ਨਪੋਲੀਅਨ
ਨਪੋਲੀਅਨ | |
---|---|
ਟੂਈਲਰੀਜ਼ ਵਿਖੇ ਨਪੋਲੀਅਨ, ਯ਼ਾਕ-ਲੂਈ ਡੇਵਿਡ ਵੱਲੋਂ, ੧੮੧੨ | |
ਫ਼ਰਾਂਸੀਸੀਆਂ ਦਾ ਸੁਲਤਾਨ | |
ਫ਼ਰਾਂਸ | ੨ ਦਸੰਬਰ ੧੮੦੪ |
ਪੂਰਵ-ਅਧਿਕਾਰੀ | ਪਹਿਲੇ ਕੌਂਸੂਲ ਵਜੋਂ ਆਪ ਹੀ |
ਵਾਰਸ | ਲੂਈ ਅਠਾਰ੍ਹਵਾਂ (ਕਨੂੰਨੀ ਤੌਰ 'ਤੇ ੧੮੧੪ ਵਿੱਚ) |
ਇਟਲੀ ਦਾ ਬਾਦਸ਼ਾਹ | |
Reign | ੧੭ ਮਾਰਚ ੧੮੦੫ – ੧੧ ਅਪ੍ਰੈਲ ੧੮੧੪ |
Coronation | ੨੬ ਮਈ ੧੮੦੫ |
Predecessor | ਇਟਾਲੀਅਨ ਗਣਰਾਜ ਦੇ ਰਾਸ਼ਟਰਪਤੀ ਵਜੋਂ ਆਪ ਹੀ |
successor1 | ਕੋਈ ਨਹੀਂ (ਬਾਦਸ਼ਾਹੀ ਖ਼ਤਮ ਹੋ ਗਈ, ਇਟਲੀ ਦਾ ਅਗਲਾ ਬਾਦਸ਼ਾਹ ਵਿਕਟਰ ਇਮਾਨੁਅਲ ਦਜਾ ਸੀ) |
ਜੀਵਨ-ਸਾਥੀ | ਜੋਜ਼ਫ਼ੀਨ ਦ ਬੋਆਰਨੇ ਮਾਰੀ ਲੂਈਜ਼ |
ਔਲਾਦ | ਨਪੋਲੀਅਨ ਦੂਜ |
ਪੂਰਾ ਨਾਂ | |
ਨੈਪੋਲਿਓਂ ਬੋਨਾਪਾਖ਼ਤ | |
ਘਰਾਣਾ | ਬੋਨਾਪਾਰਟ ਘਰਾਣਾ |
ਪਿਤਾ | ਕਾਰਲੋ ਬੂਉਨਾਪਾਰਤੀ |
ਮਾਂ | ਲੈਤੀਸੀਆ ਰਾਮੋਲੀਨੋ |
ਜਨਮ | ੧੫ ਅਗਸਤ, ੧੭੬੯ ਆਯਾਚੀਓ, ਕੌਰਸਿਕਾ, ਫ਼ਰਾਂਸ |
ਮੌਤ | ੫ ਮਈ, ੧੮੨੧ ਲੌਂਗਵੁੱਡ, ਸੇਂਟ ਹੇਲੇਨਾ |
ਦਫ਼ਨ | ਲੇਜ਼ ਔਂਵਾਲੀਦ, ਪੈਰਿਸ, ਫ਼ਰਾਂਸ |
ਦਸਤਖ਼ਤ | |
ਧਰਮ | ਰੋਮਨ ਕੈਥੋਲਿਕਵਾਦ (੧੦ ਜੂਨ, ੧੮੦੯ ਨੂੰ ਛੇਕਿਆ ਗਿਆ[੧] |
ਨਪੋਲੀਅਨ ਬੋਨਾਪਾਰਟ (/nəˈpoʊliənˌ-ˈpoʊljən/;[੨] ਫ਼ਰਾਂਸੀਸੀ: [napɔleɔ̃ bɔnapaʁt] (ਨੈਪੋਲਿਓਂ ਬੋਨਾਪਾਖ਼ਤ), ਜਨਮ ਵੇਲੇ ਨਾਪੋਲਿਓਨੀ ਦੀ ਬੁਓਨਾਪਾਰਤੇ; ੧੫ ਅਗਸਤ ੧੭੬੯ – ੫ ਮਈ ੧੮੨੧) ਫ਼ਰਾਂਸ ਦਾ ਇੱਕ ਸਿਆਸੀ ਅਤੇ ਫ਼ੌਜੀ ਆਗੂ ਸੀ ਜਿਹਨੇ ਫ਼ਰਾਂਸੀਸੀ ਇਨਕਲਾਬ ਅਤੇ ਇਹਦੇ ਨਾਲ਼ ਸਬੰਧਤ ਜੰਗਾਂ ਦੇ ਪਿਛੇਤੇ ਦੌਰ ਵਿੱਚ ਡਾਢਾ ਨਾਮਣਾ ਖੱਟਿਆਂ। ੧੮੦੪ ਤੋਂ ੧੮੧੪ ਤੱਕ ਅਤੇ ਮਗਰੋਂ ੧੮੧੫ ਵਿੱਚ ਇਹ ਨਪੋਲੀਅਨ ਪਹਿਲੇ ਵੱਜੋਂ ਫ਼ਰਾਂਸ ਦਾ ਹੁਕਮਰਾਨ ਰਿਹਾ। ਇਹਨੇ ਵਧੇਰੇ ਜੰਗਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਜ਼ਮੀਨੀ ਯੂਰਪ ਦੇ ਬਹੁਤੇ ਹਿੱਸੇ ਨੂੰ ਇਹਨੇ ਕਾਬੂ ਵਿੱਚ ਕਰ ਲਿਆ ਸੀ ਪਰ ਆਖਰ ੧੮੧੫ ਵਿੱਚ ਇਹਨੂੰ ਹਾਰ ਝੱਲਣੀ ਪੈ ਗਈ। ਇਤਿਹਾਸ ਦੇ ਸਭ ਤੋਂ ਉੱਚੇ ਕੱਦ ਦੇ ਫ਼ੌਜਦਾਰਾਂ ਵਿੱਚ ਗਿਣੇ ਜਾਣ ਕਰਕੇ ਇਹਦੇ ਮੋਰਚਿਆਂ ਨੂੰ ਦੁਨੀਆਂ ਭਰ ਦੇ ਫ਼ੌਜੀ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਨਾਲ਼ ਹੀ ਇਹ ਯੂਰਪੀ ਇਤਿਹਾਸ ਦੀ ਇੱਕ ਸਭ ਤੋਂ ਵੱਧ ਨਾਮੀਂ ਅਤੇ ਤਕਰਾਰੀ ਸ਼ਖ਼ਸੀਅਤ ਰਹੀ ਹੈ।[੩] ਗ਼ੈਰ-ਫ਼ੌਜੀ ਕਾਰ-ਵਿਹਾਰ ਵਿੱੱਚ ਨਪੋਲੀਅਨ ਨੇ ਯੂਰਪ ਭਰ ਵਿੱਚ ਕਈ ਕਿਸਮ ਦੇ ਅਜ਼ਾਦ-ਖ਼ਿਆਲੀ ਸੁਧਾਰ ਲਾਗੂ ਕੀਤੇ ਜਿਹਨਾਂ ਵਿੱਚ ਜਗੀਰਦਾਰੀ ਦਾ ਖ਼ਾਤਮਾ, ਕਨੂੰਨੀ ਬਰਾਬਰਤਾ ਅਤੇ ਧਾਰਮਿਕ ਸਹਿਣਸ਼ੀਲਤਾ ਦੀ ਕਾਇਮੀ ਅਤੇ ਤਲਾਕ ਦਾ ਕਨੂੰਨੀਕਰਨ ਸ਼ਾਮਲ ਹਨ। ਇਹਦੀ ਆਖ਼ਰੀ ਕਨੂੰਨੀ ਪ੍ਰਾਪਤੀ, ਨਪੋਲੀਅਨੀ ਜ਼ਾਬਤੇ, ਨੂੰ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਵੱਖੋ-ਵੱਖ ਦਰਜੇ ਨਾਲ਼ ਅਪਣਾ ਲਿਆ ਗਿਆ ਹੈ।[੪][੫]
ਬਾਹਰਲੇ ਜੋੜ[ਸੋਧੋ]
ਵਿਕੀਮੀਡੀਆ ਕਾਮਨਜ਼ ਉੱਤੇ ਨਪੋਲੀਅਨ ਬੋਨਾਪਾਰਟ ਨਾਲ ਸਬੰਧਤ ਮੀਡੀਆ ਹੈ। |
- ਨਪੋਲੀਅਨੀ ਰਾਹਬਰ
- ਨਪੋਲੀਅਨ ਲੜੀ
- ਕੌਮਾਂਤਰੀ ਨਪੋਲੀਅਨੀ ਸਮਾਜ
- ਨਪੋਲੀਅਨ (ਕਿਰਦਾਰ) ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਜੀਵਨੀ, ਅਮਰੀਕੀ ਪਬਲਿਕ ਬਰੌਡਕਾਸਟਿੰਗ ਸਰਵਿਸ ਵੱਲੋਂ
- The last years in St. Helena Illustrated chronology of Napoleon's captivity in St. Helena.
- Inside Longwood Descriptions of Longwood House, St. Helena, and other places in the island, as well as articles about Napoleon's captivity.
- Alan Schom Interview on his book Napoleon Bonaparte on Booknotes, 26 October 1997
- Memoirs of Napoleon at Project Gutenberg
- John Holland Rose. The Life of Napoleon I at Project Gutenberg
- John Gibson Lockhart. The History of Napoleon Buonaparte at Project Gutenberg
- William Milligan Sloane. The Life of Napoleon I. at Project Gutenberg Vol. 1/4
- William Milligan Sloane. The Life of Napoleon I. at Project Gutenberg Vol. 3/4
- ↑ E. Hales, "Napoleon and the Pope", (London:1962) pg 114
- ↑ "Napoleon". Random House Webster's Unabridged Dictionary.
- ↑ Charles Messenger, ed. (2001). Reader's Guide to Military History. Routledge. pp. 391–427. ISBN 9781135959708.
- ↑ The ideas that underpin our modern world—meritocracy, equality before the law, property rights, religious toleration, modern secular education, sound finances, and so on—were championed, consolidated, codified and geographically extended by Napoleon. To them he added a rational and efficient local administration, an end to rural banditry, the encouragement of science and the arts, the abolition of feudalism and the greatest codification of laws since the fall of the Roman Empire. Andrew Roberts, Napoleon: A Life (2014), p. xxxiii.
- ↑ Xavier Blanc-Jouvan, Worldwide Influence of the French Civil Code of 1804, on the Occasion of its Bicentennial Celebration [੧]