੧੭ ਮਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੧੦ ੧੧ ੧੨ ੧੩ ੧੪ ੧੫ ੧੬
੧੭ ੧੮ ੧੯ ੨੦ ੨੧ ੨੨ ੨੩
੨੪ ੨੫ ੨੬ ੨੭ ੨੮ ੨੯ ੩੦
੩੧
੨੦੧੫

੪ ਜੇਠ ਨਾ: ਸ਼ਾ:[੧]

੧੭ ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 137ਵਾਂ (ਲੀਪ ਸਾਲ ਵਿੱਚ 138ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 228 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1540 ਅਫ਼ਗ਼ਾਨ ਜਰਨੈਲ ਸ਼ੇਰ ਸ਼ਾਹ ਸੂਰੀ ਨੇ ਕਨੌਜ ਦੇ ਮੈਦਾਨ ਵਿਚ ਹਮਾਯੂੰ ਨੂੰ ਹਰਾ ਕੇ ਮੁਗ਼ਲ ਹਕੂਮਤ 'ਤੇ ਕਬਜ਼ਾ ਕਰ ਲਿਆ ।
  • 1762 ਸਿੱਖਾਂ ਵਲੋਂ ਸਰਹੰਦ ਉਤੇ ਹਮਲਾ।
  • 1792 ਨਿਊਯਾਰਕ ਵਿਚ ਵਾਲ ਸਟਰੀਟ ਵਿਚ 'ਨਿਊ ਯਾਰਕ ਸਟਾਕ ਐਕਸਚੇਂਜ' ਦੀ ਸ਼ੁਰੂਆਤ ਹੋਈ।
  • 1814 ਡੈਨਮਾਰਕ ਨੇ ਨੈਪੋਲੀਅਨ ਦੀ ਹਾਰ ਮਗਰੋਂ ਉਸ ਦਾ ਸਾਥ ਦੇਣ ਦੇ ਕਸੂਰ ਵਜੋਂ ਉਸ ਤੋਂ ਨਾਰਵੇ ਮੁਲਕ ਨੂੰ ਖੋਹ ਕੇ ਸਵੀਡਨ ਦੇ ਹਵਾਲੇ ਕਰ ਦਿਤਾ। ਇਸ ਨਾਲ ਹੀ ਨਾਰਵੇ ਦਾ ਨਵਾਂ ਵਿਧਾਨ ਵੀ ਬਣਿਆ ਜਿਸ ਵਿਚ ਨਾਰਵੇ ਦੇ ਲੋਕਾਂ ਕੋਲ ਨੀਮ-ਆਜ਼ਾਦੀ ਵੀ ਸੀ; ਇਸ ਕਰ ਕੇ 17 ਮਈ ਨੂੰ ਨਾਰਵੇ ਵਿਚ ਕੌਮੀ ਦਿਨ ਵਜੋਂ ਮਨਾਇਆ ਜਾਂਦਾ ਹੈ।

ਛੂਟੀਆਂ[ਸੋਧੋ]

ਜਨਮ[ਸੋਧੋ]

==ਹਵਾਲੇ==