ਈਜੀਅਨ ਸਮੁੰਦਰ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਈਜੀਅਨ ਸਮੁੰਦਰ (/ɨˈdʒiːən/; ਯੂਨਾਨੀ: Αιγαίο Πέλαγος, Aigaio Pelagos [eˈʝeo ˈpelaɣos] ( ਸੁਣੋ); ਤੁਰਕੀ: Ege Denizi ਜਾਂ ਇਤਿਹਾਸਕ ਤੌਰ 'ਤੇ ਤੁਰਕੀ: Adalar Denizi[੧]) ਭੂ-ਮੱਧ ਸਮੁੰਦਰ ਦੀ ਇੱਕ ਲੰਮੀ ਖਾੜੀ ਹੈ ਜੋ ਦੱਖਣੀ ਬਾਲਕਨ ਅਤੇ ਆਨਾਤੋਲੀਆ ਪਰਾਇਦੀਪਾਂ ਵਿਚਕਾਰ ਸਥਿੱਤ ਹੈ ਭਾਵ ਯੂਨਾਨ ਅਤੇ ਤੁਰਕੀ ਦੀਆਂ ਮੁੱਖਦੀਪੀ ਭੋਂਆਂ ਵਿਚਕਾਰ।
ਹਵਾਲੇ[ਸੋਧੋ]
ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |