ਗ੍ਰੇਨਾਡਾ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗ੍ਰੇਨਾਡਾ
|
||||||
---|---|---|---|---|---|---|
|
||||||
ਮਾਟੋ: “Ever Conscious of God We Aspire, Build and Advance as One People”[੧] “ਰੱਬ ਦਾ ਧਿਆਨ ਰੱਖ ਕੇ ਅਸੀਂ ਇੱਕਜੁੱਟ ਹੋ ਕੇ ਤਾਂਘਦੇ, ਬਣਾਉਂਦੇ ਅਤੇ ਅੱਗੇ ਵਧਦੇ ਹਾਂ” |
||||||
ਕੌਮੀ ਗੀਤ: Hail Grenada ਗ੍ਰੇਨਾਡਾ ਦੀ ਜੈ-ਜੈਕਾਰ ਸ਼ਾਹੀ ਗੀਤ: God Save the Queen ਰੱਬ ਰਾਣੀ ਦੀ ਰੱਖਿਆ ਕਰੇ |
||||||
ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਸੇਂਟ ਜਾਰਜਜ਼ 12°03′N 61°45′W / 12.05°N 61.75°W |
|||||
ਰਾਸ਼ਟਰੀ ਭਾਸ਼ਾਵਾਂ | ਅੰਗਰੇਜ਼ੀ, ਗ੍ਰੇਨਾਡੀ ਕ੍ਰਿਓਲੇ | |||||
ਜਾਤੀ ਸਮੂਹ | ੮੨% ਕਾਲੇ ੧੩% ਮਿਸ਼ਰਤ ਕਾਲੇ ਅਤੇ ਯੂਰਪੀ ੫% ਯੂਰਪੀ ਅਤੇ ਪੂਰਬੀ ਭਾਰਤੀ ਅਤੇ ਥੋੜ੍ਹੇ ਜਿਹੇ ਅਰਾਵਾਕ/ਕੈਰੀਬਿਆਈ[੨] |
|||||
ਵਾਸੀ ਸੂਚਕ | ਗ੍ਰੇਨਾਡੀ | |||||
ਸਰਕਾਰ | ਸੰਵਿਧਾਨਕ ਰਾਜਸ਼ਾਹੀ ਹੇਠ ਸੰਸਦੀ ਲੋਕਤੰਤਰ | |||||
- | ਮਹਾਰਾਣੀ | ਐਲਿਜ਼ਾਬੈਥ ਦੂਜੀ | ||||
- | ਗਵਰਨਰ ਜਨਰਲ | ਕਾਰਲਾਈਲ ਗਲੀਨ | ||||
- | ਪ੍ਰਧਾਨ ਮੰਤਰੀ | ਟਿੱਲਮੈਨ ਥਾਮਸ | ||||
ਵਿਧਾਨ ਸਭਾ | ਸੰਸਦ | |||||
- | ਉੱਚ ਸਦਨ | ਸੈਨੇਟ | ||||
- | ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੁਤੰਤਰਤਾ | ||||||
- | ਬਰਤਾਨੀਆ ਤੋਂ | ੭ ਫ਼ਰਵਰੀ ੧੯੭੪ | ||||
ਖੇਤਰਫਲ | ||||||
- | ਕੁੱਲ | ੩੪੪ ਕਿਮੀ2 (੨੦੩ਵਾਂ) ੧੩੨.੮ sq mi |
||||
- | ਪਾਣੀ (%) | ੧.੬ | ||||
ਅਬਾਦੀ | ||||||
- | ੧੨ ਜੁਲਾਈ ੨੦੦੫ ਦਾ ਅੰਦਾਜ਼ਾ | ੧੧੦,੦੦੦ (੧੮੫ਵਾਂ) | ||||
- | ਆਬਾਦੀ ਦਾ ਸੰਘਣਾਪਣ | ੩੧੯.੮/ਕਿਮੀ2 (੪੫ਵਾਂ) ./sq mi |
||||
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
- | ਕੁਲ | $੧.੪੪੯ ਬਿਲੀਅਨ[੩] | ||||
- | ਪ੍ਰਤੀ ਵਿਅਕਤੀ | $੧੩,੮੯੫[੩] | ||||
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
- | ਕੁੱਲ | $੮੨੨ ਮਿਲੀਅਨ[੩] | ||||
- | ਪ੍ਰਤੀ ਵਿਅਕਤੀ | $੭,੮੭੮[੩] | ||||
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੦੭) | ੦.੮੧੩ (ਉੱਚਾ) (੭੪ਵਾਂ) | |||||
ਮੁੱਦਰਾ | ਪੂਰਬੀ ਕਰੀਬਿਆਈ ਡਾਲਰ (XCD ) |
|||||
ਸਮਾਂ ਖੇਤਰ | (ਯੂ ਟੀ ਸੀ−੪) | |||||
- | ਹੁਨਾਲ (ਡੀ ਐੱਸ ਟੀ) | (ਯੂ ਟੀ ਸੀ−੪) | ||||
ਸੜਕ ਦੇ ਕਿਸ ਪਾਸੇ ਜਾਂਦੇ ਹਨ | ਖੱਬੇ | |||||
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ | .gd | |||||
ਕਾਲਿੰਗ ਕੋਡ | +੧-੪੭੩ | |||||
ਅ ੨੦੦੨ ਦੇ ਅੰਦਾਜ਼ੇ। |
ਗ੍ਰੇਨਾਡਾ ਇੱਕ ਟਾਪੂਨੁਮਾ ਅਤੇ ਰਾਸ਼ਟਰਮੰਡਲੀ ਦੇਸ਼ ਹੈ ਜਿਸ ਵਿੱਚ ਗ੍ਰੇਨਾਡਾ ਟਾਪੂ ਅਤੇ ਦੱਖਣ-ਪੂਰਬੀ ਕੈਰੀਬਿਆਈ ਸਾਗਰ ਵਿੱਚ ਗ੍ਰੇਨਾਡੀਨਜ਼ ਦੇ ਦੱਖਣੀ ਸਿਰੇ 'ਤੇ ਸਥਿੱਤ ਛੇ ਛੋਟੇ ਟਾਪੂ ਸ਼ਾਮਲ ਹਨ। ਇਹ ਤ੍ਰਿਨੀਦਾਦ ਅਤੇ ਤੋਬਾਗੋ ਦੇ ਉੱਤਰ-ਪੱਛਮ, ਵੈਨੇਜ਼ੁਏਲਾ ਦੇ ਉੱਤਰ-ਪੂਰਬ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਦੇ ਦੱਖਣ-ਪੱਛਮ ਵੱਲ ਸਥਿੱਤ ਹੈ।
ਹਵਾਲੇ[ਸੋਧੋ]
- ↑ "Government of Grenada Website". http://www.gov.gd. Retrieved on 2007-11-01.
- ↑ "Grenada factbook". Cia.gov. https://www.cia.gov/library/publications/the-world-factbook/geos/gj.html. Retrieved on 2012-03-19.
- ↑ ੩.੦ ੩.੧ ੩.੨ ੩.੩ "Grenada". International Monetary Fund. http://www.imf.org/external/pubs/ft/weo/2012/01/weodata/weorept.aspx?pr.x=32&pr.y=17&sy=2009&ey=2012&scsm=1&ssd=1&sort=country&ds=.&br=1&c=328&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 2012-04-18.
ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |