ਕੋਸਤਾ ਰੀਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੋਸਤਾ ਰੀਕਾ ਗਣਰਾਜ
República de Costa Rica
ਕੋਸਤਾ ਰੀਕਾ ਦਾ ਝੰਡਾ Coat of arms of ਕੋਸਤਾ ਰੀਕਾ
ਮਾਟੋ"Pura Vida"  (ਰਿਵਾਜੀ)
(ਪ੍ਰਸੰਗੀ ਭਾਵ: ਜ਼ਿੰਦਾਦਿਲ)
ਕੌਮੀ ਗੀਤ
Noble patria, tu hermosa bandera  (ਸਪੇਨੀ)
ਉੱਤਮ ਮਾਤਭੂਮੀ, ਤੇਰਾ ਸੋਹਣਾ ਝੰਡਾ

ਕੋਸਤਾ ਰੀਕਾ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਸਾਨ ਹੋਜ਼ੇ
9°56′N 84°5′W / 9.933°N 84.083°W / 9.933; -84.083
ਰਾਸ਼ਟਰੀ ਭਾਸ਼ਾਵਾਂ ਸਪੇਨੀ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਮੇਕਾਤੇਲਯੂ, ਬ੍ਰਿਬ੍ਰੀ
ਜਾਤੀ ਸਮੂਹ (੨੦੧੧) ਗੋਰੇ ਅਤੇ ਕਾਸਤੀਸੋ (੬੫.੮%), ਮੇਸਤੀਸੋ (੧੩.੬੫%), ਮੂਲਾਤੋ (੬.੭੨%), ਅਮੇਰਭਾਰਤੀ (੨.੪%), ਕਾਲੇ (੧.੦੩%), ਪ੍ਰਵਾਸੀ (੯.੦੩%), ਏਸ਼ੀਆਈ (੦.੨੧%), ਹੋਰ (੦.੮੮%) (ਰਾਸ਼ਟਰੀ ਮਰਦਮਸ਼ੁਮਾਰੀ ੨੦੧੧)[੧]
ਵਾਸੀ ਸੂਚਕ ਕੋਸਤਾ ਰੀਕਾਈ; ਤੀਕੋ
ਸਰਕਾਰ ਏਕਾਤਮਕ ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ
 -  ਰਾਸ਼ਟਰਪਤੀ ਲੌਰਾ ਚਿਨਚੀਯਾ
 -  ਉਪ-ਰਾਸ਼ਟਰਪਤੀ ਆਲਫ਼ੀਓ ਪੀਵਾ
 -  ਦੂਜਾ ਉਪ-ਰਾਸ਼ਟਰਪਤੀ ਲੂਈਸ ਲਿਬਰਮੈਨ
ਵਿਧਾਨ ਸਭਾ ਵਿਧਾਨ ਸਭਾ
ਸੁਤੰਤਰਤਾ ਐਲਾਨ 
 -  ਸਪੇਨ ਤੋਂ ੧੫ ਸਤੰਬਰ ੧੮੨੧ 
 -  ਮੈਕਸੀਕੋ ਤੋਂ (ਪਹਿਲੀ ਮੈਕਸੀਕਾਈ ਸਲਤਨਤ) ੧ ਜੁਲਾਈ ੧੮੨੩ 
 -  ਮੱਧ ਅਮਰੀਕਾ ਦੇ ਸੰਯੁਕਤ ਰਾਜਾਂ ਤੋਂ ੨੧ ਮਾਰਚ ੧੮੪੭ 
 -  ਸਪੇਨ ਤੋਂ ਮਾਨਤਾ ੧੦ ਮਈ ੧੮੫੦ 
 -  ਸੰਵਿਧਾਨ ੭ ਨਵੰਬਰ ੧੯੪੯[੨] 
ਖੇਤਰਫਲ
 -  ਕੁੱਲ ੫੧ ਕਿਮੀ2 (੧੨੮ਵਾਂ)
੧੯ sq mi 
 -  ਪਾਣੀ (%) ੦.੭
ਅਬਾਦੀ
 -   ਦੀ ਮਰਦਮਸ਼ੁਮਾਰੀ ੪,੩੦੧,੭੧੨[੩] 
 -  ਆਬਾਦੀ ਦਾ ਸੰਘਣਾਪਣ ੮੪[੩]/ਕਿਮੀ2 (੧੦੭ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੫੫.੦੨੧ ਬਿਲੀਅਨ[੪] 
 -  ਪ੍ਰਤੀ ਵਿਅਕਤੀ $੧੧,੯੨੭[੪] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੪੦.੯੪੭ ਬਿਲੀਅਨ[੪] 
 -  ਪ੍ਰਤੀ ਵਿਅਕਤੀ $੮,੮੭੬[੪] 
ਜਿਨੀ (੨੦੦੯) ੫੦[੫] (high
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ੦.੭੪੪[੬] (ਉੱਚਾ) (੬੯ਵਾਂ)
ਮੁੱਦਰਾ ਕੋਸਤਾ ਰੀਕਾਈ ਕੋਲੋਨ (CRC)
ਸਮਾਂ ਖੇਤਰ ਮੱਧਵਰਤੀ ਵਕਤ ਜੋਨ (ਯੂ ਟੀ ਸੀ−੬)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .cr
ਕਾਲਿੰਗ ਕੋਡ +੫੦੬
ਕੋਸਤਾ ਰੀਕਾ ਦੇ ਰਾਸ਼ਟਰੀ ਅਜਾਇਬਘਰ ਦੇ ਵਿਹੜੇ 'ਚ ਡੀਕੀਸ ਸੱਭਿਆਚਾਰ ਵੱਲੋਂ ਨਿਰਮਿਤ ਪੱਥਰ ਗੋਲਾਕਾਰ। ਇਹ ਗੋਲਾਕਾਰ ਦੇਸ਼ ਦੀ ਸੱਭਿਆਚਾਰਕ ਪਹਿਚਾਣ ਦਾ ਪ੍ਰਤੀਕ ਹੈ।
ਦੁਨੀਆਂ ਦਾ ਸਭ ਤੋਂ ਵੱਡਾ ਬਲਦ-ਗੱਡਾ ਜੋ ਕਿ ਰਾਸ਼ਟਰੀ ਚਿੰਨ੍ਹ ਅਤੇ ਜਗਤ-ਵਿਰਾਸਤ ਹੈ।

ਕੋਸਤਾ ਰੀਕਾ, ਅਧਿਕਾਰਕ ਤੌਰ 'ਤੇ ਕੋਸਤਾ ਰੀਕਾ ਦਾ ਗਣਰਾਜ(ਸਪੇਨੀ: Costa Rica ਜਾਂ República de Costa Rica)(ਸਪੇਨੀ 'ਚ ਮਤਲਬ "ਅਮੀਰ ਤਟ") ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਨਿਕਾਰਾਗੁਆ, ਦੱਖਣ-ਪੂਰਬ ਵੱਲ ਪਨਾਮਾ, ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਅਤੇ ਪੂਰਬ ਵੱਲ ਕੈਰੀਬਿਆਈ ਸਾਗਰ ਨਾਲ ਲੱਗਦੀਆਂ ਹਨ।

ਸੂਬੇ, ਪਰਗਣੇ ਅਤੇ ਜ਼ਿਲ੍ਹੇ[ਸੋਧੋ]

ਕੋਸਤਾ ਰੀਕਾ ਸੱਤ ਸੂਬਿਆਂ ਵਿੱਚ ਵੰਡਿਆ ਹੋਇਆ ਹੈ ਜੋ ਅੱਗੋਂ ੮੧ ਪਰਗਣਿਆਂ ਵਿੱਚ ਵੰਡੇ ਹੋਏ ਹਨ, ਜਿਹਨਾਂ ਦਾ ਕਾਰਜਭਾਰ ਮੇਅਰ ਸੰਭਾਲਦੇ ਹਨ। ਹਰੇਕ ਪਰਗਣੇ ਦੇ ਲੋਕ ਚਾਰ ਸਾਲ ਬਾਅਦ ਲੋਕਤੰਤਰੀ ਤਰੀਕੇ ਨਾਲ ਮੇਅਰ ਨੂੰ ਚੁਣਦੇ ਹਨ। ਸੂਬਿਆਂ ਦੀਆਂ ਕੋਈ ਵਿਧਾਨ ਸਭਾਵਾਂ ਨਹੀਂ ਹਨ। ਇਹਨਾਂ ਪਰਗਣਿਆਂ ਨੂੰ ਅੱਗੋਂ ੪੨੧ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਸੂਬੇ ਹਨ:

 1. ਆਲਾਹੂਏਲਾ
 2. ਕਾਰਤਾਗੋ
 3. ਗੁਆਨਾਕਾਸਤੇ
 4. ਹੇਰੇਦੀਆ
 5. ਲਿਮੋਨ
 6. ਪੁੰਤਾਰੇਨਾਸ
 7. ਸਾਨ ਹੋਜ਼ੇ

ਹਵਾਲੇ[ਸੋਧੋ]

 1. Censo Nacional 2011,
 2. Central Intelligence Agency (2011). "Costa Rica". The World Factbook. Langley, Virginia: Central Intelligence Agency. https://www.cia.gov/library/publications/the-world-factbook/geos/cs.html. Retrieved on 2011-10-04. 
 3. ੩.੦ ੩.੧ Instituto Nacional de Estadísticas y Censos (INEC) (2011-12-20). "Costa Rica tiene 4 301 712 habitantes" (in Spanish). INEC, Costa Rica. http://www.inec.go.cr/Web/Home/Noticia.aspx?id=1. Retrieved on 2011-12-20. 
 4. ੪.੦ ੪.੧ ੪.੨ ੪.੩ "Costa Rica". International Monetary Fund. http://www.imf.org/external/pubs/ft/weo/2012/01/weodata/weorept.aspx?pr.x=68&pr.y=11&sy=2009&ey=2012&scsm=1&ssd=1&sort=country&ds=.&br=1&c=238&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 2012-04-18. 
 5. "Gini Index". World Bank. http://data.worldbank.org/indicator/SI.POV.GINI/. Retrieved on 2011-03-02. 
 6. UNDP Human Development Report 2011. "Table 1: Human Development Index and its components". UNDP. http://hdr.undp.org/en/media/HDR_2011_EN_Complete.pdf. Retrieved on 2011-11-03.  pp. 4, 42 (see Table 2.4 and Box 2.10) and 128