ਉਲਾਨ ਬਤੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਉਲਾਨ ਬਤੋਰ
Ulaanbaatar
ਅਧਿਕਾਰਕ ਸਿਰੀਲਿਕ ਪ੍ਰਤੀਲਿੱਪੀ(ਆਂ)
 - ਮੰਗੋਲੀਆਈ ਸਿਰੀਲਿਕ Улаанбаатар
 - ਲਿਪਾਂਤਰਨ ਉਲਾਨਬਾਤਰ
ਰਿਵਾਇਤੀ ਮੰਗੋਲੀਆਈ ਪ੍ਰਤੀਲਿਪੀ(ਆਂ)
 - ਲਿਪਾਂਤਰਨ ਉਲਿਆਨਬਾਇਆਤੂਰ
ਉਪਨਾਮ: УБ (ਉਬ), Нийслэл (ਰਾਜਧਾਨੀ), Хот (ਸ਼ਹਿਰ)
ਗੁਣਕ: 47°55′N 106°55′E / 47.917°N 106.917°E / 47.917; 106.917
ਦੇਸ਼  ਮੰਗੋਲੀਆ
ਉਰਗਾ ਵਜੋਂ ਸਥਾਪਤ ੧੬੩੯
ਵਰਤਮਾਨ ਸਥਿਤੀ ੧੭੭੮
ਉਲਾਨ ਬਤੋਰ ੧੯੨੪
ਅਬਾਦੀ (੩੦-੪-੨੦੧੨)
 - ਕੁੱਲ ੧੨,੨੧,੦੦੦
ਡਾਕ ਕੋਡ ੨੧੦ xxx
ਲਸੰਸ ਪਲੇਟ УБ_ (_ variable)
ISO ੩੧੬੬-੨ MN-੧
ਵੈੱਬਸਾਈਟ www.ulaanbaatar.mn

ਉਲਾਨ ਬਾਤਰ ਅੰਗਰੇਜ਼ੀ ਉਚਾਰਨ: /ˌlɑːn ˈbɑːtər/, ਜਾਂ ਉਲਾਨ ਬਤੋਰ (ਮੰਗੋਲੀਆਈ: Улаанбаатар, [ʊɮɑːŋ.bɑːtʰɑ̆r], ਉਲਿਆਨਬਾਇਆਤੂਰ, ਭਾਵ "ਲਾਲ ਸੂਰਮਾ"), ਮੰਗੋਲੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਇੱਕ ਅਜ਼ਾਦ ਨਗਰਪਾਲਿਕਾ ਹੈ ਅਤੇ ਕਿਸੇ ਵੀ ਮੰਗੋਲੀਆਈ ਸੂਬੇ ਦਾ ਹਿੱਸਾ ਨਹੀਂ ਹੈ। ੨੦੦੮ ਵਿੱਚ ਇਸਦੀ ਅਬਾਦੀ ੧੦ ਲੱਖ ਤੋਂ ਵੱਧ ਸੀ।[੧]

ਹਵਾਲੇ[ਸੋਧੋ]