26 ਮਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੧੦ ੧੧ ੧੨ ੧੩ ੧੪ ੧੫ ੧੬
੧੭ ੧੮ ੧੯ ੨੦ ੨੧ ੨੨ ੨੩
੨੪ ੨੫ ੨੬ ੨੭ ੨੮ ੨੯ ੩੦
੩੧
੨੦੧੫

13 ਜੇਠ ਨਾ: ਸ਼ਾ:[੧]

26 ਮਈ ਗ੍ਰੈਗਰੀ ਕਲੰਡਰ[੨] ਦੇ ਮੁਤਾਬਕ ਸਾਲ ਦਾ 146ਵਾਂ ਦਿਨ ਹੁੰਦਾ ਹੈ। ਸਾਲ ਦੇ 219 (ਲੀਪ ਸਾਲ ਵਿੱਚ 220) ਦਿਨ ਬਾਕੀ ਹੁੰਦੇ ਹਨ।

ਪ੍ਰਮੁੱਖ ਘਟਨਾਵਾਂ[ਸੋਧੋ]

  • 1521 ਜਰਮਨ ਦੇ ਮਾਰਟਿਨ ਲੂਥਰ[੩] ਨੂੰ ਪੋਪ ਦੇ ਕਹਿਣ ਤੇ ਰੋਮਨ ਬਾਦਸ਼ਾਹ ਨੇ ਧਰਮ ਤੋਂ ਇਸ ਕਰ ਕੇ ਖ਼ਾਰਜ ਕਰ ਦਿਤਾ ਕਿ ਉਹ ਪੋਪ ਵਲੋਂ ਪ੍ਰਚਾਰੇ ਜਾਂਦੇ ਧਰਮ 'ਤੇ ਕਿੰਤੂ ਕਰਦਾ ਸੀ।
  • 1805 ਨੈਪੋਲੀਅਨ ਬੋਨਾਪਾਰਟ[੪] ਦੀ ਸਪੇਨ ਦੇ ਰਾਜੇ ਵਜੋਂ ਤਾਜਪੋਸ਼ੀ ਹੋਈ। ਇਸ ਤੋਂ ਪਹਿਲਾਂ ਉਂਜ 2 ਦਸੰਬਰ 1804 ਦੇ ਦਿਨ ਫ਼ਰਾਂਸ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਵੀ ਕਰਵਾ ਚੁੱਕਾ ਸੀ। ਹੁਣ ਉਹ ਦੋ ਦੇਸ਼ਾਂ ਦਾ ਬਾਦਸ਼ਾਹ ਸੀ।
  • 1969 ਐਪੋਲੋ 10[੫] ਧਰਤੀ ਤੇ ਮਹਿਫ਼ੂਜ਼ ਵਾਪਸ ਪੁਜਾ।
  • 1988 ਭਾਰਤ ਸਰਕਾਰ ਨੇ ਧਰਮ ਅਤੇ ਸਿਆਸਤ ਨੂੰ ਅੱਡ ਕਰਨ ਬਾਰੇ ਆਰਡੀਨੈਂਸ ਜਾਰੀ ਕੀਤਾ। ਇਸ ਆਰਡੀਨੈਂਸ ਮੁਤਾਬਕ ਕਿਸੇ ਧਾਰਮਕ ਅਦਾਰੇ ਤੋਂ ਸਿਆਸੀ ਕਾਰਵਾਈ ਕਰਨ 'ਤੇ ਪਾਬੰਦੀ ਲਾਈ ਗਈ । ਸਰਕਾਰ ਨੇ 11 ਅਗੱਸਤ, 1988 ਨੂੰ ਲੋਕ ਸਭਾ ਅਤੇ 19 ਅਗੱਸਤ ਨੂੰ ਰਾਜ ਸਭਾ 'ਚ ਇਸ ਬਿਲ ਨੂੰ ਪਾਸ ਕਰ ਦਿਤਾ।
  • 1996 ਅਟਲ ਬਿਹਾਰੀ ਬਾਜਪਾਈ[੬] ਨੇ 1984 ਦੇ ਦਰਬਾਰ ਸਾਹਿਬ 'ਤੇ ਫ਼ੌਜੀ ਐਕਸ਼ਨ ਨੂੰ 'ਮੰਦਭਾਗਾ' ਕਿਹਾ ।

ਛੁੱਟੀਆਂ[ਸੋਧੋ]

ਜਨਮ[ਸੋਧੋ]

ਹਵਾਲੇ[ਸੋਧੋ]