ਵਨੁਆਤੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਨੁਆਤੂ ਦਾ ਗਣਰਾਜ
Ripablik blong Vanuatu  (ਬਿਸਲਾਮਾ)
République de Vanuatu  (ਫ਼ਰਾਂਸੀਸੀ)
ਵਨੁਆਤੂ ਦਾ ਝੰਡਾ Coat of arms of ਵਨੁਆਤੂ
ਮਾਟੋ"Long God yumi stanap" (ਬਿਸਲਾਮਾ)
"ਅਸੀਂ ਰੱਬ ਵਿੱਚ ਖੜੇ ਹਾਂ"
[1][2][3]
ਕੌਮੀ ਗੀਤYumi, Yumi, Yumi  (ਬਿਸਲਾਮਾ)
ਅਸੀਂ, ਅਸੀਂ, ਅਸੀਂ

ਵਨੁਆਤੂ ਦੀ ਥਾਂ
ਰਾਜਧਾਨੀ ਪੋਰਟ ਵਿਲਾ ਵਨੁਆਤੂ
17°45′S 168°18′E / 17.75°S 168.3°E / -17.75; 168.3
ਸਭ ਤੋਂ ਵੱਡਾ ਸ਼ਹਿਰ ਪੋਰਟ ਵਿਲਾ
ਰਾਸ਼ਟਰੀ ਭਾਸ਼ਾਵਾਂ ਬਿਸਲਾਮਾ
ਅੰਗਰੇਜ਼ੀ
ਫ਼ਰਾਂਸੀਸੀ
ਜਾਤੀ ਸਮੂਹ (੧੯੯੯) ੯੮.੫% ਨੀ-ਵਨੁਆਤੂ
੧.੫% other
ਵਾਸੀ ਸੂਚਕ ਨੀ-ਵਨੁਆਤੂ
ਵਨੁਆਤੀ
ਸਰਕਾਰ ਇਕਾਤਮਕ ਸੰਸਦੀ ਗਣਰਾਜ
 -  ਰਾਸ਼ਟਰਪਤੀ ਇਓਲੂ ਅਬੀਲ
 -  ਪ੍ਰਧਾਨ ਮੰਤਰੀ ਸਾਤੋ ਕੀਲਮਨ
ਵਿਧਾਨ ਸਭਾ ਸੰਸਦ
ਸੁਤੰਤਰਤਾ
 -  ਫ਼ਰਾਂਸ ਅਤੇ ਬਰਤਾਨੀਆ ਤੋਂ ੩੦ ਜੁਲਾਈ ੧੯੮੦ 
ਖੇਤਰਫਲ
 -  ਕੁੱਲ 12 ਕਿਮੀ2 (੧੬੧ਵਾਂ)
sq mi 
ਅਬਾਦੀ
 -  ਜੁਲਾਈ ੨੦੧੧[5] ਦਾ ਅੰਦਾਜ਼ਾ ੨੨੪,੫੬੪ (੧੭੮ਵਾਂ)
 -  ੨੦੦੯ ਦੀ ਮਰਦਮਸ਼ੁਮਾਰੀ ੨੪੩,੩੦੪[4] 
 -  ਆਬਾਦੀ ਦਾ ਸੰਘਣਾਪਣ ੧੯.੭/ਕਿਮੀ2 (੧੮੮ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) ੨੦੧੧ ਦਾ ਅੰਦਾਜ਼ਾ
 -  ਕੁਲ $੧.੨੦੪ ਬਿਲੀਅਨ[6] 
 -  ਪ੍ਰਤੀ ਵਿਅਕਤੀ ਆਮਦਨ $੪,੯੧੬[6] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੭੪੩ ਮਿਲੀਅਨ[6] 
 -  ਪ੍ਰਤੀ ਵਿਅਕਤੀ ਆਮਦਨ $੩,੦੩੬[6] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੦੪) ਵਾਧਾ ੦.੬੯੩ (ਦਰਮਿਆਨਾ) (੧੨੬ਵਾਂ)
ਮੁੱਦਰਾ ਵਨੁਆਤੂ ਵਾਤੂ (VUV)
ਸਮਾਂ ਖੇਤਰ ਵਨੁਆਤੂ ਸਮਾਂ (ਯੂ ਟੀ ਸੀ+੧੧)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .vu
ਕਾਲਿੰਗ ਕੋਡ ੬੭੮

ਵਨੁਆਤੂ (ਬਿਸਲਾਮਾ: ਵਾਨੂਆਤੂ), ਅਧਿਕਾਰਕ ਤੌਰ 'ਤੇ ਵਨੁਆਤੂ ਦਾ ਗਣਰਾਜ (ਫ਼ਰਾਂਸੀਸੀ: République de Vanuatu, ਬਿਸਲਾਮਾ: ਰਿਪਾਬਲਿਕ ਬਲੋਂਗ ਵਾਨੂਆਤੂ) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿੱਤ ਇੱਕ ਟਾਪੂਨੁਮਾ ਦੇਸ਼ ਹੈ। ਇਹ ਟਾਪੂ-ਸਮੂਹ, ਜੋ ਕਿ ਜਵਾਲਾਮੁਖੀ ਬੁਨਿਆਦ ਦਾ ਹੈ, ਉੱਤਰੀ ਆਸਟ੍ਰੇਲੀਆ ਤੋਂ ਕੁਝ 1750 ਕਿਮੀ ਪੂਰਬ ਵੱਲ, ਨਿਊ ਕੈਲੇਡੋਨੀਆ ਤੋਂ 500 ਕਿਮੀ ਉੱਤਰ-ਪੂਰਬ ਵੱਲ, ਫ਼ਿਜੀ ਦੇ ਪੱਛਮ ਅਤੇ ਸੋਲੋਮਨ ਟਾਪੂ-ਸਮੂਹ ਦੇ ਦੱਖਣ-ਪੂਰਬ ਵੱਲ ਨਿਊ ਗਿਨੀ ਕੋਲ ਸਥਿੱਤ ਹੈ।

ਵਨੁਆਤੂ ਵਿੱਚ ਮੇਲਾਨੇਸ਼ੀਆਈ ਲੋਕ ਸਭ ਤੋਂ ਪਹਿਲਾਂ ਆਕੇ ਬਸੇ ਸਨ। ਯੂਰਪ ਦੇ ਲੋਕਾਂ ਨੇ 1605 ਵਿੱਚ ਕਿਊਰਾਸ ਦੀ ਅਗਵਾਈ ਵਿੱਚ ਸਪੇਨਿਸ਼ ਅਭਿਆਨ ਦੇ ਏਸਪਿਰਟੂ ਸੈਂਟਾਂ ਵਿੱਚ ਆਉਣ ਤੇ ਇਨ੍ਹਾਂ ਟਾਪੂਆਂ ਦਾ ਪਤਾ ਲਗਾਇਆ ਸੀ। 1880 ਦੇ ਦਹਾਕੇ ਵਿੱਚ ਫ਼ਰਾਂਸ ਅਤੇ ਯੁਨਾਈਟਿਡ ਕਿੰਗਡਮ ਨੇ ਦੇਸ਼ ਦੇ ਕੁੱਝ ਹਿੱਸਿਆਂ ਉੱਤੇ ਆਪਣਾ ਦਾਅਵਾ ਕੀਤਾ ਅਤੇ 1906 ਵਿੱਚ ਉਹ ਇੱਕ ਬਰਤਾਨਵੀ-ਫਰਾਂਸੀਸੀ ਸਾਂਝੀ ਮਾਲਕੀ ਦੇ ਜਰੀਏ ਨਿਊ ਹੇਬਰੀਡਸ ਦੇ ਰੂਪ ਵਿੱਚ ਇਸ ਟਾਪੂਸਮੂਹ ਦੇ ਸੰਯੁਕਤ ਪ੍ਰਬੰਧ ਦੀ ਇੱਕ ਪ੍ਰਣਾਲੀ ਉੱਤੇ ਸਹਿਮਤ ਹੋਏ। 1970 ਦੇ ਦਹਾਕੇ ਵਿੱਚ ਇੱਕ ਅਜਾਦੀ ਅੰਦੋਲਨ ਨੇ ਜਨਮ ਲਿਆ ਅਤੇ 1980 ਵਿੱਚ ਵਾਨੂਅਤੂ ਗਣਰਾਜ ਬਣਾਇਆ ਗਿਆ।

ਹਵਾਲੇ[ਸੋਧੋ]

  1. Selmen, Harrison (17 July 2011). "Santo chiefs concerned over slow pace of development in Sanma". Vanuatu Daily Post. http://www.dailypost.vu/content/santo-chiefs-concerned-over-slow-pace-development-sanma?page=7&quicktabs_1=0. Retrieved on 2011-08-29. 
  2. John Lynch and Fa'afo Pat (eds), Proceedings of the first International Conference on Oceanic Linguistics, Australian National University, 1993, p. 319.
  3. G. W. Trompf, The Gospel Is Not Western: Black Theologies from the Southwest Pacific, Orbis Books, 1987, p. 184.
  4. (PDF)2009 Census Household Listing Counts. Vanuatu National Statistics Office. 2009. http://www.spc.int/prism/country/vu/stats/P_releases/Adhoc/HH%20listing%20count%20release%20-%20071009.pdf. Retrieved on 6 ਜਨਵਰੀ 2010. [ਮੁਰਦਾ ਕੜੀ]
  5. Central Intelligence Agency. "Vanuatu". The World Factbook. https://www.cia.gov/library/publications/the-world-factbook/geos/nh.html. Retrieved on 6 January 2010. 
  6. 6.0 6.1 6.2 6.3 "Vanuatu". International Monetary Fund. http://www.imf.org/external/pubs/ft/weo/2012/01/weodata/weorept.aspx?pr.x=70&pr.y=16&sy=2009&ey=2012&scsm=1&ssd=1&sort=country&ds=.&br=1&c=846&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 2012-04-22.