ਕੇਂਦਰੀ ਅਮਰੀਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੇਂਦਰੀ ਅਮਰੀਕਾ
Map of Central America
ਖੇਤਰਫਲ ੫,੨੩,੭੮੦ ਕਿ:ਮੀ2 ( sq mi)[੧]
ਅਬਾਦੀ ੪੧,੭੩੯,੦੦੦ (੨੦੦੯ ਦਾ ਅੰਦਾਜ਼ਾ)[੧]
ਘਣਤਾ ੭੭ /km2 ( /sq mi)
ਦੇਸ਼
ਵਾਸੀ ਸੂਚਕ ਕੇਂਦਰੀ ਅਮਰੀਕੀ, ਅਮਰੀਕੀ
GDP $੧੦੭.੭ ਬਿਲੀਅਨ (ਵਟਾਂਦਰਾ ਦਰ) (੨੦੦੬)
$ ੨੨੬.੩ ਬਿਲੀਅਨ (ਖ਼ਰੀਦ ਸ਼ਕਤੀ ਸਮਾਨਤਾ) (੨੦੦੬)।
GDP ਪ੍ਰਤੀ ਵਿਅਕਤੀ $੨,੫੪੧ (ਵਟਾਂਦਰਾ ਦਰ) (੨੦੦੬)
$੫,੩੩੯ (ਖ਼ਰੀਦ ਸ਼ਕਤੀ ਸਮਾਨਤਾ) (੨੦੦੬)
ਭਾਸ਼ਾਵਾਂ ਸਪੇਨੀ, ਅੰਗਰੇਜ਼ੀ, ਮਾਇਆਈ ਭਾਸ਼ਾਵਾਂ, ਗਾਰੀਫ਼ੂਨਾ, ਕ੍ਰਿਓਲ, ਯੂਰਪੀ ਭਾਸ਼ਾਵਾਂ ਅਤੇ ਹੋਰ ਕਈ
ਸਮਾਂ ਜੋਨਾਂ UTC - ੬:੦੦, UTC - ੫:੦੦
ਸਭ ਤੋਂ ਵੱਡੇ ਸ਼ਹਿਰ (੨੦੦੨) ਗੁਆਤੇਮਾਲਾ ਸ਼ਹਿਰ
ਸਾਨ ਸਾਲਵਾਦੋਰ
ਤੇਗੂਸੀਗਾਲਪਾ
Managua
ਸਾਨ ਪੇਦਰੋ ਸੂਲਾ
ਪਨਾਮਾ ਸ਼ਹਿਰ
ਸਾਨ ਹੋਸੇ, ਕੋਸਤਾ ਰੀਕਾ
ਸਾਂਤਾ ਆਨਾ, ਸਾਲਵਾਦੋਰ
ਲਿਓਨ
ਸਾਨ ਮਿਗੁਏਲ[੨]

ਕੇਂਦਰੀ ਅਮਰੀਕਾ (ਸਪੇਨੀ: América Central ਜਾਂ Centroamérica) ਅਮਰੀਕਾ ਦੇ ਭੂਗੋਲਕ ਖੇਤਰ ਦਾ ਕੇਂਦਰ ਹੈ। ਇਹ ਉੱਤਰੀ ਅਮਰੀਕੀ ਮਹਾਂਦੀਪ ਦੇ ਸਭ ਤੋਂ ਦੱਖਣੀ ਥਲ-ਜੋੜੂ ਹਿੱਸੇ ਵਿੱਚ ਹੈ ਜੋ ਦੱਖਣ-ਪੂਰਬ ਵੱਲ ਦੱਖਣੀ ਅਮਰੀਕਾ ਨਾਲ਼ ਜੋੜਦਾ ਹੈ।[੩][੪] ਜਦੋਂ ਇਹ ਸੰਯੁਕਤ ਮਹਾਂਦੀਪੀ ਨਮੂਨੇ ਦਾ ਹਿੱਸਾ ਮੰਨਿਆ ਜਾਂਦਾ ਹੈ ਤਾਂ ਇਸਨੂੰ ਇੱਕ ਉਪ-ਮਹਾਂਦੀਪ ਮੰਨਿਆ ਜਾਂਦਾ ਹੈ। ਕੇਂਦਰੀ ਅਮਰੀਕਾ ਵਿੱਚ ਸੱਤ ਦੇਸ਼-ਬੇਲੀਜ਼, ਕੋਸਤਾ ਰੀਕਾ, ਸਾਲਵਾਦੋਰ, ਗੁਆਤੇਮਾਲਾ, ਹਾਂਡੂਰਾਸ, ਨਿਕਾਰਾਗੁਆ ਅਤੇ ਪਨਾਮਾ-ਹਨ। ਇਹ ਖੇਤਰ ਮੀਜ਼ੋਅਮਰੀਕੀ ਜੀਵ-ਵਿਭਿੰਨਤਾ ਖੇਤਰ ਦਾ ਹਿੱਸਾ ਹੈ ਜੋ ਉੱਤਰੀ ਗੁਆਤੇਮਾਲਾ ਤੋਂ ਕੇਂਦਰੀ ਪਨਾਮਾ ਤੱਕ ਫੈਲਿਆ ਹੈ।[੫] ਇਸਦੀਆਂ ਹੱਦਾਂ ਉੱਤਰ ਵੱਲ ਮੈਕਸੀਕੋ, ਪੂਰਬ ਵੱਲ ਕੈਰੇਬੀਆਈ ਸਾਗਰ, ਪੱਛਮ ਵੱਲ ਉੱਤਰ ਪ੍ਰਸ਼ਾਂਤ ਮਹਾਂਸਾਗਰ ਅਤੇ ਦੱਖਣ-ਪੂਰਬ ਵੱਲ ਕੋਲੰਬੀਆ ਨਾਲ਼ ਲੱਗਦੀਆਂ ਹਨ।

ਇਮਾਰਤੀ ਢਾਂਚੇ[ਸੋਧੋ]

ਸਾਲਵਾਦੋਰ ਦੀ ਰਾਜਧਾਨੀ ਸਾਨ ਸਾਲਵਾਦੋਰ ਦਾ ਵਿਸ਼ਾਲ ਦ੍ਰਿਸ਼
ਆਂਕੋਨ ਪਹਾੜ ਤੋਂ ਪਨਾਮਾ ਸ਼ਹਿਰ ਦਾ ਦਿੱਸਹੱਦਾ
ਸਾਨ ਹੋਸੇ, ਕੋਸਤਾ ਰੀਕਾ ਦਾ ਵਿਸ਼ਾਲ ਦ੍ਰਿਸ਼
ਤੇਗੂਸੀਗਾਲਪਾ, ਹਾਂਡੂਰਾਸ ਦਾ ਵਿਸ਼ਾਲ ਦ੍ਰਿਸ਼

ਹਵਾਲੇ[ਸੋਧੋ]

  1. ੧.੦ ੧.੧ Areas and population estimates taken from the 2008 CIA World Factbook, whose population estimates are as of July 2007.
  2. Largest Cities in Central America, Rhett Butler. Accessed on line January 10, 2008.
  3. Central America, MSN Encarta. Accessed on line January 10, 2008. Archived 2009-10-31.
  4. "Central America", vol. 3, Micropædia, The New Encyclopædia Britannica, Chicago: Encyclopædia Britannica, Inc., 1990, 15th ed. ISBN 0-85229-511-1.
  5. Mesoamerica, Biodiversity Hotspots, Conservation International. Accessed on line January 10, 2008.