ਬਹਾਮਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਹਾਮਾਸ ਦਾ ਰਾਸ਼ਟਰ-ਮੰਡਲ
ਬਹਾਮਾਸ ਦਾ ਝੰਡਾ Coat of arms of ਬਹਾਮਾਸ
ਮਾਟੋ"Forward, Upward, Onward, Together"
"ਅੱਗੇ, ਉੱਤੇ, ਮੂਹਰੇ, ਇਕੱਠੇ"
ਕੌਮੀ ਗੀਤMarch On, Bahamaland
"ਅੱਗੇ ਵੱਧ, ਬਹਾਮਾ-ਧਰਤੀ
ਸ਼ਾਹੀ ਗੀਤ
God Save the Queen
"ਰੱਬ ਰਾਣੀ ਦੀ ਰੱਖਿਆ ਕਰੇ"
ਬਹਾਮਾਸ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਨਸਾਊ
25°4′N 77°20′W / 25.067°N 77.333°W / 25.067; -77.333
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਜਾਤੀ ਸਮੂਹ ([੧]) ੮੫% ਅਫ਼ਰੀਕੀ ਬਹਾਮੀ
੧੨% ਯੂਰਪੀ ਬਹਾਮੀ
੩% ਏਸ਼ੀਆਈ / ਲਾਤੀਨੀ ਅਮਰੀਕੀ
ਵਾਸੀ ਸੂਚਕ ਬਹਾਮੀ
ਸਰਕਾਰ ਸੰਵਿਧਾਨਕ ਰਾਜਤੰਤਰ ਹੇਠ
ਇਕਾਤਮਕ ਸੰਸਦੀ ਲੋਕਤੰਤਰ[੨][੩]
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਗਵਰਨਰ-ਜਨਰਲ ਸਰ ਆਰਥਰ ਫ਼ੂਕਸ
 -  ਪ੍ਰਧਾਨ ਮੰਤਰੀ ਪੈਰੀ ਕ੍ਰਿਸਟੀ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਸਭਾ ਸਦਨ
ਸੁਤੰਤਰਤਾ
 -  ਬਰਤਾਨੀਆ ਤੋਂ ੧੦ ਜੁਲਾਈ ੧੯੭੩[੪] 
ਖੇਤਰਫਲ
 -  ਕੁੱਲ ੧੩,੮੭੮ ਕਿਮੀ2 (੧੬੦ਵਾਂ)
੫,੩੫੮ sq mi 
 -  ਪਾਣੀ (%) ੨੮%
ਅਬਾਦੀ
 -  ੨੦੧੦ ਦਾ ਅੰਦਾਜ਼ਾ ੩੫੩,੬੫੮[੫] (੧੭੭ਵਾਂ)
 -  ੧੯੯੦ ਦੀ ਮਰਦਮਸ਼ੁਮਾਰੀ ੨੫੪,੬੮੫ 
 -  ਆਬਾਦੀ ਦਾ ਸੰਘਣਾਪਣ ੨੩.੨੭/ਕਿਮੀ2 (੧੮੧ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧੦.੭੮੫ ਬਿਲੀਅਨ[੬] 
 -  ਪ੍ਰਤੀ ਵਿਅਕਤੀ $੩੦,੯੫੮[੬] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੮.੦੭੪ ਬਿਲੀਅਨ[੬] 
 -  ਪ੍ਰਤੀ ਵਿਅਕਤੀ $੨੩,੧੭੫[੬] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੭੭੧[੭] (ਉੱਚਾ) (੫੩ਵਾਂ)
ਮੁੱਦਰਾ ਬਹਾਮੀ ਡਾਲਰ (BSD)
ਸਮਾਂ ਖੇਤਰ ਪੂਰਬੀ ਸਮਾਂ ਜੋਨ (ਯੂ ਟੀ ਸੀ−੫)
 -  ਹੁਨਾਲ (ਡੀ ਐੱਸ ਟੀ) EDT (ਯੂ ਟੀ ਸੀ−੪)
ਸੜਕ ਦੇ ਕਿਸ ਪਾਸੇ ਜਾਂਦੇ ਹਨ left
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .bs
ਕਾਲਿੰਗ ਕੋਡ +੧-੨੪੨

ਬਹਾਮਾਸ, ਅਧਿਕਾਰਕ ਤੌਰ ’ਤੇ ਬਹਾਮਾਸ ਦਾ ਰਾਸ਼ਟਰਮੰਡਲ, ਅੰਧ ਮਹਾਂਸਾਗਰ ਵਿੱਚ ੩,੦੦੦ ਤੋਂ ਵੱਧ ਟਾਪੂਆਂ ਦਾ ਦੇਸ਼ ਹੈ ਜੋ ਕਿ ਕਿਊਬਾ ਅਤੇ ਹਿਸਪਾਨਿਓਲਾ (ਡੋਮਿਨਿਕਾਈ ਗਣਰਾਜ ਅਤੇ ਹੈਤੀ) ਦੇ ਉੱਤਰ, ਤੁਰਕ ਅਤੇ ਕੈਕੋਸ ਟਾਪੂ-ਸਮੂਹ ਦੇ ਉੱਤਰ-ਪੱਛਮ ਅਤੇ ਸੰਯੁਕਤ ਰਾਜ ਅਮਰੀਕਾ ਦੇ ਫ਼ਲੋਰਿਡਾ ਸੂਬੇ ਦੇ ਦੱਖਣ-ਪੱਛਮ ਵੱਲ ਸਥਿੱਤ ਹੈ। ਇਸਦੀ ਰਾਜਧਾਨੀ ਨਿਊ ਪ੍ਰਾਵੀਡੈਂਸ ਟਾਪੂ ਉੱਤੇ ਸਥਿੱਤ ਨਸਾਊ ਹੈ। ਭੂਗੋਲਕ ਤੌਰ ’ਤੇ ਬਹਾਮਾਸ ਕਿਊਬਾ, ਹਿਸਪਾਨਿਓਲਾ ਅਤੇ ਤੁਰਕ-ਕੈਕੋਸ ਟਾਪੂ ਸਮੂਹ ਵਾਲੀ ਟਾਪੂ-ਲੜੀ ਉੱਤੇ ਹੀ ਪੈਂਦਾ ਹੈ ਪਰ ਬਹਾਮਾਸ ਨਾਂ ਦੇਸ਼ ਨੂੰ ਦਿੱਤਾ ਜਾਂਦਾ ਹੈ ਨਾ ਕਿ ਭੂਗੋਲਕ ਲੜੀ ਨੂੰ। ਦੇਸ਼ ਦੀ ਲਗਭਗ ੩੫੪,੦੦੦ ਦੀ ਅਬਾਦੀ ੧੩,੯੩੯ ਵਰਗ ਕਿਮੀ ਦੇ ਖੇਤਰਫਲ ਉੱਤੇ ਰਹਿੰਦੀ ਹੈ। ਬਹਾਮਾਸ ੧੭੧੮ ਵਿੱਚ ਬ੍ਰਿਤਾਨਿਆ ਦੀ ਕਲੋਨੀ ਬਣਿਆ


ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]