7 ਫ਼ਰਵਰੀ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
<< | ਫ਼ਰਵਰੀ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
੧ | ੨ | ੩ | ੪ | ੫ | ੬ | ੭ |
੮ | ੯ | ੧੦ | ੧੧ | ੧੨ | ੧੩ | ੧੪ |
੧੫ | ੧੬ | ੧੭ | ੧੮ | ੧੯ | ੨੦ | ੨੧ |
੨੨ | ੨੩ | ੨੪ | ੨੫ | ੨੬ | ੨੭ | ੨੮ |
੨੦੧੫ |
੭ ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 38ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 327 (ਲੀਪ ਸਾਲ ਵਿੱਚ 328) ਦਿਨ ਬਾਕੀ ਹਨ।
ਵਿਸ਼ਾ ਸੂਚੀ
ਵਾਕਿਆ[ਸੋਧੋ]
- 1974 - ਗਰੇਨਾਦਾ ਨੂੰ ਸੰਯੁਕਤ ਬਾਦਸ਼ਾਹੀ ਤੋਂ ਆਜ਼ਾਦੀ ਪ੍ਰਾਪਤ ਹੋਈ।
ਜਨਮ[ਸੋਧੋ]
- 1812 - ਚਾਰਲਸ ਡਿਕਨਸ, ਬਰਤਾਨਵੀ ਲੇਖਕ (ਮ. 1870)
- 1885 - ਸਿੰਕਲੇਰ ਲਿਊਇਸ, ਨੋਬਲ ਇਨਾਮ ਜੇਤੂ ਅਮਰੀਕੀ ਲੇਖਕ (ਮ. 1951)
- 1978 - ਐਸ਼ਟਨ ਕਚਰ - ਅਮਰੀਕੀ ਅਦਾਕਾਰ
- 1979 - ਤਵੱਕੁਲ ਕਰਮਾਨ, ਨੋਬਲ ਸ਼ਾਂਤੀ ਪੁਰਸਕਾਰ ਜੇਤੂ ਯੇਮੇਨੀ ਪੱਤਰਕਾਰ
ਮੌਤ[ਸੋਧੋ]
- 1939 - ਬੋਰਿਸ ਗਰੀਗੋਰੀਏਵ, ਰੂਸੀ ਚਿੱਤਰਕਾਰ
- 1944 - ਲੀਨਾ ਕਾਵਾਲੀਏਰੀ, ਇਤਾਲਵੀ ਓਪੇਰਾ ਸੋਪਰਾਨੋ ਗਾਇਕਾ
- 2003 - ਔਗੋਸਤੋ ਮੋਂਤੇਰੋਸੋ, ਗੁਆਤੇਮਾਲਨ ਲੇਖਕ
ਛੁੱਟੀਆਂ ਅਤੇ ਹੋਰ ਦਿਨ[ਸੋਧੋ]
- ਆਜ਼ਾਦੀ ਦਿਵਸ (ਗਰੇਨਾਦਾ)