ਪੈੱਨਸਿਲਵੇਨੀਆ
ਪੈੱਨਸਿਲਵੇਨੀਆ ਦਾ ਰਾਸ਼ਟਰਮੰਡਲ Commonwealth of Pennsylvania |
|||||
|
|||||
ਉੱਪ-ਨਾਂ: ਮੂਲ ਸਿਧਾਂਤ ਰਾਜ; ਡੰਮੀ ਤੋਪ ਰਾਜ; ਕੋਲਾ ਰਾਜ; ਤੇਲ ਰਾਜ; ਅਜ਼ਾਦੀ ਦਾ ਰਾਜ |
|||||
ਮਾਟੋ: Virtue, Liberty and Independence ਸਦਾਚਾਰ, ਖ਼ਲਾਸੀ ਅਤੇ ਅਜ਼ਾਦੀ |
|||||
ਦਫ਼ਤਰੀ ਭਾਸ਼ਾਵਾਂ | ਕੋਈ ਨਹੀਂ (ਅੰਗਰੇਜ਼ੀ, ਯਥਾਰਥ) | ||||
ਬੋਲੀਆਂ | ਅੰਗਰੇਜ਼ੀ ੯੦.੧% ਸਪੇਨੀ ੪.੧% ਹੋਰ ੫.੮%[੧] |
||||
ਵਸਨੀਕੀ ਨਾਂ | ਪੈੱਨਸਿਲਵੇਨੀਆਈ | ||||
ਰਾਜਧਾਨੀ | ਹੈਰਿਸਬਰਗ | ||||
ਸਭ ਤੋਂ ਵੱਡਾ ਸ਼ਹਿਰ | ਫ਼ਿਲਾਡੇਲਫ਼ੀਆ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਡੈਲਾਵੇਅਰ ਘਾਟੀ | ||||
ਰਕਬਾ | ਸੰਯੁਕਤ ਰਾਜ ਵਿੱਚ ੩੩ਵਾਂ ਦਰਜਾ | ||||
- ਕੁੱਲ | 46,055 sq mi (119,283 ਕਿ.ਮੀ.੨) |
||||
- ਚੁੜਾਈ | 280 ਮੀਲ (455 ਕਿ.ਮੀ.) | ||||
- ਲੰਬਾਈ | 160 ਮੀਲ (255 ਕਿ.ਮੀ.) | ||||
- % ਪਾਣੀ | 2.7 | ||||
- ਵਿਥਕਾਰ | 39° 43′ to 42° 16′ N | ||||
- ਲੰਬਕਾਰ | 74° 41′ to 80° 31′ W | ||||
ਅਬਾਦੀ | ਸੰਯੁਕਤ ਰਾਜ ਵਿੱਚ ੬ਵਾਂ ਦਰਜਾ | ||||
- ਕੁੱਲ | 12,763,536 (੨੦੧੨ ਦਾ ਅੰਦਾਜ਼ਾ)[੨] | ||||
- ਘਣਤਾ | 284/sq mi (110/km2) ਸੰਯੁਕਤ ਰਾਜ ਵਿੱਚ ੯ਵਾਂ ਦਰਜਾ |
||||
- ਮੱਧਵਰਤੀ ਘਰੇਲੂ ਆਮਦਨ | US$48,562 (੨੬ਵਾਂ) | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਮਾਊਂਟ ਡੇਵਿਸ[੩][੪] 3,213 ft (979 m) |
||||
- ਔਸਤ | 1,100 ft (340 m) | ||||
- ਸਭ ਤੋਂ ਨੀਵੀਂ ਥਾਂ | ਡੈਲਾਵੇਅਰ ਸਰਹੱਦ 'ਤੇ ਡੈਲਾਵੇਅਰ ਦਰਿਆ[੩] sea level |
||||
ਸੰਘ ਵਿੱਚ ਪ੍ਰਵੇਸ਼ | ੧੨ ਦਸੰਬਰ ੧੭੮੭ (ਦੂਜਾ) | ||||
ਰਾਜਪਾਲ | ਟਾਮ ਕਾਰਬੈਟ (ਗ) | ||||
ਲੈਫਟੀਨੈਂਟ ਰਾਜਪਾਲ | ਜਿਮ ਕੌਲੀ (ਗ) | ||||
ਵਿਧਾਨ ਸਭਾ | ਸਧਾਰਨ ਸਭਾ | ||||
- ਉਤਲਾ ਸਦਨ | ਰਾਜ ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦ ਸਦਨ | ||||
ਸੰਯੁਕਤ ਰਾਜ ਸੈਨੇਟਰ | ਬਾਬ ਕੇਸੀ, ਜੂਨੀਅਰ (ਲੋ) ਪੈਟ ਟੂਮੀ (ਗ) |
||||
ਸੰਯੁਕਤ ਰਾਜ ਸਦਨ ਵਫ਼ਦ | ੧੩ ਗਣਤੰਤਰੀ, ੫ ਲੋਕਤੰਤਰੀ (list) | ||||
ਸਮਾਂ ਜੋਨ | ਪੂਰਬੀ: UTC-੫/-੪ | ||||
ਛੋਟੇ ਰੂਪ | PA Pa. or Penna. US-PA | ||||
ਵੈੱਬਸਾਈਟ | www.pa.gov |
ਪੈੱਨਸਿਲਵੇਨੀਆ (i/ˌpɛnsɨlˈveɪnjə/), ਅਧਿਕਾਰਕ ਤੌਰ 'ਤੇ ਪੈੱਨਸਿਲਵੇਨੀਆ ਦਾ ਰਾਸ਼ਟਰਮੰਡਲ, ਸੰਯੁਕਤ ਰਾਜ ਦੇ ਉੱਤਰ-ਪੂਰਬੀ, ਮੱਧ-ਅੰਧ ਅਤੇ ਮਹਾਨ ਝੀਲਾਂ ਖੇਤਰਾਂ ਵਿੱਚ ਸਥਿੱਤ ਇੱਕ ਰਾਜ ਹੈ। ਇਸਦੀਆਂ ਹੱਦਾਂ ਦੱਖਣ-ਪੂਰਬ ਵੱਲ ਡੈਲਾਵੇਅਰ, ਦੱਖਣ ਵੱਲ ਮੈਰੀਲੈਂਡ, ਦੱਖਣ-ਪੱਛਮ ਵੱਲ ਪੱਛਮੀ ਵਰਜਿਨੀਆ, ਪੱਛਮ ਵੱਲ ਓਹਾਇਓ, ਉੱਤਰ-ਪੱਛਮ ਵੱਲ ਈਰੀ ਝੀਲ ਅਤੇ ਓਂਟਾਰੀਓ, ਕੈਨੇਡਾ, ਉੱਤਰ ਵੱਲ ਨਿਊ ਯਾਰਕ ਅਤੇ ਪੂਰਬ ਵੱਲ ਨਿਊ ਜਰਸੀ ਨਾਲ਼ ਲੱਗਦੀਆਂ ਹਨ। ਇਸਦੇ ਮੱਧ ਵਿੱਚੋਂ ਐਪਲੇਸ਼ਨ ਪਹਾੜ ਗੁਜ਼ਰਦੇ ਹਨ।
ਹਵਾਲੇ[ਸੋਧੋ]
- ↑ "Most spoken languages in Pennsylvania in 2010". MLA Data Center. http://www.mla.org/map_data_results&SRVY_YEAR=2010&geo=state&state_id=42&mode=geographic. Retrieved on November 4, 2012.
- ↑ "Annual Estimates of the Population for the United States, Regions, States, and Puerto Rico: April 1, 2010 to July 1, 2012" (CSV). 2012 Population Estimates. United States Census Bureau, Population Division. December 2012. http://www.census.gov/popest/data/state/totals/2012/tables/NST-EST2012-01.csv. Retrieved on December 22, 2012.
- ↑ ੩.੦ ੩.੧ "Elevations and Distances in the United States". United States Geological Survey. 2001. http://egsc.usgs.gov/isb/pubs/booklets/elvadist/elvadist.html. Retrieved on October 24, 2011.
- ↑ Elevation adjusted to North American Vertical Datum of 1988.
|