ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤੋਕਲੌ ਵਿਖੇ ਅਤਾਫ਼ੂ ਮੂੰਗਾ-ਟਾਪੂ
ਇੱਕ ਛੋਟਾ ਫ਼ਿਜੀਆਈ ਟਾਪੂ
ਬਰਤਾਨਵੀ ਟਾਪੂ ਟਾਪੂਆਂ ਦਾ ਝੁੰਡ ਹੈ

ਟਾਪੂ ਜਾਂ ਦੀਪ ਜਾਂ ਜ਼ਖ਼ੀਰਾ ਚਾਰੇ ਪਾਸਿਓਂ ਪਾਣੀ ਨਾਲ਼ ਘਿਰਿਆ ਹੋਇਆ ਜ਼ਮੀਨੀ ਟੁਕੜਾ ਹੁੰਦਾ ਹੈ। ਬਹੁਤ ਛੋਟੇ ਟਾਪੂਆਂ ਜਿਵੇਂ ਕਿ ਬਾਹਰ ਉੱਭਰ ਰਹੀਆਂ ਜ਼ਮੀਨਾਂ ਨੂੰ ਮੂੰਗਾ ਟਾਪੂ ਕਹਿ ਦਿੱਤਾ ਜਾਂਦਾ ਹੈ। ਟਾਪੂ ਕਿਸੇ ਦਰਿਆ ਵਿੱਚ ਵੀ ਬਣ ਸਕਦੇ ਹਨ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png