ਹੈਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹੈਤੀ ਦਾ ਗਣਰਾਜ
République d'Haïti (ਫ਼ਰਾਂਸੀਸੀ)
Repiblik Ayiti (ਹੈਤੀਆਈ ਕ੍ਰਿਓਲੇ)
ਹੈਤੀ ਦਾ ਝੰਡਾ Coat of arms of ਹੈਤੀ
ਮਾਟੋLiberté, Égalité, Fraternité[੧]
ਰਿਵਾਇਤੀ ਸ਼ਸਤਰ-ਚਿੰਨ੍ਹ 'ਤੇ ਮਾਟੋ ਹੈ
L'union fait la force
ਏਕਤਾ ਵਿੱਚ ਬਲ ਹੈ
ਕੌਮੀ ਗੀਤLa Dessalinienne
ਡੇਸਾਲੀਨੀ ਗੀਤ

ਹੈਤੀ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਪੋਰਟ-ਓ-ਪ੍ਰੈਂਸ
18°32′N 72°20′W / 18.533°N 72.333°W / 18.533; -72.333
ਰਾਸ਼ਟਰੀ ਭਾਸ਼ਾਵਾਂ ਫ਼ਰਾਂਸੀਸੀ
ਹੈਤੀਆਈ ਕ੍ਰਿਓਲੇ
ਜਾਤੀ ਸਮੂਹ  ੯੫% ਕਾਲੇ
੫% ਮੁਲਾਤੋ ਅਤੇ ਗੋਰੇ[੨]
ਵਾਸੀ ਸੂਚਕ ਹੈਤੀਆਈ
ਸਰਕਾਰ ਏਕਾਤਮਕ ਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਮਿਸ਼ੇਲ ਮਾਰਟੈਲੀ
 -  ਪ੍ਰਧਾਨ ਮੰਤਰੀ ਲੋਰੌਂ ਲੈਮਾਥ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਡਿਪਟੀਆਂ ਦਾ ਸਦਨ
ਨਿਰਮਾਣ
 -  ਫ਼ਰਾਂਸੀਸੀ ਬਸਤੀ ਘੋਸ਼ਣਾ
(ਰਿਸਵਿਕ ਦੀ ਸੰਧੀ)
੩੦ ਅਕਤੂਬਰ ੧੬੯੭ 
 -  ਸੁਤੰਤਰਤਾ ਘੋਸ਼ਣਾ ੧ ਜਨਵਰੀ ੧੮੦੪ 
 -  ਫ਼੍ਰਾਂਸ ਤੋਂ ਸੁਤੰਤਰਤਾ ਦੀ ਮਾਨਤਾ ੧੭ ਅਪ੍ਰੈਲ ੧੮੨੫ 
ਖੇਤਰਫਲ
 -  ਕੁੱਲ ੨੭ ਕਿਮੀ2 (੧੪੦ਵਾਂ)
੧੦ sq mi 
 -  ਪਾਣੀ (%) ੦.੭
ਅਬਾਦੀ
 -  ੨੦੧੧ ਦਾ ਅੰਦਾਜ਼ਾ ੯,੭੧੯,੯੩੨[੨] (੮੭ਵਾਂ)
 -  ਆਬਾਦੀ ਦਾ ਸੰਘਣਾਪਣ 350.27/ਕਿਮੀ2 
੯੦੭.੨੨/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧੨.੩੬੫ ਬਿਲੀਅਨ[੩] 
 -  ਪ੍ਰਤੀ ਵਿਅਕਤੀ $੧,੨੩੫[੩] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੭.੩੮੮ ਬਿਲੀਅਨ[੩] 
 -  ਪ੍ਰਤੀ ਵਿਅਕਤੀ $੭੩੮[੩] 
ਜਿਨੀ (੨੦੦੧) ੫੯.੨[੪] (very high
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) ਘਾਟਾ ੦.੪੦੪[੫] (ਘੱਟ) (੧੪੫ਵਾਂ)
ਮੁੱਦਰਾ ਗੂਰਦ (HTG)
ਸਮਾਂ ਖੇਤਰ EST (ਯੂ ਟੀ ਸੀ−੫)
 -  ਹੁਨਾਲ (ਡੀ ਐੱਸ ਟੀ)  (ਯੂ ਟੀ ਸੀ−੪)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .ht
ਕਾਲਿੰਗ ਕੋਡ ੫੦੯

ਹੈਤੀ (ਫ਼ਰਾਂਸੀਸੀ: Haïti [ਏਤੀ]; ਹੈਤੀਆਈ ਕ੍ਰਿਓਲੇ: Ayiti [ਅਯੀਤੀ]), ਅਧਿਕਾਰਕ ਤੌਰ 'ਤੇ ਹੈਤੀ ਦਾ ਗਣਰਾਜ (République d'Haïti; [Repiblik Ayiti]), ਇੱਕ ਕੈਰੀਬਿਆਈ ਦੇਸ਼ ਹੈ। ਇਹ ਹਿਸਪੈਨੀਓਲਾ ਦੇ ਟਾਪੂ ਦੇ ਛੋਟੇ, ਪੱਛਮੀ ਹਿੱਸੇ 'ਤੇ ਵਸਿਆ ਹੋਇਆ ਹੈ ਜੋ ਕਿ ਗ੍ਰੇਟਰ ਐਂਟੀਲਿਆਈ ਟਾਪੂ-ਸਮੂਹ ਦੇ ਵਿੱਚ ਹੈ ਅਤੇ ਜਿਸਦੇ ਪੂਰਬੀ ਹਿੱਸੇ 'ਚ ਡਾਮਿਨੀਕਾਈ ਗਣਰਾਜ ਹੈ। ਅਯੀਤੀ (ਉੱਚੇ ਪਹਾੜਾਂ ਦੀ ਧਰਤੀ) ਇਸ ਟਾਪੂ ਦਾ ਸਥਾਨਕ ਤਾਈਨੋ ਜਾਂ ਅਮੇਰਭਾਰਤੀ ਨਾਮ ਹੈ। ਇਸਦਾ ਸਿਖਰਲਾ ਟਿਕਾਣਾ ਪੀਕ ਲਾ ਸੈਲ ਹੈ ਜਿਸਦੀ ਉਚਾਈ ੨੬੮੦ ਮੀਟਰ ਹੈ। ਇਸਦਾ ਕੁੱਲ ਖੇਤਰਫਲ ੨੭,੭੫੦ ਵਰਗ ਕਿ ਮੀ ਹੈ ਅਤੇ ਰਾਜਧਾਨੀ ਪੋਰਟ-ਓ-ਪ੍ਰੈਂਸ ਹੈ। ਹੈਤੀਆਈ ਕ੍ਰਿਓਲੇ ਅਤੇ ਫ਼ਰਾਂਸੀਸੀ ਅਧਿਕਾਰਕ ਭਾਸ਼ਾਵਾਂ ਹਨ।

ਪ੍ਰਸ਼ਾਸਕੀ ਵਿਭਾਗ[ਸੋਧੋ]

ਪ੍ਰਸ਼ਾਸਕੀ ਉਦੇਸ਼ ਦੇ ਕਾਰਨ ਹੈਤੀ ਨੂੰ ਦਸ ਵਿਭਾਗਾਂ 'ਚ ਵੰਡਿਆ ਹੋਇਆ ਹੈ। ਇਹ ਵਿਭਾਗ ਹੇਠਾਂ ਦਿੱਤੇ ਗਏ ਹਨ ਅਤੇ ਰਾਜਧਾਨੀਆਂ ਕਮਾਨੀਆਂ ਵਿੱਚ ਹਨ:

ਹੈਤੀ ਦੇ ਵਿਭਾਗ
  1. ਆਰਤੀਬੋਨੀਤ (ਗੋਨਾਈਵੇ)
  2. ਮੱਧ (ਐਂਸ਼)
  3. ਗਰਾਂਡ ਆਂਸ (ਜੇਰੇਮੀ)
  4. ਨੀਪਸ (ਮੀਰਾਗੋਆਨ)
  5. ਉੱਤਰੀ (ਹੈਤੀਆਈ ਅੰਤਰੀਪ)
  6. ਉੱਤਰ-ਪੂਰਬੀ (ਫ਼ੋਰਟ-ਲਿਬਰਤੇ)
  7. ਉੱਤਰ-ਪੱਛਮੀ (ਪੋਰਟ-ਡ-ਪੇ)
  8. ਪੱਛਮੀ (ਪੋਰਟ-ਓ-ਪ੍ਰੈਂਸ)
  9. ਦੱਖਣ-ਪੂਰਬੀ (ਜਾਕਮੈਲ)
  10. ਦੱਖਣੀ (ਲੇ ਕੇ)

ਇਹ ਵਿਭਾਗ ਅੱਗੋਂ ੪੧ ਅਰਾਂਡੀਸਮਾਂਵਾਂ ਅਤੇ ੧੩੩ ਪਰਗਣਿਆਂ ਵਿੱਚ ਵੰਡੇ ਹੋਏ ਹਨ, ਜਿਹੜੇ ਕਿ ਦੂਜੇ ਅਤੇ ਤੀਜੇ ਪੱਧਰ ਦੇ ਪ੍ਰਸ਼ਾਸਕੀ ਵਿਭਾਗ ਹਨ।

ਹਵਾਲੇ[ਸੋਧੋ]

  1. Article 4 of the Constitution. Haiti-reference.com. Retrieved on 2012-08-15.
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named CIA_20110303
  3. ੩.੦ ੩.੧ ੩.੨ ੩.੩ "Haiti". International Monetary Fund. http://www.imf.org/external/pubs/ft/weo/2012/01/weodata/weorept.aspx?pr.x=58&pr.y=15&sy=2009&ey=2012&scsm=1&ssd=1&sort=country&ds=.&br=1&c=263&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 18 April 2012. 
  4. "Gini Index". World Bank. http://data.worldbank.org/indicator/SI.POV.GINI/. Retrieved on 2 March 2011. 
  5. ਹਵਾਲੇ ਵਿੱਚ ਗਲਤੀ:Invalid <ref> tag; no text was provided for refs named UNDP_2010