੨੦ ਫ਼ਰਵਰੀ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
<< | ਫ਼ਰਵਰੀ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
੧ | ੨ | ੩ | ੪ | ੫ | ੬ | ੭ |
੮ | ੯ | ੧੦ | ੧੧ | ੧੨ | ੧੩ | ੧੪ |
੧੫ | ੧੬ | ੧੭ | ੧੮ | ੧੯ | ੨੦ | ੨੧ |
੨੨ | ੨੩ | ੨੪ | ੨੫ | ੨੬ | ੨੭ | ੨੮ |
੨੦੧੫ |
੨੦ ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 51ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 314 (ਲੀਪ ਸਾਲ ਵਿੱਚ 315) ਦਿਨ ਬਾਕੀ ਹਨ।
ਵਿਸ਼ਾ ਸੂਚੀ
ਵਾਕਿਆ[ਸੋਧੋ]
ਜਨਮ[ਸੋਧੋ]
- 1874 - ਮੈਰੀ ਗਾਰਡਨ, ਸਕਾਟਿਸ਼ ਸੋਪਰਾਨੋ (ਮ. 1967)
- 1901 - ਮੁਹੰਮਦ ਨਜੀਬ, ਮਿਸਰ ਦਾ ਪਹਿਲਾ ਰਾਸ਼ਟਰਪਤੀ (ਮ. 1984)
- 1909 - ਅਜੈ ਕੁਮਾਰ ਘੋਸ਼, ਕਮਿਊਨਿਸਟ ਆਗੂ (ਮ.1962)
ਮੌਤ[ਸੋਧੋ]
- 1993 - ਫ਼ਿਰੂਚੀਓ ਲਾਮਬੋਰਗਿਨੀ, ਇਤਾਲਵੀ ਕਾਰੋਬਾਰੀ, ਲਾਮਬੋਰਗਿਨੀ ਦਾ ਸੰਸਥਾਪਕ (ਜ. 1916)
- 2001 - ਇੰਦਰਜੀਤ ਗੁਪਤਾ, ਕਮਿਊਨਿਸਟ ਨੇਤਾ (ਜ. 1919)
ਛੁੱਟੀਆਂ ਅਤੇ ਹੋਰ ਦਿਨ[ਸੋਧੋ]
- ਵਿਸ਼ਵ ਸਮਾਜੀ ਇਨਸਾਫ਼ ਦਿਹਾੜਾ (ਅੰਤਰਰਾਸ਼ਟਰੀ)