ਉਰੂਗੁਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਉਰੂਗੁਏ ਦਾ ਪੂਰਬੀ ਗਣਰਾਜ
República Oriental del Uruguay
ਉਰੂਗੁਏ ਦਾ ਝੰਡਾ Coat of arms of ਉਰੂਗੁਏ
ਮਾਟੋLibertad o muerte  
"ਸੁਤੰਤਰਤਾ ਜਾਂ ਮੌਤ"
ਕੌਮੀ ਗੀਤNational Anthem of Uruguay
"Himno Nacional de Uruguay"

ਉਰੂਗੁਏ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਮਾਂਟੇਵਿਡੇਓ
34°53′S 56°10′W / 34.883°S 56.167°W / -34.883; -56.167
ਰਾਸ਼ਟਰੀ ਭਾਸ਼ਾਵਾਂ ਸਪੇਨੀ
ਜਾਤੀ ਸਮੂਹ  88% ਗੋਰੇ
8% ਮੇਸਤੀਸੋ
4% ਕਾਲੇ
<1% ਅਮੇਰਿੰਡੀਅਨ[੧]
ਵਾਸੀ ਸੂਚਕ ਉਰੂਗੁਏਈ
ਸਰਕਾਰ ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
 -  ਰਾਸ਼ਟਰਪਤੀ ਹੋਜ਼ੇ ਮੁਹੀਕਾ
 -  ਉਪ-ਰਾਸ਼ਟਰਪਤੀ ਡਾਨੀਲੋ ਆਸਤੋਰੀ
ਵਿਧਾਨ ਸਭਾ ਸਧਾਰਨ ਅਸੈਂਬਲੀ
 -  ਉੱਚ ਸਦਨ ਸੈਨੇਟਰਾਂ ਦਾ ਸਦਨ
 -  ਹੇਠਲਾ ਸਦਨ ਡਿਪਟੀਆਂ ਦਾ ਸਦਨ
ਸੁਤੰਤਰਤਾ ਬ੍ਰਾਜ਼ੀਲ ਦੀ ਸਲਤਨਤ ਤੋਂ 
 -  ਘੋਸ਼ਣਾ ੨੫ ਅਗਸਤ ੧੮੨੫ 
 -  ਮਾਨਤਾ ੨੮ ਅਗਸਤ ੧੮੨੮ 
 -  ਸੰਵਿਧਾਨ ੧੮ ਜੁਲਾਈ ੧੮੩੦ 
ਖੇਤਰਫਲ
 -  ਕੁੱਲ  ਕਿਮੀ2 (੯੧ਵਾਂ)
 sq mi 
 -  ਪਾਣੀ (%) ੧.੫%
ਅਬਾਦੀ
 -  ੨੦੧੧ ਦਾ ਅੰਦਾਜ਼ਾ ੩,੩੧੮,੫੩੫[੧] (੧੩੩ਵਾਂ)
 -  ੨੦੧੧ ਦੀ ਮਰਦਮਸ਼ੁਮਾਰੀ ੩,੨੮੬,੩੧੪[੨] 
 -  ਆਬਾਦੀ ਦਾ ਸੰਘਣਾਪਣ ੧੮.੬੫/ਕਿਮੀ2 (੧੯੬ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੫੦.੯੦੮ ਬਿਲੀਅਨ[੩] 
 -  ਪ੍ਰਤੀ ਵਿਅਕਤੀ $੧੫,੬੫੬[੩] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੪੬.੮੭੨ billion[੩] 
 -  ਪ੍ਰਤੀ ਵਿਅਕਤੀ $੧੪,੪੧੫[੩] 
ਜਿਨੀ (੨੦੧੦) ੪੫.੩[੪] (medium
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੭੮੩[੫] (high) (੪੮ਵਾਂ)
ਮੁੱਦਰਾ ਉਰੂਗੁਏਈ ਪੇਸੋ ($, UYU) (UYU)
ਸਮਾਂ ਖੇਤਰ UYT (ਯੂ ਟੀ ਸੀ-੩)
 -  ਹੁਨਾਲ (ਡੀ ਐੱਸ ਟੀ) UYST (ਯੂ ਟੀ ਸੀ−੨)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .uy
ਕਾਲਿੰਗ ਕੋਡ +598

ਉਰੂਗੁਏ, ਅਧਿਕਾਰਕ ਤੌਰ ਤੇ ਉਰੂਗੁਏ ਦਾ ਓਰਿਐਂਟਲ ਗਣਰਾਜ[੧][੬] ਜਾਂ ਉਰੁਗੂਏ ਦਾ ਪੂਰਬੀ ਗਣਰਾਜ[੭](ਸਪੇਨੀ: República Oriental del Uruguay), ਦੱਖਣੀ ਅਮਰੀਕਾ ਮਹਾਂਦੀਪ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿੱਤ ਇੱਕ ਦੇਸ਼ ਹੈ। ਇੱਥੇ ੩੩ ਲੱਖ[੧] ਲੋਕਾਂ ਦੀ ਰਿਹਾਇਸ਼ ਹੈ ਜਿਸ ਵਿੱਚੋਂ ੧੮ ਲੱਖ ਰਾਜਧਾਨੀ ਮਾਂਟੇਵਿਡੇਓ ਅਤੇ ਨਾਲ ਲੱਗਦੇ ਇਲਾਕੇ ਵਿੱਚ ਰਹਿੰਦੇ ਹਨ। ਅੰਦਾਜ਼ੇ ਅਨੁਸਾਰ ਇੱਥੋਂ ਦੇ ੮੮% ਨਿਵਾਸੀ ਯੂਰਪੀ ਮੂਲ ਦੇ ਹਨ[੧]। ੧੭੬,੦੦੦ ਵਰਗ ਕਿ.ਮੀ. ਦੇ ਖੇਤਰਫ਼ਲ ਨਾਲ ਇਹ ਦੱਖਣੀ ਅਮਰੀਕਾ ਦਾ ਸੂਰੀਨਾਮ ਤੋਂ ਬਾਅਦ ਦੂਜਾ ਸਭ ਤੋਂ ਛੋਟਾ ਦੇਸ਼ ਹੈ।

ਕੋਲੋਨੀਅਲ ਡੇਲ ਸਾਕਰਾਮੇਂਤੋ (ਸੈਕਰਾਮੈਂਟੋ ਦੀ ਬਸਤੀ), ਜੋ ਕਿ ਇਸ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਯੂਰਪੀ ਬਸਤੀਆਂ 'ਚੋਂ ਇੱਕ ਹੈ, ਦੀ ਸਥਾਪਨਾ ੧੬੮੦ ਵਿੱਚ ਪੁਰਤਗਾਲੀਆਂ ਨੇ ਕੀਤੀ ਸੀ। ਮਾਂਟੇਵਿਡੇਓ ਦੀ ਸਥਾਪਨਾ ਸਪੇਨੀਆਂ ਵੱਲੋਂ ਇੱਕ ਫੌਜੀ-ਗੜ੍ਹ ਵਜੋਂ ਕੀਤੀ ਗਈ ਸੀ। ਇਸ ਦੇਸ਼ ਨੂੰ ਸੁਤੰਤਰਤਾ ੧੮੧੧-੨੮ ਵਿਚਕਾਰ ਸਪੇਨ, ਅਰਜਨਟੀਨਾ ਅਤੇ ਬ੍ਰਾਜ਼ੀਲ ਦੇ ਤਿੰਨ-ਤਰਫ਼ੇ ਦਾਅਵਿਆਂ ਨਾਲ ਜੱਦੋਜਹਿਦ ਕਰਨ ਤੋਂ ਬਾਅਦ ਹਾਸਲ ਹੋਈ ਸੀ। ਇਹ ਇੱਕ ਲੋਕਤੰਤਰੀ ਸੰਵਿਧਾਨਕ ਗਣਰਾਜ ਹੈ ਜਿਸਦਾ ਸਰਕਾਰ ਅਤੇ ਮੁਲਕ ਦਾ ਮੁਖੀ ਦੋਨੋਂ ਹੀ ਰਾਸ਼ਟਰਪਤੀ ਹੈ।

ਨਿਰੁਕਤੀ[ਸੋਧੋ]

República Oriental del Uruguay ਦਾ ਪੰਜਾਬੀ ਵਿੱਚ ਅਨੁਵਾਦ ਕੀਤਿਆਂ ਉਰੂਗੁਏ ਦਾ ਪੂਰਬੀ ਗਣਰਾਜ ਬਣਦਾ ਹੈ। ਇਸਦਾ ਨਾਮ ਉਰੂਗੁਏ ਨਾਮਕ ਨਦੀ ਦੇ ਨਾਲ ਲੱਗਦੀ ਭੂਗੋਲਕ ਸਥਿਤੀ ਕਾਰਨ ਪਿਆ ਹੈ। ਉਰੂਗੁਏ ਨਦੀ ਦੇ ਨਾਮ, ਜੋ ਕਿ ਗੁਆਰਾਨੀ ਬੋਲੀ ਤੋਂ ਆਇਆ ਹੈ, ਦੀ ਨਿਰੁਕਤੀ ਦੁਚਿੱਤੀ ਹੈ ਪਰ ਅਧਿਕਾਰਕ ਮਤਲਬ[੮] "ਰੰਗੇ ਹੋਏ ਪੰਛੀਆਂ ਦੀ ਨਦੀ" ਹੈ।

ਪ੍ਰਸ਼ਾਸਕੀ ਟੁਕੜੀਆਂ[ਸੋਧੋ]

A map of the departments of Uruguay.

ਉਰੂਗੁਏ ਨੂੰ ੧੯ ਮਹਿਕਮਿਆਂ 'ਚ ਵੰਡਿਆ ਗਿਆ ਹੈ ਜਿਨ੍ਹਾਂ ਦਾ ਸਥਾਨਕ ਪ੍ਰਸ਼ਾਸਨ ਕਨੂੰਨੀ ਅਤੇ ਨਿਯਮਿਕ ਸ਼ਕਤੀਆਂ ਦੀ ਵੰਡ ਦੀ ਇੰਨ-ਬਿੰਨ ਨਕਲ ਕਰਦਾ ਹੈ। ਹਰ ਇੱਕ ਮਹਿਕਮਾ ਆਪਣੇ ਅਹੁਦੇਦਾਰਾਂ ਦੀ ਚੋਣ ਵਿਆਪਕ ਮੱਤ-ਅਧਿਕਾਰ ਪ੍ਰਣਾਲੀ ਦੁਆਰਾ ਕਰਦਾ ਹੈ। ਕਨੂੰਨੀ ਤਾਕਤਾਂ ਸੁਪਰਡੈਂਟ ਦੇ ਅਤੇ ਨਿਯਮਿਕ ਤਾਕਤਾਂ ਵਿਭਾਗੀ ਬੋਰਡ ਦੇ ਹੱਥ ਹਨ।

ਵਿਭਾਗ ਰਾਜਧਾਨੀ ਖੇਤਰਫਲ (ਵਰਗ ਕਿ. ਮੀ.) ਅਬਾਦੀ (੨੦੧੧ ਮਰਦਮਸ਼ੁਮਾਰੀ)[੯]
ਆਰਤੀਗਾਸ ਆਰਤੀਗਾਸ ੧੯੨੮ ੭੩,੧੬੨
ਕਾਨੇਲੋਨੇਸ ਕਾਨੇਲੋਨੇਸ ੪੫੩੬ ੫,੧੮,੧੫੪
ਸੇਰੋ ਲਾਰਗੋ ਮੇਲੋ ੧੩੬੪੮ ੮੪,੫੫੫
ਕੋਲੋਨੀਆ ਕੋਲੋਨੀਆ ਡੇਲ ਸਾਕਰਾਮੇਂਤੋ ੬੧੦੬ ੧,੨੨,੮੬੩
ਦੁਰਾਸਨੋ ਦੁਰਾਸਨੋ ੧੧੬੪੩ ੫੭,੦੮੨
ਫ਼ਲੋਰੇਸ ਤ੍ਰਿਨੀਦਾਦ ੫੧੪੪ ੨੫,੦੩੩
ਫ਼ਲੋਰੀਦਾ ਫ਼ਲੋਰੀਦਾ ੧੦੪੧੭ ੬੭,੦੯੩
ਲਾਵਾਯੇਹਾ ਮੀਨਾਸ ੧੦੦੧੬ ੫੮,੮੪੩
ਮਾਲਦੋਨਾਦੋ ਮਾਲਦੋਨਾਦੋ ੪੭੯੩ ੧,੬੧,੫੭੧
ਮਾਂਟੇਵਿਡੇਓ ਮਾਂਟੇਵਿਡੇਓ ੫੩੦ ੧੨,੯੨,੩੪੭
ਪਾਇਸਾਂਦੂ ਪਾਇਸਾਂਦੂ ੧੩੯੨੨ ੧,੧੩,੧੧੨
ਰਿਓ ਨੇਗਰੋ ਫ਼੍ਰਾਇ ਬੇਂਤੋਸ ੯੨੮੨ ੫੪,੪੩੪
ਰੀਵੇਰਾ ਰੀਵੇਰਾ ੯੩੭੦ ੧,੦੩,੪੪੭
ਰੋਚਾ ਰੋਚਾ ੧੦੫੫੧ ੬੬,੯੫੫
ਸਾਲਤੋ ਸਾਲਤੋ ੧੪੧੬੩ ੧,੨੪,੬੮੩
ਸਾਨ ਹੋਜ਼ੇ ਸਾਨ ਹੋਜ਼ੇ ਡੇ ਮਾਇਓ ੪੯੯੨ ੧,੦੮,੦੨੫
ਸੋਰਿਆਨੋ ਮੇਰਸੇਦੇਸ ੯੦੦੮ ੮੨,੧੦੮
ਤਾਕੁਆਰੇਂਬੋ ਤਾਕੁਆਰੇਂਬੋ ੧੫੪੩੮ ੮੯,੯੯੩
ਤ੍ਰੇਇੰਤਾ ਈ ਤ੍ਰੇਸ ਤ੍ਰੇਇੰਤਾ ਈ ਤ੍ਰੇਸ 7003952900000000000੯,੫੨੯ ਕਿ:ਮੀ2 ( sq mi) ੪੮,੦੬੬
ਕੁੱਲ¹ ੧੭੫੦੧੬ ੩੨,੫੧,੫੨੬

ਹਵਾਲੇ[ਸੋਧੋ]

  1. ੧.੦ ੧.੧ ੧.੨ ੧.੩ ੧.੪ Central Intelligence Agency. "Uruguay". The World Factbook. https://www.cia.gov/library/publications/the-world-factbook/geos/uy.html. Retrieved on 5 January 2010. 
  2. [੧]. ine.gub.uy
  3. ੩.੦ ੩.੧ ੩.੨ ੩.੩ "Uruguay". International Monetary Fund. http://www.imf.org/external/pubs/ft/weo/2012/01/weodata/weorept.aspx?pr.x=41&pr.y=13&sy=2009&ey=2012&scsm=1&ssd=1&sort=country&ds=.&br=1&c=298&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 2012-04-22. 
  4. "Gini Index". World Bank. http://data.worldbank.org/indicator/SI.POV.GINI/countries/UY?display=graph. Retrieved on 14 April 2012. 
  5. "Human Development Index and its components". United Nations Development Programme. http://hdr.undp.org/en/media/HDR_2010_EN_Tables_reprint.pdf. Retrieved on 23 February 2011. 
  6. "Uruguay". Encyclopædia Britannica, Inc. 2008. http://www.britannica.com/EBchecked/topic/620116/Uruguay. Retrieved on 2008-09-02. 
  7. For example, International Court of Justice press release 20 April 2010 re judgment Argentina v Uruguay.
  8. "Ministerio de Turismo y Deporte del Uruguay (Spanish, English and Portuguese)". Turismo.gub.uy. http://web.archive.org/web/20110721193412/http://www.turismo.gub.uy/index.php?option=com_content&view=article&id=216&Itemid=195&lang=en. Retrieved on 2010-06-26. 
  9. "Censos 2011 – Instituto Nacional de Estadistica". Instituto Nacional de Estadística. http://www.ine.gub.uy/censos2011/index.html. Retrieved on 13 January 2012. 

{{{1}}}