ਪਿਟਕੇਰਨ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪਿਟਕੇਰਨ, ਹੈਂਡਰਸਨ,
ਡੂਸੀ ਅਤੇ ਈਨੋ ਟਾਪੂ
Pitkern Ailen
ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ
ਪਿਟਕੇਰਨ ਟਾਪੂ ਦਾ ਝੰਡਾ ਕੁਲ-ਚਿੰਨ੍ਹ of ਪਿਟਕੇਰਨ ਟਾਪੂ
ਕੌਮੀ ਗੀਤਆਉ ਸਾਰੇ ਭਾਗਵਾਨੋ
ਸ਼ਾਹੀ ਗੀਤਰੱਬ ਰਾਣੀ ਦੀ ਰੱਖਿਆ ਕਰੇ
ਪਿਟਕੇਰਨ ਟਾਪੂ ਦੀ ਥਾਂ
ਸੰਯੁਕਤ ਬਾਦਸ਼ਾਹੀ (ਉੱਤੇ ਖੱਬੇ ਪਾਸੇ ਚਿੱਟਾ ਰੰਗ) ਦੇ ਤੁਲ
ਪਿਟਕੇਰਨ ਟਾਪੂਆਂ ਦੀ ਸਥਿਤੀ।
ਪਿਟਕੇਰਨ ਟਾਪੂ ਦੀ ਥਾਂ
ਦੱਖਣੀ ਅਮਰੀਕਾ ਦੇ ਪੱਛਮੀ ਤਟ ਦੇ ਤੁਲ
ਪਿਟਕੇਰਨ ਟਾਪੂਆਂ ਦੀ ਸਥਿਤੀ।
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਆਦਮਨਗਰ
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਪਿਟਕਰਨ
ਜਾਤੀ ਸਮੂਹ 
  • ਬਰਤਾਨਵੀ ਪਾਲੀਨੇਸ਼ੀਆਈ
  • ਚਿਲੀਆਈ
  • ਮਿਸ਼ਰਤ
ਵਾਸੀ ਸੂਚਕ ਪਿਟਕੇਰਨ ਟਾਪੂ-ਵਾਸੀ[੧]
ਸਰਕਾਰ ਬਰਤਾਨਵੀ ਵਿਦੇਸ਼ੀ ਰਾਜਖੇਤਰa
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਰਾਜਪਾਲ / ਉੱਚ ਕਮਿਸ਼ਨਰ ਵਿਕਟੋਰੀਆ ਟ੍ਰੀਡਲ
 -  ਮੇਅਰ ਮਾਈਕ ਵਾਰਨ
 -  ਜ਼ੁੰਮੇਵਾਰ ਮੰਤਰੀb (ਸੰਯੁਕਤ ਬਾਦਸ਼ਾਹੀ) ਮਾਰਕ ਸਿਮੰਡਜ਼
ਖੇਤਰਫਲ
 -  ਕੁੱਲ ੪੭ ਕਿਮੀ2 
੧੮.੧ sq mi 
ਅਬਾਦੀ
 -  ੨੦੧੧ ਦਾ ਅੰਦਾਜ਼ਾ ੬੭ (ਆਖ਼ਰੀ)
 -  ਆਬਾਦੀ ਦਾ ਸੰਘਣਾਪਣ ੧.੨੭/ਕਿਮੀ2 (੨੧੧ਵਾਂ)
./sq mi
ਮੁੱਦਰਾ ਨਿਊਜ਼ੀਲੈਂਡ ਡਾਲਰc (NZD)
ਸਮਾਂ ਖੇਤਰ UTC−੦੮
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .pn
ਕਾਲਿੰਗ ਕੋਡ ਕੋਈ ਨਹੀਂ

ਪਿਟਕੇਰਨ ਟਾਪੂ (ਅੰਗਰੇਜ਼ੀ ਉਚਾਰਨ: /ˈpɪtkɛərn/;[੨] ਪਿਟਕਰਨ: Pitkern Ailen), ਅਧਿਕਾਰਕ ਤੌਰ 'ਤੇ ਪਿਟਕੇਰਨ, ਹੈਂਡਰਸਨ, ਡੂਸੀ ਅਤੇ ਈਨੋ ਟਾਪੂ, ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਚਾਰ ਜਾਵਾਲਾਮੁਖੀ ਟਾਪੂ ਹਨ ਜੋ ਬਰਤਾਨਵੀ ਵਿਦੇਸ਼ੀ ਰਾਜਖੇਤਰ ਬਣਾਉਂਦੇ ਹਨ।[੩] ਇਹ ਟਾਪੂ ਮਹਾਂਸਾਗਰ ਵਿੱਚ ਸੈਂਕੜੇ ਕਿਲੋਮੀਟਰਾਂ ਤੱਕ ਫੈਲੇ ਹੋਏ ਹਨ ਅਤੇ ਇਹਨਾਂ ਦਾ ਕੁੱਲ ਖੇਤਰਫਲ ਲਗਭਗ ੪੭ ਵਰਗ ਕਿ.ਮੀ. ਹੈ। ਸਿਰਫ਼ ਪਿਟਕੇਰਨ, ਜੋ ਦੂਜਾ ਸਭ ਤੋਂ ਵੱਡਾ ਟਾਪੂ ਹੈ ਅਤੇ ਪੂਰਬ ਤੋਂ ਪੱਛਮ ਤੱਕ ੩.੬ ਕਿ.ਮੀ. ਲੰਮਾ ਹੈ, ਹੀ ਅਬਾਦਾ ਹੈ।

ਹਵਾਲੇ[ਸੋਧੋ]