ਪੇਰੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੇਰੂ ਦਾ ਗਣਰਾਜ
República del Perú
ਪੇਰੂ ਦਾ ਝੰਡਾ Coat of arms of ਪੇਰੂ
ਮਾਟੋਸੰਘ ਦੇ ਲਈ ਦ੍ਰਿੜ ਅਤੇ ਪ੍ਰਸੰਨ  
(Spanish: Firme y Feliz por la Unión)
ਕੌਮੀ ਗੀਤ"Himno Nacional del Peru!"  (ਸਪੇਨੀ)
"ਪੇਰੂ ਦਾ ਰਾਸ਼ਟਰੀ ਗੀਤ"


ਪੇਰੂ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਲੀਮਾ
12°2.6′S 77°1.7′W / 12.0433°S 77.0283°W / -12.0433; -77.0283
ਰਾਸ਼ਟਰੀ ਭਾਸ਼ਾਵਾਂ ਸਪੇਨੀ
ਵਾਸੀ ਸੂਚਕ ਪੇਰੂਵੀ
ਸਰਕਾਰ ਏਕਾਤਮਕ ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ
 -  ਰਾਸ਼ਟਰਪਤੀ ਓਯਾਂਤਾ ਹੂਮਾਲਾ
 -  ਪ੍ਰਧਾਨ ਮੰਤਰੀ ਹੁਆਨ ਹੀਮੇਨੇਸ ਮਾਯੋਰ
ਵਿਧਾਨ ਸਭਾ ਮਹਾਂਸੰਮੇਲਨ
ਸੁਤੰਤਰਤਾ ਸਪੇਨ ਤੋਂ 
 -  ਘੋਸ਼ਣਾ ੨੮ ਜੁਲਾਈ, ੧੮੨੧ 
 -  ਚੱਕਬੰਦੀ ੯ ਦਸੰਬਰ, ੧੮੨੪ 
 -  ਮਾਨਤਾ ੧੪ ਅਗਸਤ, ੧੮੭੯ 
 -  ਵਰਤਮਾਨ ਸੰਵਿਧਾਨ ੩੧ ਦਸੰਬਰ, ੧੯੯੩ 
ਖੇਤਰਫਲ
 -  ਕੁੱਲ ੧ ਕਿਮੀ2 (੨੦ਵਾਂ)
੪੯੬ sq mi 
 -  ਪਾਣੀ (%) ੦.੪੧
ਅਬਾਦੀ
 -  ੨੦੧੨ ਦਾ ਅੰਦਾਜ਼ਾ ੩੦,੧੩੫,੮੭੫ (੪੦ਵਾਂ)
 -  ੨੦੦੭ ਦੀ ਮਰਦਮਸ਼ੁਮਾਰੀ ੨੮,੨੨੦,੭੬੪ 
 -  ਆਬਾਦੀ ਦਾ ਸੰਘਣਾਪਣ ੨੩/ਕਿਮੀ2 (੧੯੧ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੨ ਦਾ ਅੰਦਾਜ਼ਾ
 -  ਕੁਲ $੩੨੫.੪੩੪ ਬਿਲੀਅਨ[੧] (੪੦ਵਾਂ)
 -  ਪ੍ਰਤੀ ਵਿਅਕਤੀ $੧੦,੫੮੮[੧] (੮੫ਵਾਂ)
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੨ ਦਾ ਅੰਦਾਜ਼ਾ
 -  ਕੁੱਲ $੨੦੦.੯੬੨ ਬਿਲੀਅਨ[੧] (੫੦ਵਾਂ)
 -  ਪ੍ਰਤੀ ਵਿਅਕਤੀ $੬,੫੭੩[੧] (੮੧ਵਾਂ)
ਜਿਨੀ (੨੦੧੦) ੪੬.੦[੨] (high) (੩੫ਵਾਂ)
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੭੨੫[੩] (high) (੮੦ਵਾਂ)
ਮੁੱਦਰਾ ਨਵਾਂ ਸੋਲ (PEN)
ਸਮਾਂ ਖੇਤਰ PET (ਯੂ ਟੀ ਸੀ−੫)
Date formats ਦਦ.ਮਮ.ਸਸਸਸ (CE)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .pe
ਕਾਲਿੰਗ ਕੋਡ +੫੧
1 ਕੇਚੂਆ, ਆਈਮਾਰਾ ਅਤੇ ਹੋਰ ਸਥਾਨਕ ਭਾਸ਼ਾਵਾਂ ਆਪੋ-ਆਪਣੇ ਪ੍ਰਬਲ ਖੇਤਰਾਂ ਵਿੱਚ ਸਹਿ-ਅਧਿਕਾਰਕ ਭਾਸ਼ਾਵਾਂ ਹਨ।

ਪੇਰੂ (ਸਪੇਨੀ: Perú; ਕੇਚੂਆ: Perú;[੪] ਆਈਮਾਰਾ: Piruw), ਅਧਿਕਾਰਕ ਤੌਰ 'ਤੇ ਪੇਰੂ ਦਾ ਗਣਰਾਜ (ਸਪੇਨੀ: República del Perú, ਰੇਪੂਬਲੀਕਾ ਡੇਲ ਪੇਰੂ), ਪੱਛਮੀ ਦੱਖਣੀ ਅਮਰੀਕਾ ਵਿੱਚ ਸਥਿੱਤ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਵੱਲ ਏਕੁਆਡੋਰ ਅਤੇ ਕੋਲੰਬੀਆ ਨਾਲ, ਪੂਰਬ ਵੱਲ ਬ੍ਰਾਜ਼ੀਲ, ਦੱਖਣ-ਪੂਰਬ ਵੱਲ ਬੋਲੀਵੀਆ, ਦੱਖਣ ਵੱਲ ਚਿਲੀ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ।

ਖੇਤਰ[ਸੋਧੋ]

Loreto Region Apurímac Region Madre de Dios Region Ancash Tacna Region Ica Region Tumbes Region Cajamarca Region Huancavelica Region Puno Region Ucayali Region Pasco Region Piura Region Junín Region Moquegua Region Arequipa Region Ayacucho Region Amazonas Region Lima Region Lima Province Lima Province Callao Region Cusco Region Lambayeque Region La Libertad Region Callao Region Callao Region Callao Region San Martín Region Huánuco RegionPeru Blue Administrative Base Map.png
About this image
ਆਮਾ
ਸੋਨਾਸ
ਆਂਕਾਸ਼
ਆਪੂਰੀਮਾਕ
ਆਰੇਕੀਪਾ
ਆਇਆਕੂਚੋ
ਕਾਹਾ
ਮਾਰਕਾ
ਕੂਸਕੋ
ਹੁਆਨੂਕੋ
ਹੁਆਂਕਾ
ਵੇਲੀਕਾ]]
ਈਕਾ
ਹੂਨੀਨ
ਲਾ ਲਿਬੇਰਤਾਦ
ਲਾਂਬਾ
ਯੇਕੇ
ਲੀਮਾ
ਲੀਮਾ
ਸੂਬਾ
ਕਾਯਾਓ
ਲੋਰੇਤੋ
ਮਾਦਰੇ ਡੇ ਡਿਓਸ
ਮੋਕੇਗੁਆ
ਪਾਸਕੋ
ਪਿਊਰਾ
ਪੂਨੋ
ਟਾਕਨਾ
ਟੂਮਬੇਸ Region
ਸਾਨ
ਮਾਰਤਿਨ
ਊਕਾਇਆਲੀ
ਪੇਰੂ ਦਾ ਕਲਿੱਕ-ਕਰਨ ਯੋਗ ਨਕਸ਼ਾ

ਪੇਰੂ ੨੫ ਖੇਤਰਾਂ ਅਤੇ ਲੀਮਾ ਦੇ ਸੂਬੇ ਵਿੱਚ ਵੰਡਿਆ ਹੋਇਆ ਹੈ। ਹਰੇਕ ਖੇਤਰ ਦੀ ਸਰਕਾਰ, ਜਿਸ ਵਿੱਚ ਇੱਕ ਮੁਖੀ ਅਤੇ ਬਾਕੀ ਕੌਂਸਲ ਹੁੰਦਾ ਹੈ, ਚਾਰ ਸਾਲਾਂ ਲਈ ਚੁਣੀ ਜਾਂਦੀ ਹੈ।[੫] ਇਹ ਸਰਕਾਰਾਂ ਖੇਤਰੀ ਵਿਕਾਸ ਯੋਜਨਾ ਬਣਾਉਂਦੀਆਂ ਹਨ, ਨਿਵੇਸ਼ ਪਰਿਯੋਜਨਾਵਾਂ ਲਾਗੂ ਕਰਦੀਆਂ ਹਨ, ਆਰਥਿਕ ਸਰਗਰਮੀਆਂ ਦੀ ਸਹਾਈ ਹੁੰਦੀਆਂ ਹਨ ਅਤੇ ਲੋਕ-ਸੰਪੱਤੀ ਦਾ ਪ੍ਰਬੰਧ ਕਰਦੀਆਂ ਹਨ।[੬] ਲੀਮਾ ਦੇ ਸੂਬੇ ਦਾ ਪ੍ਰਸ਼ਾਸਨ ਸ਼ਹਿਰੀ ਕੌਂਸਲ ਦੇ ਹੱਥ ਹੈ।[੭]

ਖੇਤਰ
 • ਆਮਾਸੋਨਾਸ
 • ਆਨਕਾਸ਼
 • ਆਪੂਰੀਮਾਕ
 • ਆਰੇਕੀਪਾ
 • ਆਇਆਕੂਚੋ
 • ਕਾਹਾਮਾਰਕਾ
 • ਕਾਯਾਓ
 • ਕੂਸਕੋ
 • ਹੁਆਂਕਾਵੇਲੀਕਾ
 • ਹੁਆਨੂਕੋ
 • ਈਕਾ
 • ਹੂਨੀਨ
 • ਲਾ ਲਿਬੇਰਤਾਦ
 • ਲਾਂਬਾਯੇਕੇ
 • ਲੀਮਾ
 • ਲੋਰੇਤੋ
 • ਮਾਦਰੇ ਡੇ ਡਿਓਸ
 • ਮੋਕੇਗੁਆ
 • ਪਾਸਕੋ
 • ਪਿਊਰਾ
 • ਪੂਨੋ
 • ਸਾਨ ਮਾਰਤਿਨ
 • ਟਾਕਨਾ
 • ਟੂਮਬੇਸ
 • ਊਕਾਇਆਲੀ
ਸੂਬਾ
 • ਲੀਮਾ

ਹਵਾਲੇ[ਸੋਧੋ]

 1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named imf2
 2. "Gini Index". World Bank. http://data.worldbank.org/indicator/SI.POV.GINI/. Retrieved on March 2, 2011. 
 3. "Human Development Report 2010". United Nations. 2010. http://hdr.undp.org/en/media/HDR_2010_EN_Table1.pdf. Retrieved on November 5, 2010. 
 4. Quechua name used by government of Peru is Perú (see Quechua-language version of Peru Parliament website and Quechua-language version of Peru Constitution [੧]), but common Quechua name is Piruw
 5. Ley N° 27867, Ley Orgánica de Gobiernos Regionales, Article N° 11.
 6. Ley N° 27867, Ley Orgánica de Gobiernos Regionales, Article N° 10.
 7. Ley N° 27867, Ley Orgánica de Gobiernos Regionales, Article N° 66.