬੀਆ
ਮਾਟੋ"Progress, Peace, Prosperity"
"ਤਰੱਕੀ, ਅਮਨ, ਪ੍ਰਫੁੱਲਤਾ"
ਕੌਮੀ ਗੀਤFor The Gambia Our Homeland
ਸਾਡੀ ਮਾਤ-ਭੂਮੀ ਗਾਂਬੀਆ ਲਈ
ਗਾਂਬੀਆ ਦੀ ਥਾਂ
ਰਾਜਧਾਨੀ ਬੰਜੁਲ
13°28′N 16°36′W / 13.467°N 16.6°W / 13.467; -16.6
ਸਭ ਤੋਂ ਵੱਡਾ ਸ਼ਹਿਰ ਸੇਰੇਕੁੰਦਾ
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਰਾਸ਼ਟਰੀ ਭਾਸ਼ਾਵਾਂ ਮੰਦਿੰਕਾ
ਫ਼ੂਲਾ · ਵੋਲੋਫ਼ · ਸੇਰੇਰ · ਜੋਲਾ
ਜਾਤੀ ਸਮੂਹ (੨੦੦੩) ੪੨% ਮੰਦਿੰਕਾ
੧੮% ਫ਼ੂਲੇ
੧੬% ਵੋਲੋਫ਼/ਸੇਰੇਰ
੧੦% ਜੋਲਾ
੯% ਸੇਰਾਹੂਲੀ
੪% ਹੋਰ ਅਫ਼ਰੀਕੀ
੧% ਗ਼ੈਰ-ਅਫ਼ਰੀਕੀ
ਵਾਸੀ ਸੂਚਕ ਗਾਂਬੀਆਈ
ਸਰਕਾਰ ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਯਾਹੀਆ ਜਮੇਹ
 -  ਉਪ-ਰਾਸ਼ਟਰਪਤੀ ਇਸਾਤੂ ਨਜੀਏ-ਸੈਦੀ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਬਰਤਾਨੀਆ ਤੋਂ ੧੮ ਫਰਵਰੀ ੧੯੬੫ 
 -  ਗਣਰਾਜ ਦੀ ਘੋਸ਼ਣਾ ੨੪ ਅਪ੍ਰੈਲ ੧੯੭੦ 
ਖੇਤਰਫਲ
 -  ਕੁੱਲ ੧੧ ਕਿਮੀ2 (੧੬੪ਵਾਂ)
੪ sq mi 
 -  ਪਾਣੀ (%) ੧੧.੫
ਅਬਾਦੀ
 -  ੨੦੦੯ ਦਾ ਅੰਦਾਜ਼ਾ ੧,੭੮੨,੮੯੩[੧] (੧੪੯ਵਾਂ)
 -  ੨੦੦੩ ਦੀ ਮਰਦਮਸ਼ੁਮਾਰੀ ੧,੩੬੦,੬੮੧ 
 -  ਆਬਾਦੀ ਦਾ ਸੰਘਣਾਪਣ ੧੬੪.੨/ਕਿਮੀ2 (੭੪ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੩.੪੯੬ ਬਿਲੀਅਨ[੨] 
 -  ਪ੍ਰਤੀ ਵਿਅਕਤੀ $੧,੯੪੩[੨] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੯੭੭ ਮਿਲੀਅਨ[੨] 
 -  ਪ੍ਰਤੀ ਵਿਅਕਤੀ $੫੪੩[੨] 
ਜਿਨੀ (੧੯੯੮) ੫੦.੨ (ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੦੭) ਘਾਟਾ ੦.੪੫੬ (ਨੀਵਾਂ) (੧੬੮ਵਾਂ)
ਮੁੱਦਰਾ ਦਲਾਸੀ (GMD)
ਸਮਾਂ ਖੇਤਰ ਗ੍ਰੀਨਵਿੱਚ ਔਸਤ ਸਮਾਂ
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .gm
ਕਾਲਿੰਗ ਕੋਡ ੨੨੦

ਗਾਂਬੀਆ, ਅਧਿਕਾਰਕ ਤੌਰ 'ਤੇ ਗਾਂਬੀਆ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਹ ਮਹਾਂਦੀਪੀ ਅਫ਼ਰੀਕਾ ਉੱਤੇ ਸਭ ਤੋਂ ਛੋਟਾ ਦੇਸ਼ ਹੈ ਜੋ ਪੱਛਮ ਵਿੱਚ ਅੰਧ ਮਹਾਂਸਾਗਰ ਨਾਲ ਲੱਗਦੇ ਤਟ ਤੋਂ ਇਲਾਵਾ ਸਾਰੇ ਪਾਸਿਓਂ ਸੇਨੇਗਲ ਨਾਲ ਘਿਰਿਆ ਹੋਇਆ ਹੈ।

ਇਹ ਦੇਸ਼ ਗਾਂਬੀਆ ਦਰਿਆ ਦੁਆਲੇ ਸਥਿੱਤ ਹੈ, ਜਿਸ ਤੋਂ ਇਸਦਾ ਨਾਂ ਆਇਆ ਹੈ ਅਤੇ ਜੋ ਇਸਦੇ ਕੇਂਦਰ ਵਿੱਚ ਅੰਧ ਮਹਾਂਸਾਗਰ ਵੱਲ ਵਹਿੰਦਾ ਹੈ। ਇਸਦਾ ਖੇਤਰਫਲ ੧੧,੨੯੫ ਵਰਗ ਕਿ.ਮੀ. ਅਤੇ ਅਬਾਦੀ ਲਗਭਗ ੧੭ ਲੱਖ ਹੈ।

੧੮ ਫਰਵਰੀ ੧੯੬੫ ਨੂੰ ਇਸਨੂੰ ਬਰਤਾਨੀਆ ਤੋਂ ਅਜ਼ਾਦੀ ਮਿਲੀ ਸੀ ਅਤੇ ਦੇਸ਼ਾਂ ਦੇ ਰਾਸ਼ਟਰਮੰਡਲ ਦਾ ਮੈਂਬਰ ਬਣ ਗਿਆ। ਇਸਦੀ ਰਾਜਧਾਨੀ ਬੰਜੁਲ ਹੈ ਪਰ ਸਭ ਤੋਂ ਵੱਡੇ ਸ਼ਹਿਰ ਸੇਰੇਕੁੰਦਾ ਅਰੇ ਬ੍ਰੀਮਾਕਾ ਹਨ।

ਹਵਾਲੇ[ਸੋਧੋ]