ਯੂਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਯੂਰੋ
Euro
Euro symbol.svg
ευρώ (ਯੂਨਾਨੀ) евро (ਬੁਲਗਾਰੀਆਈ)
ਯੂਰੋ ਦੇ ਨੋਟ
ਯੂਰੋ ਦੇ ਨੋਟ
ISO 4217 ਕੋਡ EUR (num. 978)
ਕੇਂਦਰੀ ਬੈਂਕ ਯੂਰਪੀ ਕੇਂਦਰੀ ਬੈਂਕ
ਵੈੱਬਸਾਈਟ www.ecb.europa.eu
ਅਧਿਕਾਰਕ ਵਰਤੋਂਕਾਰ
ਗ਼ੈਰ-ਅਧਿਕਾਰਕ ਵਰਤੋਂਕਾਰ
ਫੈਲਾਅ ੧.੪%, ਦਸੰਬਰ ੨੦੧੨
ਸਰੋਤ ECB, June 2009
ਤਰੀਕਾ HICP
ਇਹਨਾਂ ਵੱਲੋਂ ਜੋੜੀ ਗਈ
ਉਪ-ਇਕਾਈ
1/100 ਸੈਂਟ
actual usage varies depending on language
ਨਿਸ਼ਾਨ
ਉਪਨਾਮ ਇਕਹਿਰੀ ਮੁਦਰਾ[੨]
ਬਹੁ-ਵਚਨ ਯੂਰੋ ਭਾਸ਼ਾਈ ਮੁੱਦੇ ਵੇਖੋ
ਸੈਂਟ ਲੇਖ ਵੇਖੋ
ਸਿੱਕੇ 1c, 2c, 5c, 10c, 20c, 50c, €1, €2
ਬੈਂਕਨੋਟ €5, €10, €20, €50, €100, €200, €500
ਛਾਪਕ
ਵੈੱਬਸਾਈਟ
ਟਕਸਾਲ
ਵੈੱਬਸਾਈਟ
Euro coins and banknotes.jpg

ਯੂਰੋ (ਨਿਸ਼ਾਨ: ; ਕੋਡ: EUR) ਯੂਰਪੀ ਸੰਘ ਦੀਆਂ ਸੰਸਥਾਵਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ ਅਤੇ ਯੂਰੋਜੋਨ ਦੀ ਅਧਿਕਾਰਕ ਮੁਦਰਾ ਹੈ ਜਿਸ ਵਿੱਚ ਇਸ ਸੰਘ ਦੇ ੨੮ ਮੈਂਬਰਾਂ ਵਿੱਚੋਂ ੧੮ ਸ਼ਾਮਲ ਹਨ: ਆਸਟਰੀਆ, ਬੈਲਜੀਅਮ, ਸਾਈਪ੍ਰਸ, ਇਸਤੋਨੀਆ, ਫ਼ਿਨਲੈਂਡ, ਫ਼ਰਾਂਸ, ਜਰਮਨੀ, ਯੂਨਾਨ, ਆਇਰਲੈਂਡ, ਇਟਲੀ, ਲਕਸਮਬਰਗ, ਮਾਲਟਾ, ਨੀਦਰਲੈਂਡ, ਪੁਰਤਗਾਲ, ਸਲੋਵਾਕੀਆ, ਸਲੋਵੇਨੀਆ ਅਤੇ ਸਪੇਨ[੩][੪] ਇਹ ਮੁਦਰਾ ਪੰਜ ਹੋਰਨਾਂ ਮੁਥਾਜ ਯੂਰਪੀ ਦੇਸ਼ਾਂ ਵਿੱਚ ਵੀ ਵਰਤੀ ਜਾਂਦੀ ਹੈ ਅਤੇ ਨਤੀਜੇ ਵਜੋਂ ਰੋਜ਼ਾਨਾ ਇਹਨੂੰ ਲਗਭਗ ੩੩.੨ ਕਰੋੜ ਯੂਰਪੀਆਂ ਵੱਲੋਂ ਵਰਤੀ ਜਾਂਦੀ ਹੈ।[੫] ਇਹ ਤੋਂ ਬਗ਼ੈਰ ਦੁਨੀਆਂ ਭਰ ਵਿੱਚ ੧੭.੫ ਕਰੋੜ ਲੋਕ—ਅਫ਼ਰੀਕਾ ਦੇ ੧੫ ਕਰੋੜ ਲੋਕਾਂ ਸਮੇਤ—ਯੂਰੋ ਨਾਲ਼ ਜੁੜੀਆਂ ਹੋਈਆਂ ਮੁਦਰਾਵਾਂ ਵਰਤਦੇ ਹਨ।

ਸਿੱਧੀ ਅਤੇ ਅਸਿੱਧੀ ਵਰਤੋਂ[ਸੋਧੋ]


ਬਾਹਰੀ ਕੜੀਆਂ[ਸੋਧੋ]

ਅਧਿਕਾਰਕ ਵੈੱਬਸਾਈਟਾਂ
  1. "By UNMIK administration direction 1999/2". Unmikonline.org. http://www.unmikonline.org/regulations/admdirect/1999/089%20Final%20%20ADE%201999-02.htm. Retrieved on 30 May 2010. 
  2. ਇੱਕ ਅੰਦਰੂਨੀ ਧਾਰਾ ਤਹਿਤ (ਹਵਾਲੇ ਨਹੀਂ ਹਨ)
  3. ਜ਼ਿੰਬਾਬਵੀ ਡਾਲਰ ਸਮੇਤ (suspended indefinitely from 12 April 2009), US$, Pound sterling, South African rand and Botswana pula
  4. ਉੱਤਰੀ ਸਾਈਪ੍ਰਸ ਤੋਂ ਛੁੱਟ ਜੋ ਤੁਰਕੀ ਲੀਰਾ ਵਰਤਦਾ ਹੈ
  5. Including overseas departments
  6. ਕਾਂਪਿਓਨ ਦੀਤਾਲੀਆ ਤੋਂ ਛੁੱਟ ਜੋ ਸਵਿਸ ਫ਼ਰੈਂਕ ਵਰਤਦਾ ਹੈ।
  7. ਦੇਸ਼ ਦਾ ਸਿਰਫ਼ ਯੂਰਪੀ ਹਿੱਸਾ ਹੀ ਯੂਰਪੀ ਸੰਘ ਦਾ ਮੈਂਬਰ ਹੈ ਅਤੇ ਯੂਰੋ ਵਰਤਦਾ ਹੈ।The Caribbean Netherlands introduced the United States dollar in 2011. Curaçao, Sint Maarten and Aruba have their own currencies, which are pegged to the dollar.
  8. "By monetary agreement between France (acting for the EC) and Monaco". http://eur-lex.europa.eu/LexUriServ/LexUriServ.do?uri=OJ:L:2002:142:0059:0073:EN:PDF. Retrieved on 30 May 2010. 
  9. "By monetary agreement between Italy (acting for the EC) and San Marino". http://eur-lex.europa.eu/LexUriServ/LexUriServ.do?uri=OJ:C:2001:209:0001:0004:EN:PDF. Retrieved on 30 May 2010. 
  10. "By monetary agreement between Italy (acting for the EC) and Vatican City". http://eur-lex.europa.eu/LexUriServ/LexUriServ.do?uri=OJ:C:2001:299:0001:0004:EN:PDF. Retrieved on 30 May 2010. 
  11. "By the third protocol to the Cyprus adhesion Treaty to EU and British local ordinance" (PDF). http://www.sba.mod.uk/SBA%20Legislation/Ord%202007/Euro%20Ordinance%202007.pdf. Retrieved on 17 July 2011. 
  12. "By agreement of the EU Council". http://eur-lex.europa.eu/LexUriServ/LexUriServ.do?uri=OJ:L:1999:030:0029:0030:EN:PDF. Retrieved on 30 May 2010. 

ਅੱਗੇ ਪੜ੍ਹੋ[ਸੋਧੋ]

  • Baldwin, Richard; Wyplosz, Charles (2004). The Economics of European Integration. New York: McGraw Hill. ISBN 0-07-710394-7. 
  • Buti, Marco; Deroose, Servaas; Gaspar, Vitor; Nogueira Martins, João (2010). The Euro. Cambridge: Cambridge University Press. ISBN 978-92-79-09842-0. 
  • Jordan, Helmuth (2010). "Fehlschlag Euro". Dorrance Publishing. http://dorrance.stores.yahoo.net/feeurzufleuk.html. 
  • Simonazzi, A. and Vianello, F. [2001], “Financial Liberalization, the European Single Currency and the Problem of Unemployment”, in: Franzini, R. and Pizzuti, R.F. (eds.), Globalization, Institutions and Social Cohesion, Springer Verlag, Heidelberg, ISBN 3-540-67741-0.

ਹਵਾਲੇ[ਸੋਧੋ]

  1. "Monetary Agreement between the European Union and the Principality of Andorra". Official Journal of the European Union. 17 December 2011. http://eur-lex.europa.eu/LexUriServ/LexUriServ.do?uri=OJ:C:2011:369:0001:0013:EN:PDF. Retrieved on ੮ ਸਤੰਬਰ ੨੦੧੨. 
  2. Official documents and legislation refer to the euro as "the single currency".
    "Council Regulation (EC) No 1103/97 of 17 June 1997 on certain provisions relating to the introduction of the euro". Official Journal L 162, 19 June 1997 P. 0001 – 0003. European Communities. 19 June 1997. http://eur-lex.europa.eu/LexUriServ/LexUriServ.do?uri=CELEX:31997R1103:EN:HTML. Retrieved on 1 April 2009. 
    This term is sometimes adopted by the media (Google hits for the phrase)
  3. Rosenberg, Matt (23 May 2010). "Euro Countries: 22 Countries use the Euro as their Official Currency". About.com. http://geography.about.com/od/lists/a/euro.htm. Retrieved on 27 December 2010. 
  4. "EU ministers back Estonia bid to join euro". BBC News. 8 June 2010. http://news.bbc.co.uk/2/hi/business/10264800.stm. Retrieved on ੧੯ ਜੁਲਾਈ ੨੦੧੦. 
  5. "Total population as of 1 January". Epp.eurostat.ec.europa.eu. 11 March 2011. http://epp.eurostat.ec.europa.eu/tgm/table.do?tab=table&language=en&pcode=tps00001&tableSelection=1&footnotes=yes&labeling=labels&plugin=1. Retrieved on 17 July 2011.