ਕਾਂਗੋ ਗਣਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਾਂਗੋ ਗਣਰਾਜ
République du Congo  (ਫ਼ਰਾਂਸੀਸੀ)
ਝੰਡਾ ਮੋਹਰ
ਨਆਰਾ: "Unité, Travail, Progrès"  (ਫ਼ਰਾਂਸੀਸੀ)
"ਏਕਤਾ, ਕਿਰਤ, ਉੱਨਤੀ"
ਐਨਥਮ: La Congolaise  (ਫ਼ਰਾਂਸੀਸੀ)
ਕਾਂਗੋਈ
ਧਰਤ-ਗੋਲੇ ਉੱਤੇ ਕਾਂਗੋ ਗਣਰਾਜ ਦੀ ਸਥਿਤੀ
ਧਰਤ-ਗੋਲੇ ਉੱਤੇ ਕਾਂਗੋ ਗਣਰਾਜ ਦੀ ਸਥਿਤੀ
ਰਾਜਧਾਨੀ
and largest city
ਬ੍ਰਾਜ਼ਾਵਿਲ
4°16′S 15°17′E / 4.267°S 15.283°E / -4.267; 15.283
ਐਲਾਨੀਆ ਬੋਲੀਆਂ ਫ਼ਰਾਂਸੀਸੀ
ਪ੍ਰਵਾਨਤ ਖੇਤਰੀ ਬੋਲੀਆਂ ਕਾਂਗੋ
ਲਿੰਗਾਲਾ
ਜਾਤਾਂ 48% ਕਾਂਗੋ
20% ਸੰਘਾ
17% ਤੇਕੇ
12% ਅੰ-ਬੋਚੀ
3% ਯੂਰਪੀ/ਹੋਰ
ਡੇਮਾਨਿਮ ਕਾਂਗੋਈ
ਸਰਕਾਰ ਪ੍ਰਬਲ-ਪਾਰਟੀ ਰਾਸ਼ਟਰਪਤੀ-ਪ੍ਰਧਾਨ ਗਣਰਾਜ
 •  ਰਾਸ਼ਟਰਪਤੀ ਡੇਨੀਸ ਸਸੂ ਅੰਗੁਏਸੋ
ਵਿਧਾਨਕ ਢਾਂਚਾ ਸੰਸਦ
 •  ਉੱਚ ਸਦਨ ਸੈਨੇਟ
 •  ਹੇਠਲਾ ਸਦਨ ਰਾਸ਼ਟਰੀ ਸਭਾ
ਸੁਤੰਤਰਤਾ
 •  ਫ਼ਰਾਂਸ ਤੋਂ 15 ਅਗਸਤ 1960 
ਖੇਤਰਫਲ
 •  ਕੁੱਲ 342 km2 (64ਵਾਂ)
132 sq mi
 •  ਪਾਣੀ (%) 3.3
ਅਬਾਦੀ
 •  2012 ਅੰਦਾਜਾ 4,366,266 (128ਵਾਂ)
 •  ਸੰਘਣਾਪਣ 12.8/km2 (204ਵਾਂ)
33.1/sq mi
GDP (PPP) 2011 ਅੰਦਾਜਾ
 •  ਕੁੱਲ $18.250 ਬਿਲੀਅਨ[1]
 •  ਪ੍ਰਤੀ ਵਿਅਕਤੀ $4,589[1]
GDP (ਨਾਂ-ਮਾਤਰ) 2011 ਅੰਦਾਜਾ
 •  ਕੁੱਲ $14.769 ਬਿਲੀਅਨ[1]
 •  ਪ੍ਰਤੀ ਵਿਅਕਤੀ $3,713[1]
HDI (2011) 0.533
Error: Invalid HDI value · 126ਵਾਂ
ਕਰੰਸੀ ਮੱਧ-ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF)
ਟਾਈਮ ਖੇਤਰ ਪੱਛਮੀ ਅਫ਼ਰੀਕਾ ਸਮਾਂ (UTC+1)
ਡਰਾਈਵ ਕਰਨ ਦਾ ਪਾਸਾ ਸੱਜੇ
ਕੌਲਿੰਗ ਕੋਡ +242
ਇੰਟਰਨੈਟ TLD .cg

ਕਾਂਗੋ ਗਣਰਾਜ (ਫ਼ਰਾਂਸੀਸੀ: République du Congo), ਜਿਸ ਨੂੰ ਕਾਂਗੋ-ਬ੍ਰਾਜ਼ਾਵਿਲ ਵੀ ਕਿਹਾ ਜਾਂਦਾ ਹੈ, ਮੱਧ ਅਫ਼ਰੀਕਾ ਦਾ ਇੱਕ ਖ਼ੁਦਮੁਖਤਿਆਰ ਦੇਸ਼ ਹੈ। ਇਸ ਦੀਆਂ ਹੱਦਾਂ ਗੈਬਾਨ, ਕੈਮਰੂਨ, ਮੱਧ ਅਫ਼ਰੀਕੀ ਗਣਰਾਜ, ਕਾਂਗੋ ਲੋਕਤੰਤਰੀ ਗਣਰਾਜ ਅਤੇ ਅੰਗੋਲਾ ਦੇ ਬਾਹਰੀ ਇਲਾਕੇ ਕਬਿੰਡਾ ਨਾਲ ਲੱਗਦੀਆਂ ਹਨ।

ਹਵਾਲੇ[ਸੋਧੋ]

  1. 1.0 1.1 1.2 1.3 "Republic of the Congo". International Monetary Fund. Retrieved 2012-04-18.