ਵਿਕੀਪੀਡੀਆ:ਅਧਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ


ਵਿਕੀਪੀਡੀਆ ਅੰਦਾਜ਼
ਲੇਖ ਦਾ ਅੰਦਾਜ਼
ਮੁਖੀ ਸੈਕਸ਼ਨ ਦਾ ਅੰਦਾਜ਼

ਅਧਾਰ ਜਾਂ ਨਮੂਨਾ ਵਿਕੀਪੀਡੀਆ ਦਾ ਉਹ ਲੇਖ ਜਾਂ ਪੰਨਾ ਹੁੰਦਾ ਹੈ ਜੋ ਕਿ ਕੁਝ ਹੀ ਵਾਕਾਂ, ਜਾਂ ਕਈ ਵਾਰ ਇਕ ਹੀ ਵਾਕ, ਤੋਂ ਬਣਿਆ ਹੁੰਦਾ ਹੈ ਅਤੇ ਵਿਸ਼ੇ ਬਾਰੇ ਗਿਆਨਕੋਸ਼ੀ ਜਾਣਕਾਰੀ ਦੇਣ ਲਈ ਬਹੁਤ ਛੋਟਾ ਹੁੰਦਾ ਹੈ। ਇਹਨਾਂ ਨੂੰ ਆਮ ਲੇਖਾਂ ਵਾਂਗ ਵਧਾਇਆ ਜਾ ਸਕਦਾ ਹੈ। ਰਜਿਸਟਰਡ ਵਰਤੋਂਕਾਰ ਮੁੱਢ ਸ਼ੁਰੂ ਕਰ ਸਕਦੇ ਹਨ।

ਭਾਵੇਂ ਕਿ ਇਕ ਪਰਿਭਾਸ਼ਾ ਹੀ ਇਕ ਲੇਖ ਨੂੰ ਮੁੱਢ ਹੋਣ ਲਈ ਕਾਫ਼ੀ ਹੈ ਪਰ ਫਿਰ ਵੀ ਵਿਕੀਪੀਡੀਆ ਡਿਕਸ਼ਨਰੀ ਨਹੀਂ ਹੈ। ਇਕ ਵਧੀਆ ਮੁੱਢ ਵਿਸ਼ੇ ਬਾਰੇ ਕਾਫ਼ੀ ਵਧੀਆ ਜਾਣਕਾਰੀ ਦਿੰਦੇ ਹੋਏ ਸ਼ੁਰੂ ਕੀਤਾ ਜਾਂਦਾ ਹੈ ਤਾਂ ਕਿ ਬਾਅਦ ਵਿਚ ਦੂਜੇ ਵਰਤੋਂਕਾਰਾਂ ਲਈ ਇਸਨੂੰ ਵਧਾਉਣਾ ਸੌਖਾ ਹੋਵੇ।