ਗ੍ਰੇਨਾਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗ੍ਰੇਨਾਡਾ
ਗ੍ਰੇਨਾਡਾ ਦਾ ਝੰਡਾ Coat of arms of ਗ੍ਰੇਨਾਡਾ
ਮਾਟੋ“Ever Conscious of God We Aspire, Build and Advance as One People”[੧]
“ਰੱਬ ਦਾ ਧਿਆਨ ਰੱਖ ਕੇ ਅਸੀਂ ਇੱਕਜੁੱਟ ਹੋ ਕੇ ਤਾਂਘਦੇ, ਬਣਾਉਂਦੇ ਅਤੇ ਅੱਗੇ ਵਧਦੇ ਹਾਂ”
ਕੌਮੀ ਗੀਤHail Grenada
ਗ੍ਰੇਨਾਡਾ ਦੀ ਜੈ-ਜੈਕਾਰ
ਸ਼ਾਹੀ ਗੀਤGod Save the Queen
ਰੱਬ ਰਾਣੀ ਦੀ ਰੱਖਿਆ ਕਰੇ
ਗ੍ਰੇਨਾਡਾ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਸੇਂਟ ਜਾਰਜਜ਼
12°03′N 61°45′W / 12.05°N 61.75°W / 12.05; -61.75
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ, ਗ੍ਰੇਨਾਡੀ ਕ੍ਰਿਓਲੇ
ਜਾਤੀ ਸਮੂਹ  ੮੨% ਕਾਲੇ
੧੩% ਮਿਸ਼ਰਤ ਕਾਲੇ ਅਤੇ ਯੂਰਪੀ
੫% ਯੂਰਪੀ ਅਤੇ ਪੂਰਬੀ ਭਾਰਤੀ ਅਤੇ ਥੋੜ੍ਹੇ ਜਿਹੇ ਅਰਾਵਾਕ/ਕੈਰੀਬਿਆਈ[੨]
ਵਾਸੀ ਸੂਚਕ ਗ੍ਰੇਨਾਡੀ
ਸਰਕਾਰ ਸੰਵਿਧਾਨਕ ਰਾਜਸ਼ਾਹੀ ਹੇਠ ਸੰਸਦੀ ਲੋਕਤੰਤਰ
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਗਵਰਨਰ ਜਨਰਲ ਕਾਰਲਾਈਲ ਗਲੀਨ
 -  ਪ੍ਰਧਾਨ ਮੰਤਰੀ ਟਿੱਲਮੈਨ ਥਾਮਸ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੁਤੰਤਰਤਾ
 -  ਬਰਤਾਨੀਆ ਤੋਂ ੭ ਫ਼ਰਵਰੀ ੧੯੭੪ 
ਖੇਤਰਫਲ
 -  ਕੁੱਲ ੩੪੪ ਕਿਮੀ2 (੨੦੩ਵਾਂ)
੧੩੨.੮ sq mi 
 -  ਪਾਣੀ (%) ੧.੬
ਅਬਾਦੀ
 -  ੧੨ ਜੁਲਾਈ ੨੦੦੫ ਦਾ ਅੰਦਾਜ਼ਾ ੧੧੦,੦੦੦ (੧੮੫ਵਾਂ)
 -  ਆਬਾਦੀ ਦਾ ਸੰਘਣਾਪਣ ੩੧੯.੮/ਕਿਮੀ2 (੪੫ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧.੪੪੯ ਬਿਲੀਅਨ[੩] 
 -  ਪ੍ਰਤੀ ਵਿਅਕਤੀ $੧੩,੮੯੫[੩] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੮੨੨ ਮਿਲੀਅਨ[੩] 
 -  ਪ੍ਰਤੀ ਵਿਅਕਤੀ $੭,੮੭੮[੩] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੦੭) ਵਾਧਾ ੦.੮੧੩ (ਉੱਚਾ) (੭੪ਵਾਂ)
ਮੁੱਦਰਾ ਪੂਰਬੀ ਕਰੀਬਿਆਈ ਡਾਲਰ (XCD)
ਸਮਾਂ ਖੇਤਰ (ਯੂ ਟੀ ਸੀ−੪)
 -  ਹੁਨਾਲ (ਡੀ ਐੱਸ ਟੀ)  (ਯੂ ਟੀ ਸੀ−੪)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .gd
ਕਾਲਿੰਗ ਕੋਡ +੧-੪੭੩
੨੦੦੨ ਦੇ ਅੰਦਾਜ਼ੇ।

ਗ੍ਰੇਨਾਡਾ ਇੱਕ ਟਾਪੂਨੁਮਾ ਅਤੇ ਰਾਸ਼ਟਰਮੰਡਲੀ ਦੇਸ਼ ਹੈ ਜਿਸ ਵਿੱਚ ਗ੍ਰੇਨਾਡਾ ਟਾਪੂ ਅਤੇ ਦੱਖਣ-ਪੂਰਬੀ ਕੈਰੀਬਿਆਈ ਸਾਗਰ ਵਿੱਚ ਗ੍ਰੇਨਾਡੀਨਜ਼ ਦੇ ਦੱਖਣੀ ਸਿਰੇ 'ਤੇ ਸਥਿੱਤ ਛੇ ਛੋਟੇ ਟਾਪੂ ਸ਼ਾਮਲ ਹਨ। ਇਹ ਤ੍ਰਿਨੀਦਾਦ ਅਤੇ ਤੋਬਾਗੋ ਦੇ ਉੱਤਰ-ਪੱਛਮ, ਵੈਨੇਜ਼ੁਏਲਾ ਦੇ ਉੱਤਰ-ਪੂਰਬ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਦੇ ਦੱਖਣ-ਪੱਛਮ ਵੱਲ ਸਥਿੱਤ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png