੨੮ ਜਨਵਰੀ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
<< | ਜਨਵਰੀ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
੧ | ੨ | ੩ | ||||
੪ | ੫ | ੬ | ੭ | ੮ | ੯ | ੧੦ |
੧੧ | ੧੨ | ੧੩ | ੧੪ | ੧੫ | ੧੬ | ੧੭ |
੧੮ | ੧੯ | ੨੦ | ੨੧ | ੨੨ | ੨੩ | ੨੪ |
੨੫ | ੨੬ | ੨੭ | ੨੮ | ੨੯ | ੩੦ | ੩੧ |
੨੦੧੫ |
੨੮ ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 28ਵਾਂ ਦਿਨ ਹੁੰਦਾ ਹੈ। ਸਾਲ ਦੇ 337 (ਲੀਪ ਸਾਲ ਵਿੱਚ 338) ਦਿਨ ਬਾਕੀ ਹੁੰਦੇ ਹਨ।
ਵਾਕਿਆ[ਸੋਧੋ]
- 1846 - ਬਰਤਾਨਵੀ ਫੌਜ਼ਾਂ ਨੇ ਆਲੀਵਾਲ ਦੀ ਲੜਾਈ ਵਿੱਚ ਸਿੱਖ ਖਾਲਸਾ ਫੌਜ਼ ਨੂੰ ਹਰਾਇਆ। ਇਸ ਘਟਨਾ ਨੂੰ ਕਈ ਵਾਰ ਪਹਿਲੀ ਐਂਗਲੋ ਸਿੱਖ ਜੰਗ ਦਾ ਮੋੜ ਸਮਝਿਆ ਜਾਂਦਾ ਹੈ।
- 1865 - ਲਾਲਾ ਲਾਜਪਤ ਰਾਏ ਦਾ ਜਨਮ ਹੋਇਆ।
- 1933 - ਚੌਧਰੀ ਰਹਿਮਤ ਅਲੀ ਨੇ ਨਾਉ ਔਰ ਨੇਵਰ (ਹੁਣ ਜਾਂ ਕਦੇ ਨਹੀਂ) ਸਿਰਲੇਖ ਦਾ ਇੱਕ ਪਰਚਾ ਜਾਰੀ ਕਿੱਤਾ, ਜਿਸ ਵਿੱਚ ਉਸਨੇ ਉੱਤਰੀ-ਪੱਛਮੀ ਭਾਰਤ ਵਿੱਚ ਪਾਕਸਤਾਨ ਨਾਮ ਦੇ ਇੱਕ ਮੁਸਲਿਮ ਦੇਸ਼ ਦੀ ਸਥਾਪਨਾ ਦੀ ਮੰਗ ਕੀਤੀ।