19 ਜੁਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(੧੯ ਜੁਲਾਈ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੧੦ ੧੧
੧੨ ੧੩ ੧੪ ੧੫ ੧੬ ੧੭ ੧੮
੧੯ ੨੦ ੨੧ ੨੨ ੨੩ ੨੪ ੨੫
੨੬ ੨੭ ੨੮ ੨੯ ੩੦ ੩੧
੨੦੧੫

ਗ੍ਰੈਗਰੀ ਕਲੰਡਰ ਦੇ ਮੁਤਾਬਕ 19 ਜੁਲਾਈ ਸਾਲ ਦਾ 200ਵਾਂ (ਲੀਪ ਸਾਲ ਵਿੱਚ 201ਵਾਂ) ਦਿਨ ਹੁੰਦਾ ਹੈ। ਇਸ ਤੋਂ ਬਾਅਦ ਸਾਲ ਦੇ 165 ਦਿਨ ਬਾਕੀ ਰਹਿ ਜਾਂਦੇ ਹਨ।

ਵਾਕਿਆ[ਸੋਧੋ]

  • 1870 - ਫ਼ਰਾਂਸ ਨੇ ਪਰਸ਼ੀਆ (ਈਰਾਨੀ ਸਾਮਰਾਜ) ਦੇ ਖ਼ਿਲਾਫ਼ ਜੰਗ ਦਾ ਐਲਾਨ ਕੀਤਾ।
  • 1946 - ਐਕਟਰਸ ਮਰਲਿਨ ਮੁਨਰੋ ਦੀ ਪਹਿਲੀ ਫ਼ਿਲਮ ਰਿਲੀਜ਼ ਹੋਈ।
  • 1960 - ਪਿਤਾ ਦਾ ਨਾਂ ਗੁਰੂ ਗੋਬਿੰਦ ਸਿੰਘ ਲਿਖਵਾਉਣ ਦੇ ਖ਼ਿਲਾਫ਼ ਆਰਡੀਨੈਂਸ ਜਾਰੀ।
  • 1982 - ਅਮਰੀਕਾ ਦੇ ਮਰਦਮਸ਼ੁਮਾਰੀ ਮਹਿਕਮੇ ਨੇ ਅੰਕੜੇ ਰਲੀਜ਼ ਕਰਦਿਆਂ ਕਿਹਾ ਕਿ ਉਸ ਮੁਲਕ ਵਿੱਚ 14% ਲੋਕ 'ਗ਼ਰੀਬੀ ਦਰਜੇ' ਤੋਂ ਹੇਠਾਂ ਹਨ।
  • 1985 - ਪੋਰਟਸਮਾਊਥ ਅਮਰੀਕਾ ਦਾ ਜਾਰਜ ਬੈਲ ਦੁਨੀਆਂ ਵਿੱਚ ਸੱਭ ਤੋਂ ਵੱਡੇ ਪੈਰ ਵਾਲਾ ਬੰਦਾ ਗਰਦਾਨਿਆ ਗਿਆ। ਉਸ ਦੇ ਬੂਟ ਦਾ ਸਾਈਜ਼ ਸਾਢੇ 28 ਸੀ। ਜੁੱਤੀ ਦਾ ਇੱਕ ਆਮ ਸਾਈਜ਼ 7 ਤੋਂ 9 ਤਕ ਮੰਨਿਆ ਜਾਂਦਾ ਹੈ। ਉਸ ਦਿਨ ਉਸ ਦਾ ਕੱਦ 7 ਫੁਟ 10 ਇੰਚ ਸੀ।

ਛੁੱਟੀਆਂ[ਸੋਧੋ]

ਜਨਮ[ਸੋਧੋ]