ਛੇ-ਦਿਨਾ ਜੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਛੇ-ਦਿਨਾ ਜੰਗ
ਅਰਬ-ਇਜ਼ਰਾਇਲੀ ਟਾਕਰੇ ਦਾ ਹਿੱਸਾ
Six Day War Territories.svg
ਛੇ-ਦਿਨਾ ਜੰਗ ਤੋਂ ਪਹਿਲਾਂ ਅਤੇ ਮਗਰੋਂ ਇਜ਼ਰਾਇਲ ਮਕਬੂਜ਼ਾ ਇਲਾਕਾ। ਤਰਾਨ ਦੇ ਪਣਜੋੜਾਂ ਨੂੰ ਚੱਕਰ ਵਿੱਚ ਦਰਸਾਇਆ ਗਿਆ ਹੈ ਜਿਹਨਾਂ ਦੇ ਉੱਤਰ ਵੱਲ ਅਕਬ ਦੀ ਖਾੜੀ ਹੈ ਅਤੇ ਦੱਖਣ ਵੱਲ ਲਾਲ ਸਮੁੰਦਰ।
ਮਿਤੀ ੫-੧੦ ਜੂਨ, ੧੯੬੭
ਥਾਂ/ਟਿਕਾਣਾ
ਨਤੀਜਾ ਫ਼ੈਸਲਾਕੁਨ ਇਜ਼ਰਾਇਲੀ ਜਿੱਤ
ਰਾਜਖੇਤਰੀ
ਤਬਦੀਲੀਆਂ
ਇਜ਼ਰਾਇਲ ਨੇ ਮਿਸਰ ਤੋਂ ਗ਼ਾਜ਼ਾ ਪੱਟੀ ਅਤੇ ਸਿਨਾਈ ਟਾਪੂਨੁਮਾ, ਜਾਰਡਨ ਤੋਂ ਪੱਛਮੀ ਕੰਢਾ (ਪੂਰਬੀ ਜੇਰੂਸਲਮ ਸਣੇ) ਅਤੇ ਸੀਰੀਆ ਤੋਂ ਗੋਲਾਨ ਹਾਈਟਸ ਖੋਹ ਲਏ।
ਲੜਾਕੇ
 Israel ਮਿਸਰ
 Syria
ਫਰਮਾ:ਦੇਸ਼ ਸਮੱਗਰੀ Jordan
ਇਰਾਕ[੧]
ਫਰਮਾ:ਦੇਸ਼ ਸਮੱਗਰੀ Lebanon[੨]
ਮਦਦਗਾਰ:
ਫ਼ੌਜਦਾਰ ਅਤੇ ਆਗੂ
ਇਜ਼ਰਾਇਲ Moshe Dayan
ਇਜ਼ਰਾਇਲ Yitzhak Rabin
ਇਜ਼ਰਾਇਲ Uzi Narkiss
ਇਜ਼ਰਾਇਲ Motta Gur
ਇਜ਼ਰਾਇਲ Israel Tal
ਇਜ਼ਰਾਇਲ Mordechai Hod
ਇਜ਼ਰਾਇਲ ਫਰਮਾ:Ill
ਇਜ਼ਰਾਇਲ Ariel Sharon
ਇਜ਼ਰਾਇਲ Ezer Weizman
ਮਿਸਰ Abdel Hakim Amer
ਫਰਮਾ:ਦੇਸ਼ ਸਮੱਗਰੀ Egypt Abdul Munim Riad
ਜਾਰਡਨ Zaid ibn Shaker
ਫਰਮਾ:Flagiconਜਾਰਡਨ ਅਸਦ ਗ਼ਨਮਾ
ਸੀਰੀਆ Nureddin al-Atassi
ਇਰਾਕ ਅਬਦੁਲ ਰਹਿਮਾਨ ਆਰਿਫ਼
ਮੁਬਾਰਕ ਅਬਦੁੱਲਾ ਅਲ-ਜਬਰ ਅਲ-ਸਬਾ
ਸਲਾ ਮੁਹੰਮਦ ਅਲ-ਸਬਾ
ਤਾਕਤ
੫੦,੦੦੦ ਫ਼ੌਜੀ
੨੧੪,੦੦੦ ਰਾਖਵੇਂ
੩੦੦ ਲੜਾਕੂ ਜਹਾਜ਼
੮੦੦ ਟੈਂਕ[੪]

ਕੁੱਲ ਫ਼ੌਜੀ: ੨੬੪,੦੦੦
੧੦੦,੦੦੦ ਤੈਨਾਤ

ਮਿਸਰ: ੨੪੦,੦੦੦
ਸੀਰੀਆ, ਜਾਰਡਨ ਅਤੇ ਇਰਾਕ: ੩੦੭,੦੦੦
੯੫੭ ਲੜਾਕੂ ਜਹਾਜ਼
੨,੫੦੪ ਟੈਂਕ[੪]
Lebanon: 2 combat aircraft [੫]

ਕੁੱਲ ਫ਼ੌਜੀ: ੫੪੭,੦੦੦
੨੪੦,੦੦੦ ਤੈਨਾਤ

ਮੌਤਾਂ ਅਤੇ ਨੁਕਸਾਨ
੭੭੬[੬]–983[੭] ਹਲਾਕ
੪,੫੧੭ ਫੱਟੜ
੧੫ ਗਿਰਫ਼ਤਾਰ[੭]
400 tanks destroyed[੮]
੪੬ ਜਹਾਜ਼ ਤਬਾਹ
ਮਿਸਰ – ੧੦,੦੦੦[੯]–15,000[੧੦] killed or missing
੪,੩੩੮ ਗਿਰਫ਼ਤਾਰ[੧੧]
Jordan – 6,000[੧੨][੧੩][੧੪] ਹਲਾਕ ਜਾਂ ਲਾਪਤਾ
੫੩੩ ਗਿਰਫ਼ਤਾਰ[੧੧]
Syria – 2,500 killed[੧੫][੧੬][੧੭]
591 captured
Iraq – 10 killed
30 wounded
Lebanon: One aircraft lost[੫]
hundreds of tanks destroyed
452+ aircraft destroyed
੨੦ ਇਜ਼ਰਾਇਲੀ ਵਸਨੀਕ ਹਲਾਕ[੧੮]
ਅਮਰੀਕੀ ਨੇਵੀ ਦੇ ੩੪ ਜਹਾਜ਼ਰਾਨ ਹਲਾਕ[੧੯][੨੦]

ਛੇ-ਦਿਨਾ ਜੰਗ ਜਾਂ ਛੇ-ਰੋਜ਼ਾ ਜੰਗ (ਹਿਬਰੂ: מלחמת ששת הימים, ਮਿਲਹਮਤ ਸ਼ਸ਼ਤ ਹਾ ਯਮੀਮ; ਅਰਬੀ: النكسة, ਅਨ-ਨਕਸਾ, "ਧੱਕਾ" ਜਾਂ حرب ۱۹٦۷, ਹਰਬ ੧੯੬੭, "੧੯੬੭ ਦੀ ਜੰਗ"), ਜਿਹਨੂੰ ਜੂਨ ਦੀ ਜੰਗ, ੧੯੬੭ ਦੀ ਅਰਬ-ਇਜ਼ਰਾਇਲੀ ਜੰਗ ਜਾਂ ਤੀਜੀ ਅਰਬ-ਇਜ਼ਰਾਇਲੀ ਜੰਗ ਵੀ ਆਖਿਆ ਜਾਂਦਾ ਹੈ, ੧੯੬੭ ਵਿੱਚ ੫ ਜੂਨ ਤੋਂ ੧੦ ਜੂਨ ਤੱਕ ਇਜ਼ਰਾਇਲ ਅਤੇ ਇਹਦੇ ਗੁਆਂਢੀ ਦੇਸ਼ਾਂ ਮਿਸਰ (ਉਸ ਵਕਤ ਨਾਂ ਇੱਕਜੁਟ ਅਰਬ ਗਣਰਾਜ ਸੀ), ਜਾਰਡਨ ਅਤੇ ਸੀਰੀਆ ਵਿਚਕਾਰ ਲੜੀ ਗਈ ਜੰਗ ਸੀ।

ਅਗਾਂਹ ਪੜ੍ਹੋ[ਸੋਧੋ]

ਬਾਹਰਲੇ ਜੋੜ[ਸੋਧੋ]