ਗਿਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗਿਨੀ ਗਾ ਗਣਰਾਜ
République de Guinée
ਗਿਨੀ ਦਾ ਝੰਡਾ Coat of arms of ਗਿਨੀ
ਮਾਟੋ"Travail, Justice, Solidarité"
"ਕਿਰਤ, ਨਿਆਂ, ਇੱਕਜੁੱਟਤਾ"
ਕੌਮੀ ਗੀਤLiberté
ਅਜ਼ਾਦੀ
ਗਿਨੀ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਕੋਨਾਕਰੀ
9°31′N 13°42′W / 9.517°N 13.7°W / 9.517; -13.7
ਰਾਸ਼ਟਰੀ ਭਾਸ਼ਾਵਾਂ ਫ਼ਰਾਂਸੀਸੀ
ਸਥਾਨਕ
ਭਾਸ਼ਾਵਾਂ
  • ਫ਼ੂਲਾ
  • ਮੰਦਿੰਕਾ
  • ਸੂਸੂ
ਜਾਤੀ ਸਮੂਹ 
  • ੪੦% ਫ਼ੂਲਾ
  • ੩੦% ਮਲਿੰਕੇ
  • ੨੦% ਸੂਸੂ
  • ੧੦% ਹੋਰ
ਵਾਸੀ ਸੂਚਕ ਗਿਨੀਆਈ
ਸਰਕਾਰ ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਐਲਫ਼ਾ ਕੋਂਦੇ
 -  ਪ੍ਰਧਾਨ ਮੰਤਰੀ ਮੁਹੰਮਦ ਸਈਦ ਫ਼ੋਫ਼ਾਨਾ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਫ਼ਰਾਂਸ ਤੋਂ ੨ ਅਕਤੂਬਰ ੧੯੫੮ 
ਖੇਤਰਫਲ
 -  ਕੁੱਲ ੨੪੫ ਕਿਮੀ2 (੭੮ਵਾਂ)
੯੪ sq mi 
 -  ਪਾਣੀ (%) ਨਾਂ-ਮਾਤਰ
ਅਬਾਦੀ
 -  ਜੁਲਾਈ ੨੦੦੯ ਦਾ ਅੰਦਾਜ਼ਾ ੧੦,੦੫੭,੯੭੫[੧] (੮੧ਵਾਂ)
 -  ੧੯੯੬ ਦੀ ਮਰਦਮਸ਼ੁਮਾਰੀ ੭,੧੫੬,੪੦੭ 
 -  ਆਬਾਦੀ ਦਾ ਸੰਘਣਾਪਣ ੪੦.੯/ਕਿਮੀ2 
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧੧.੪੬੪ ਬਿਲੀਅਨ[੨] 
 -  ਪ੍ਰਤੀ ਵਿਅਕਤੀ $੧,੦੮੨[੨] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੫.੨੧੨ ਬਿਲੀਅਨ[੨] 
 -  ਪ੍ਰਤੀ ਵਿਅਕਤੀ $੪੯੨[੨] 
ਜਿਨੀ (੧੯੯੪) ੪੦.੩ (ਦਰਮਿਆਨਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) ਵਾਧਾ ੦.੩੪੦ (ਨੀਵਾਂ) (੧੫੬ਵਾਂ)
ਮੁੱਦਰਾ ਗਿਨੀਆਈ ਫ਼੍ਰੈਂਕ (GNF)
ਸਮਾਂ ਖੇਤਰ (ਯੂ ਟੀ ਸੀ+੦)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .gn
ਕਾਲਿੰਗ ਕੋਡ ੨੨੪

ਗਿਨੀ, ਅਧਿਕਾਰਕ ਤੌਰ 'ਤੇ ਗਿਨੀ ਦਾ ਗਣਰਾਜ (ਫ਼ਰਾਂਸੀਸੀ: République de Guinée), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸਨੂੰ ਪਹਿਲਾਂ ਫ਼੍ਰਾਂਸੀਸੀ ਗਿਨੀ (Guinée française) ਕਿਹਾ ਜਾਂਦਾ ਸੀ ਅਤੇ ਹੁਣ ਗੁਆਂਢੀ ਦੇਸ਼ ਗਿਨੀ-ਬਿਸਾਊ ਅਤੇ ਭੂ-ਮੱਧ ਰੇਖਾਈ ਗਿਨੀ ਤੋਂ ਵੱਖ ਦੱਸਣ ਲਈ ਗਿਨੀ-ਕੋਨਾਕਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।[੩] ਇਸਦੀ ਅਬਾਦੀ ੧੦,੦੫੭,੯੭੫ ਹੈ ਅਤੇ ਖੇਤਰਫਲ ੨੪੬,੦੦੦ ਵਰਗ ਕਿ.ਮੀ. ਹੈ। ਪੱਛਮੀ ਪਾਸੇ ਅੰਧ ਮਹਾਂਸਾਗਰ ਨੂੰ ਚੰਨ ਦੇ ਅਕਾਰ ਵਿੱਚ ਛੋਂਦੇ ਹੋਏ ਇਸਦੀਆਂ ਹੱਦਾਂ ਉੱਤਰ ਵੱਲ ਗਿਨੀ-ਬਿਸਾਊ, ਸੇਨੇਗਲ ਅਤੇ ਮਾਲੀ ਅਤੇ ਦੱਖਣ ਵੱਲ ਸਿਏਰਾ ਲਿਓਨ, ਲਿਬੇਰੀਆ ਅਤੇ ਦੰਦ ਖੰਡ ਤਟ ਨਾਲ ਲੱਗਦੀਆਂ ਹਨ। ਨਾਈਜਰ, ਗੈਂਬੀਆ ਅਤੇ ਸੇਨੇਗਲ ਦਰਿਆਵਾਂ ਦੇ ਸਰੋਤ ਗਿਨੀ ਦੇ ਪਹਾੜਾਂ ਵਿੱਚ ਹੀ ਹਨ। [੪]

ਹਵਾਲੇ[ਸੋਧੋ]