ਹਾਂਡੂਰਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਾਂਡਰਸ ਦਾ ਗਣਰਾਜ
República de Honduras
ਹਾਂਡਰਸ ਦਾ ਝੰਡਾ Coat of arms of ਹਾਂਡਰਸ
ਮਾਟੋ"Libre, Soberana e Independiente"  (ਸਪੇਨੀ)
"ਅਜ਼ਾਦ, ਖ਼ੁਦਮੁਖਤਿਆਰ ਅਤੇ ਸੁਤੰਤਰ"
ਕੌਮੀ ਗੀਤ
Himno Nacional de Honduras
ਹਾਂਡਰਸ ਦਾ ਰਾਸ਼ਟਰੀ ਗੀਤ


ਹਾਂਡਰਸ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਤੇਗੂਸੀਗਾਲਪਾ
14°6′N 87°13′W / 14.1°N 87.217°W / 14.1; -87.217
ਰਾਸ਼ਟਰੀ ਭਾਸ਼ਾਵਾਂ ਸਪੇਨੀ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਅੰਗਰੇਜ਼ੀ, ਗਾਰੀਫ਼ੂਨਾ, ਮਿਸਕੀਤੋ ਅਤੇ ਹੋਰ ਸਥਾਨਕ ਬੋਲੀਆਂ
ਜਾਤੀ ਸਮੂਹ  ੯੦% ਯੂਰਪੀਆਂ ਅਤੇ ਅਮਰੀਕੀ-ਭਾਰਤੀਆਂ ਦਾ ਮੇਸਤੀਸੋ ਮਿਸ਼ਰਣ
੭% ਅਮੇਰਭਾਰਤੀ
੨% ਕਾਲੇ
੧% ਗੋਰੇ[੧]
ਵਾਸੀ ਸੂਚਕ ਹਾਂਡਰਸੀ, ਕਾਤਰਾਚੋ
ਸਰਕਾਰ ਸੰਵਿਧਾਨਕ ਗਣਰਾਜ
 -  ਰਾਸ਼ਟਰਪਤੀ ਪੋਰਫ਼ਿਰੀਓ ਲੋਵੋ ਸੋਸਾ
 -  ਉਪ-ਰਾਸ਼ਟਰਪਤੀ ਮਾਰੀਆ ਆਂਤੋਨਿਏਤਾ ਡੇ ਬੋਗਰਾਨ
 -  ਰਾਸ਼ਟਰੀ ਕਾਂਗਰਸ ਦਾ ਮੁਖੀ ਹੂਆਨ ਆਰਲਾਂਡੋ ਏਰਨਾਂਡੇਜ਼
 -  ਸਰਬ-ਉੱਚ ਅਦਾਲਤ ਦਾ ਮੁਖੀ ਹੋਰਗੇ ਰਿਵੇਰਾ ਆਵਿਲੇਸ
ਵਿਧਾਨ ਸਭਾ ਰਾਸ਼ਟਰੀ ਕਾਂਗਰਸ
ਸੁਤੰਤਰਤਾ ਸਪੇਨ, ਪਹਿਲੀ ਮੈਕਸੀਕੀ ਸਲਤਨਤ, ਅਤੇ ਮੱਧ ਅਮਰੀਕਾ ਦੇ ਸੰਘੀ ਗਣਰਾਜ ਤੋਂ 
 -  ਐਲਾਨ ੧੫ ਸਤੰਬਰ ੧੮੨੧ (ਮੱਧ ਅਮਰੀਕਾ ਦੇ ਸੰਘੀ ਗਣਰਾਜ ਦੇ ਹਿੱਸੇ ਵਜੋਂ) 
 -  ਮੈਕਸੀਕੀ ਸਲਤਨਤ ਤੋਂ ੧ ਜੁਲਾਈ ੧੮੨੩ 
 -  ਐਲਾਨ ੫ ਨਵੰਬਰ ੧੮੩੮ (ਹਾਂਡਰਸ ਵਜੋਂ) 
ਖੇਤਰਫਲ
 -  ਕੁੱਲ ੧੧੨ ਕਿਮੀ2 (੧੦੨ਵਾਂ)
੪੩ sq mi 
ਅਬਾਦੀ
 -  ੨੦੧੦ ਦਾ ਅੰਦਾਜ਼ਾ ੮,੨੪੯,੫੭੪ (੯੪ਵਾਂ)
 -  ੨੦੦੭ ਦੀ ਮਰਦਮਸ਼ੁਮਾਰੀ ੭,੫੨੯,੪੦੩ 
 -  ਆਬਾਦੀ ਦਾ ਸੰਘਣਾਪਣ ੬੪/ਕਿਮੀ2 (੧੨੮ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੩੫.੬੯੭ ਬਿਲੀਅਨ[੨] 
 -  ਪ੍ਰਤੀ ਵਿਅਕਤੀ $੪,੩੪੫[੨] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੧੭.੩੮੧ ਬਿਲੀਅਨ[੨] 
 -  ਪ੍ਰਤੀ ਵਿਅਕਤੀ $੨,੧੧੫[੨] 
ਜਿਨੀ (੧੯੯੨–੨੦੦੭) ੫੫.੩[੩] (ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) ਵਾਧਾ ੦.੬੦੪[੪] (ਦਰਮਿਆਨਾ) (੧੦੬ਵਾਂ)
ਮੁੱਦਰਾ ਲੇਂਪੀਰਾ (HNL)
ਸਮਾਂ ਖੇਤਰ ਮੱਧਵਰਤੀ ਸਮਾਂ ਜੋਨ (ਯੂ ਟੀ ਸੀ−੬)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .hn
ਕਾਲਿੰਗ ਕੋਡ ੫੦੪
1 "Libre, soberana e independiente" ਕਾਂਗਰਸੀ ਹੁਕਮਾਂ ਅਨੁਸਾਰ ਅਧਿਕਾਰਕ ਆਦਰਸ਼ ਵਾਕ ਹੈ ਅਤੇ ਕੁਲ-ਚਿੰਨ੍ਹ 'ਤੇ ਪਾਇਆ ਗਿਆ ਸੀ।
2 Estimates explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected, as of July 2007.

ਹਾਂਡਰਸ[੫] ਮੱਧ ਅਮਰੀਕਾ ਵਿੱਚ ਸਥਿੱਤ ਇੱਕ ਗਣਰਾਜ ਹੈ। ਇਸਨੂੰ ਪਹਿਲਾਂ ਸਪੇਨੀ ਹਾਂਡਰਸ ਕਿਹਾ ਜਾਂਦਾ ਸੀ ਤਾਂ ਜੋ ਇਸਨੂੰ ਬਰਤਾਨਵੀ ਹਾਂਡਰਸ (ਵਰਤਮਾਨ ਬੇਲੀਜ਼) ਤੋਂ ਵੱਖ ਦੱਸਿਆ ਜਾ ਸਕੇ।[੬] ਇਸਦੀਆਂ ਹੱਦਾਂ ਪੱਛਮ ਵੱਲ ਗੁਆਤੇਮਾਲਾ, ਦੱਖਣ-ਪੱਛਮ ਵੱਲ ਏਲ ਸਾਲਵਾਡੋਰ, ਦੱਖਣ-ਪੂਰਬ ਵੱਲ ਨਿਕਾਰਾਗੁਆ, ਦੱਖਣ ਵੱਲ ਫ਼ਾਨਸੇਕਾ ਦੀ ਖਾੜੀ ਉੱਤੇ ਪ੍ਰਸ਼ਾਂਤ ਮਹਾਂਸਾਗਰ ਨਾਲ ਅਤੇ ਉੱਤਰ ਵਿੱਚ ਹਾਂਡਰਸ ਦੀ ਖਾੜੀ (ਜੋ ਕਿ ਕੈਰੀਬਿਆਈ ਸਾਗਰ ਦਾ ਇੱਕ ਵੱਡਾ ਅੰਦਰੂਨੀ ਭਾਗ ਹੈ) ਨਾਲ ਲੱਗਦੀਆਂ ਹਨ।

ਹਾਂਡਰਸ ਦਾ ਖੇਤਰਫਲ ਤਕਰੀਬਨ ੧੧੨,੪੯੨ ਵਰਗ ਕਿ.ਮੀ. ਹੈ ਅਤੇ ਅਬਾਦੀ ੮੦ ਲੱਖ ਤੋਂ ਵੱਧ ਹੈ। ਇਸਦੇ ਉੱਤਰੀ ਹਿੱਸੇ ਪੱਛਮੀ ਕੈਰੀਬਿਆਈ ਜੋਨ ਦੇ ਭਾਗ ਹਨ। ਇਸਨੂੰ ਅੰਤਰਰਾਸ਼ਟਰੀ ਬਜ਼ਾਰ ਵਿੱਚ ਉਚੇਚੇ ਤੌਰ 'ਤੇ ਖਣਿਜਾਂ, ਕਾਫ਼ੀ, ਤਪਤ-ਖੰਡੀ ਫਲਾਂ, ਗੰਨੇ ਅਤੇ ਹਾਲ ਵਿੱਚ ਹੀ ਕੱਪੜਿਆਂ ਦੇ ਨਿਰਯਾਤ ਕਰਕੇ ਜਾਣਿਆ ਜਾਂਦਾ ਹੈ।

ਵਿਭਾਗ ਅਤੇ ਨਗਰਪਾਲਿਕਾਵਾਂ[ਸੋਧੋ]

ਹਾਂਡਰਸ ਦੇ ਵਿਭਾਗ

ਹਾਂਡਰਸ ਨੂੰ ੧੮ ਵਿਭਾਗਾਂ ਵਿੱਚ ਵੰਡਿਆ ਹੋਇਆ ਹੈ। ਰਾਜਧਾਨੀ ਤੇਗੂਸੀਗਾਲਪਾ ਹੈ ਜੋ ਕਿ ਫ਼ਰਾਂਸਿਸਕੋ ਮੋਰਾਸਾਨ ਵਿਭਾਗ ਦੇ ਮੱਧਵਰਤੀ ਜ਼ਿਲ੍ਹੇ ਵਿੱਚ ਸਥਿੱਤ ਹੈ।

 1. ਆਤਲਾਂਤੀਦਾ
 2. ਚੋਲੂਤੇਕਾ
 3. ਕੋਲੋਨ
 4. ਕੋਮਾਯਾਗੁਆ
 5. ਕੋਪਾਨ
 6. ਕੋਰਤੇਸ
 7. ਏਲ ਪਾਰਾਈਸੋ
 8. ਫ਼ਰਾਂਸਿਸਕੋ ਮੋਰਾਸਾਨ
 9. ਗਰਾਸੀਆਸ ਆ ਡਿਓਸ
 10. ਇੰਤੀਬੂਕਾ
 11. ਇਸਲਾਸ ਡੇ ਲਾ ਬਾਈਆ
 12. ਲਾ ਪਾਸ
 13. ਲੇਂਪੀਰਾ
 14. ਓਕੋਤੇਪੇਕੇ
 15. ਓਲਾਂਚੋ
 16. ਸਾਂਤਾ ਬਾਰਵਾਰਾ
 17. ਬਾਯੇ
 18. ਯੋਰੋ

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png