ਉੱਤਰੀ ਮਰੀਆਨਾ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਉੱਤਰੀ ਮਰੀਆਨਾ ਟਾਪੂ ਦਾ ਰਾਸ਼ਟਰਮੰਡਲ
Sankattan Siha Na Islas Mariånas
ਉੱਤਰੀ ਮਰੀਆਨਾ ਟਾਪੂ ਦਾ ਝੰਡਾ Seal of ਉੱਤਰੀ ਮਰੀਆਨਾ ਟਾਪੂ
ਕੌਮੀ ਗੀਤGi Talo Gi Halom Tasi (ਚਮੋਰੋ)
Satil Matawal Pacifiko  (ਕੈਰੂਲੀਨੀਆਈ)
ਉੱਤਰੀ ਮਰੀਆਨਾ ਟਾਪੂ ਦੀ ਥਾਂ
ਰਾਜਧਾਨੀ ਸੈਪਾਨ
15°14′N 145°45′E / 15.233°N 145.75°E / 15.233; 145.75
ਰਾਸ਼ਟਰੀ ਭਾਸ਼ਾਵਾਂ
ਵਾਸੀ ਸੂਚਕ ਉੱਤਰੀ ਮਰੀਆਨਾ ਟਾਪੂਵਾਸੀ[੧]
ਸਰਕਾਰ ਰਾਸ਼ਟਰਪਤੀ-ਪ੍ਰਧਾਨ ਪ੍ਰਤੀਨਿਧ ਲੋਕਤੰਤਰ
 -  ਰਾਸ਼ਟਰਪਤੀ ਬਰਾਕ ਓਬਾਮਾ (ਲੋਕਤੰਤਰੀ ਪਾਰਟੀ)[੨]
 -  ਗਵਰਨਰ ਬੇਨੀਨਿਓ ਆਰ. ਫ਼ੀਤੀਅਲ (ਗਣਤੰਤਰੀ ਪਾਰਟੀ)
 -  ਲੈਫਟੀਨੈਂਟ ਗਵਰਨਰ ਇਲਾਏ ਐੱਸ. ਈਨੋਸ (ਪ੍ਰਤਿੱਗਿਆ ਪਾਰਟੀ)
 -  ਅਮਰੀਕੀ ਕਾਂਗਰਸ ਦਾ ਨੁਮਾਇੰਦਾ ਗ੍ਰੀਗੋਰਿਓ ਸਾਬਲਾਨ
ਵਿਧਾਨ ਸਭਾ ਰਾਸ਼ਟਰਮੰਡਲ ਵਿਧਾਨ ਸਭਾ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਅਮਰੀਕਾ ਦੇ ਮੇਲ ਨਾਲ ਰਾਸ਼ਟਰਮੰਡਲ
 -  ਇਕਰਾਰਨਾਮਾ ੧੯੭੫ 
 -  ਰਾਸ਼ਟਰਮੰਡਲ ੧੯੭੮ 
 -  ਨਿਆਸ ਦਾ ਅੰਤ ੧੯੮੬ 
ਖੇਤਰਫਲ
 -  ਕੁੱਲ ੪੬੩.੬੩ ਕਿਮੀ2 (੧੯੬ਵਾਂ)
੧੭੯.੦੧ sq mi 
 -  ਪਾਣੀ (%) ਨਾਂ-ਮਾਤਰ
ਅਬਾਦੀ
 -  ੨੦੦੭ ਦਾ ਅੰਦਾਜ਼ਾ ੭੭,੦੦੦ (੨੧੧ਵਾਂ)
 -  ੨੦੧੦ ਦੀ ਮਰਦਮਸ਼ੁਮਾਰੀ ੫੩,੮੮੩ 
 -  ਆਬਾਦੀ ਦਾ ਸੰਘਣਾਪਣ ੧੬੮/ਕਿਮੀ2 (੯੩ਵਾਂ)
./sq mi
ਮੁੱਦਰਾ ਅਮਰੀਕੀ ਡਾਲਰ (USD)
ਸਮਾਂ ਖੇਤਰ ਚਮੋਰੋ ਸਮਾਂ ਜੋਨ (ਯੂ ਟੀ ਸੀ+੧੦)
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .mp
ਕਾਲਿੰਗ ਕੋਡ +੧ ੬੭੦

ਉੱਤਰੀ ਮਰੀਆਨਾ ਟਾਪੂ-ਸਮੂਹ ਦਾ ਰਾਸ਼ਟਰਮੰਡਲ (ਚਮੋਰੋ: Sankattan Siha Na Islas Mariånas) ਸੰਯੁਕਤ ਰਾਜ ਅਮਰੀਕਾ ਦੇ ਦੋ ਰਾਸ਼ਟਰਮੰਡਲਾਂ ਵਿੱਚੋਂ ਇੱਕ ਹੈ; ਦੂਜਾ ਪੁਏਰਤੋ ਰੀਕੋ ਹੈ।[੩] ਇਸ ਵਿੱਚ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਹਵਾਈ ਤੋਂ ਫ਼ਿਲਪੀਨਜ਼ ਦੀ ਵਿੱਥ ਦੇ ਤਿੰਨ-ਚੌਥਾਈ ਹਿੱਸੇ ਉੱਤੇ ਪੈਂਦੇ ਪੰਦਰਾਂ ਟਾਪੂ ਸ਼ਾਮਲ ਹਨ। ਸੰਯੁਕਤ ਰਾਜ ਦੇ ਮਰਦਮਸ਼ੁਮਾਰੀ ਮਹਿਕਮੇ ਮੁਤਾਬਕ ਇਹਨਾਂ ਸਾਰਿਆਂ ਟਾਪੂਆਂ ਦਾ ਖੇਤਰਫਲ ੧੭੯.੦੧ ਵਰਗ ਕਿ.ਮੀ. ਹੈ। ੨੦੧੦ ਦੀ ਮਰਦਮਸ਼ੁਮਾਰੀ ਮੁਤਾਬਕ ਇਸਦੀ ਅਬਾਦੀ ੫੩,੮੮੩ ਹੈ[੪] ਜਿਸ ਵਿੱਚੋਂ ੯੦% ਸੈਪਾਨ ਦੇ ਟਾਪੂ ਉੱਤੇ ਰਹਿੰਦੀ ਹੈ। ਬਾਕੀ ਦੇ ਚੌਦਾਂ ਟਾਪੂਆਂ ਵਿੱਚੋਂ ਸਿਰਫ਼ ਦੋ - ਤੀਨੀਅਨ ਅਤੇ ਰੋਤਾ - ਹੀ ਪੱਕੇ ਤੌਰ 'ਤੇ ਅਬਾਦ ਹਨ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png