ਰੋਮਨ ਗਣਤੰਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਰੋਮਨ ਗਣਤੰਤਰ (ਲੈਟਿਨ: Res Pvblica Romana) ਪ੍ਰਾਚੀਨ ਰੋਮਨ ਸਭਿਅਤਾ ਦਾ ਇੱਕ ਕਾਲ ਸੀ ਜਿਸ ਵਿੱਚ ਸਰਕਾਰ ਇੱਕ ਗਣਤੰਤਰ ਜਾ ਲੋਕ ਰਾਜ ਦੇ ਰੂਪ ਵਿੱਚ ਸੀ। ਇਹ ਸਮਾਂ ੫੦੯ ਈ.ਪੂ. ਤੋ ਲੇ ਕੇ ੨੭ ਈ.ਪੂ. ਤੱਕ ਸੀ। ਇਸ ਤੋ ਬਾਅਦ ਰੋਮਨ ਸਮਰਾਜ ਦਾ ਗਠਨ ਹੋਇਆ।