ਜਮੈਲ ਅਬਦਲ ਨਾਸਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਮੈਲ ਅਬਦਲ ਨਾਸਿਰ
جمال عبد الناصر
ਦੂਜਾ ਮਿਸਰ ਦਾ ਸਦਰ
ਅਹੁਦੇ 'ਤੇ
23 ਜੂਨ 1956 – 28 ਸਤੰਬਰ 1970
ਉਪ ਰਾਸ਼ਟਰਪਤੀ
ਪਿਛਲਾ ਅਹੁਦੇਦਾਰ ਮੁਹੰਮਦ ਨਜੀਬ
ਅਗਲਾ ਅਹੁਦੇਦਾਰ ਅਨਵਰ ਸਾਦਾਤ
ਮਿਸਰ ਦਾ ਪ੍ਰਧਾਨ ਮੰਤਰੀ
ਅਹੁਦੇ 'ਤੇ
19 ਜੂਨ 1967 – 28 ਸਤੰਬਰ 1970
ਰਾਸ਼ਟਰਪਤੀ ਖ਼ੁਦ
ਪਿਛਲਾ ਅਹੁਦੇਦਾਰ Muhammad Sedki Sulayman
ਅਗਲਾ ਅਹੁਦੇਦਾਰ Mahmoud Fawzi
ਅਹੁਦੇ 'ਤੇ
18 ਅਪਰੈਲ 1954 – 29 ਸਤੰਬਰ 1962
ਰਾਸ਼ਟਰਪਤੀ ਮੁਹੰਮਦ ਨਜੀਬ
Himself
ਪਿਛਲਾ ਅਹੁਦੇਦਾਰ ਮੁਹੰਮਦ ਨਜੀਬ
ਅਗਲਾ ਅਹੁਦੇਦਾਰ Ali Sabri
ਅਹੁਦੇ 'ਤੇ
25 February 1954 – 8 March 1954
ਰਾਸ਼ਟਰਪਤੀ ਮੁਹੰਮਦ ਨਜੀਬ
ਪਿਛਲਾ ਅਹੁਦੇਦਾਰ ਮੁਹੰਮਦ ਨਜੀਬ
ਅਗਲਾ ਅਹੁਦੇਦਾਰ ਮੁਹੰਮਦ ਨਜੀਬ
Deputy Prime Minister of Egypt
ਅਹੁਦੇ 'ਤੇ
8 March 1954 – 18 April 1954
ਪਿਛਲਾ ਅਹੁਦੇਦਾਰ Gamal Salem
ਅਗਲਾ ਅਹੁਦੇਦਾਰ Gamal Salem
ਅਹੁਦੇ 'ਤੇ
18 June 1953 – 25 February 1954
ਪਿਛਲਾ ਅਹੁਦੇਦਾਰ Sulayman Hafez
ਅਗਲਾ ਅਹੁਦੇਦਾਰ Gamal Salem
Minister of the Interior
ਅਹੁਦੇ 'ਤੇ
18 June 1953 – 25 February 1954
ਪਿਛਲਾ ਅਹੁਦੇਦਾਰ Sulayman Hafez
ਅਗਲਾ ਅਹੁਦੇਦਾਰ Zakaria Mohieddin
Chairman of the Revolutionary Command Council
ਅਹੁਦੇ 'ਤੇ
14 November 1954 – 23 June 1956
ਪਿਛਲਾ ਅਹੁਦੇਦਾਰ ਮੁਹੰਮਦ ਨਜੀਬ
ਅਗਲਾ ਅਹੁਦੇਦਾਰ Post abolished
Secretary General of the Non-Aligned Movement
ਅਹੁਦੇ 'ਤੇ
5 October 1964 – 8 September 1970
ਪਿਛਲਾ ਅਹੁਦੇਦਾਰ Josip Broz Tito
ਅਗਲਾ ਅਹੁਦੇਦਾਰ Kenneth Kaunda
ਨਿੱਜੀ ਵੇਰਵਾ
ਜਨਮ ਜਮੈਲ ਅਬਦਲ ਨਾਸਿਰ ਹੁਸੈਨ
15 ਜਨਵਰੀ 1918(1918-01-15)
Alexandria, Sultanate of Egypt (now Egypt)
ਮੌਤ 28 ਸਤੰਬਰ 1970(1970-09-28) (ਉਮਰ 52)
Cairo, Egypt
ਕੌਮੀਅਤ Egyptian
ਸਿਆਸੀ ਪਾਰਟੀ Arab Socialist Union
ਜੀਵਨ ਸਾਥੀ Tahia Kazem
ਔਲਾਦ Hoda
Mona
Khalid
Abdel Hamid
Abdel Hakim
ਪੇਸ਼ਾ ਵਕੀਲ
ਧਰਮ ਸੁੰਨੀ ਇਸਲਾਮ
ਦਸਤਖ਼ਤ
Military service
ਤਾਬੇਦਾਰੀ ਮਿਸਰ
ਸੇਵਾ/ਸ਼ਾਖਾ Egyptian Army
ਸੇਵਾ ਦੇ ਵਰ੍ਹੇ 1938–1952
ਅਹੁਦਾ Turco-Egyptian ka'im makam.gif ਕਰਨਲ
ਲੜਾਈਆਂ/ਜੰਗਾਂ 1948 Arab–Israeli War

ਜਮੈਲ ਅਬਦਲ ਨਾਸਿਰ (15 ਜਨਵਰੀ 1918 - 28 ਸਤੰਬਰ 1970) 1954 ਤੋਂ 1970 ਵਿਚ ਆਪਣੀ ਵਫ਼ਾਤ ਤੱਕ ਮਿਸਰ ਦਾ ਸਦਰ ਰਿਹਾ। ਉਹ ਅਰਬ ਕੌਮਪ੍ਰਸਤੀ ਅਤੇ ਨਵਬਸਤੀਵਾਦੀ ਨਿਜ਼ਾਮ ਦੇ ਖ਼ਿਲਾਫ਼ ਆਪਣੀ ਪਾਲਿਸੀ ਦੇ ਸਦਕਾ ਮਸ਼ਹੂਰ ਹੋਇਆ। ਅਰਬ ਕੌਮਪ੍ਰਸਤੀ ਉਸਦੇ ਨਾਮ ਤੇ ਹੀ ਨਾਸਿਰਵਾਦ ਕਹਿਲਾਉਂਦੀ ਹੈ। ਨਾਸਿਰ ਨੂੰ ਅੱਜ ਵੀ ਅਰਬ ਦੁਨੀਆ ਵਿੱਚ ਅਰਬਾਂ ਦੀ ਅਜ਼ਮਤ ਅਤੇ ਆਜ਼ਾਦੀ ਦੀ ਅਲਾਮਤ ਸਮਝਿਆ ਜਾਂਦਾ ਹੈ।

==ਜੀਵਨ== ਜਮੈਲ ਅਬਦਲ ਨਾਸਿਰ ਦਾ ਜਨਮ 15 ਜਨਵਰੀ 1918 ਨੂੰ ਮਿਸਰ ਦੇ ਸ਼ਹਿਰ ਇਸਕੰਦਰੀਆ ਵਿੱਚ ਹੋਇਆ। ਉਸਦੇ ਵਾਲਿਦ ਡਾਕਖ਼ਾਨਾ ਮਹਿਕਮੇ ਵਿੱਚ ਕੰਮ ਕਰਦੇ ਸਨ। ਨਾਸਿਰ ਬਚਪਨ ਤੋਂ ਹੀ ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲੈਣ ਦਾ ਸ਼ੌਕੀਨ ਸੀ ਅਤੇ ਉਸਨੇ ਮਹਿਜ਼ 11 ਸਾਲ ਦੀ ਉਮਰ ਵਿੱਚ ਇਕ ਸਿਆਸੀ ਮੁਜ਼ਾਹਰੇ ਵਿੱਚ ਸ਼ਿਰਕਤ ਕੀਤੀ, ਜਿਥੇ ਪੁਲਿਸ ਲਾਠੀਚਾਰਜ ਨਾਲ ਜ਼ਖ਼ਮੀ ਹੋਇਆ ਅਤੇ ਫਿਰ ਗ੍ਰਿਫ਼ਤਾਰ ਹੋਇਆ।

ਸਿਆਸੀ ਜ਼ਿੰਦਗੀ ਦਾ ਆਗ਼ਾਜ਼[ਸੋਧੋ]

ਨਾਸਿਰ ਨੇ ਦੂਸਰੀ ਵੱਡੀ ਜੰਗ ਦੌਰਾਨ ਮਿਸਰ ਨੂੰ ਬਰਤਾਨਵੀ ਕਬਜ਼ੇ ਤੋਂ ਆਜ਼ਾਦ ਕਰਾਉਣ ਲਈ ਮਹੋਰੀ ਤਾਕਤਾਂ ਖ਼ਾਸ ਕਰ ਇਤਾਲਵੀਆਂ ਨਾਲ ਰਾਬਤਾ ਕੀਤਾ ਪਰ ਆਪਣੇ ਮਨਸੂਬੇ ਵਿੱਚ ਨਾਕਾਮ ਰਿਹਾ। ਉਸ ਨੇ ਫ਼ੌਜ ਵਿੱਚ ਹਮਖ਼ਿਆਲ ਅਫ਼ਰਾਦ ਦਾ ਇਕ ਗਰੋਹ ਬਣਾਇਆ।