ਸੰਯੁਕਤ ਰਾਜ ਡਾਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੰਯੁਕਤ ਰਾਜ ਡਾਲਰ
ਡਾਲਰ
ਸੰਘੀ ਰਿਜ਼ਰਵ ਨੋਟ
ਸੰਘੀ ਰਿਜ਼ਰਵ ਨੋਟ
ISO 4217 ਕੋਡ USD (num. 840)
ਕੇਂਦਰੀ ਬੈਂਕ ਸੰਘੀ ਰਾਖਵੀਂ ਪ੍ਰਨਾਲੀ
ਵੈੱਬਸਾਈਟ www.federalreserve.gov
ਅਧਿਕਾਰਕ ਵਰਤੋਂਕਾਰ  ਸੰਯੁਕਤ ਰਾਜ
 ਸਾਲਵਾਦੋਰ[10]
 ਪਨਾਮਾ[11]
 ਏਕੁਆਦੋਰ[12]
 ਪੂਰਬੀ ਤਿਮੋਰ[13]
ਗ਼ੈਰ-ਅਧਿਕਾਰਕ ਵਰਤੋਂਕਾਰ
ਫੈਲਾਅ 1.47 % ਮਾਰਚ 2013
ਸਰੋਤ inflationdata.com
ਤਰੀਕਾ CPI
ਇਹਨਾਂ ਵੱਲੋਂ ਜੋੜੀ ਗਈ
ਉਪ-ਇਕਾਈ
1/10 ਡਾਈਮ
1/100 ਸੈਂਟ
1/1000 ਮਿਲ (used in accounting and by almost all fuel stations)
ਨਿਸ਼ਾਨ $
ਉਪਨਾਮ ਬੱਕ, ਬੀਨ, ਪੇਪਰ, ਸਮੈਕਰੂ, ਡੈੱਡ ਪ੍ਰੈਜ਼ੀਡੈਂਟ, ਸਮੈਕਰ, ਅਤੇ ਗਰੀਨਬੈਕ। ਬਹੁ-ਵਚਨ: ਡਫ਼, ਗਰੀਨ, ਬ੍ਰੈੱਡ, ਬੋਨਜ਼, ਸਿਮੋਲੀਓਨਜ਼, ਸਕ੍ਰੀਲਾ, (ਬੈਂਕ) ਕਲੈਮਜ਼, ਮਿੰਟ ਸਾਸ। Also, Washingtons, Jeffersons, Lincolns, Jacksons, Benjamins, Grants, and Hamiltons are used based on denomination; also peso in Puerto Rico, and piastre in Cajun Louisiana.
ਸਿੱਕੇ
Freq. used , , 10¢, 25¢
Rarely used 50¢, $1
ਬੈਂਕਨੋਟ
Freq. used $1, $5, $10, $20, $50, $100
Rarely used $2
Not Circulated: $500, $1,000, $5,000, $10,000, $100,000
ਛਾਪਕ Bureau of Engraving and Printing
ਵੈੱਬਸਾਈਟ www.moneyfactory.gov
ਟਕਸਾਲ ਸੰਯੁਕਤ ਰਾਜ ਮਿੰਟ
ਵੈੱਬਸਾਈਟ www.usmint.gov

ਸੰਯੁਕਤ ਰਾਜ ਡਾਲਰ (ਨਿਸ਼ਾਨ: $; ਕੋਡ: USD; ਛੋਟਾ ਰੂਪ US$), ਜਿਹਨੂੰ ਯੂ.ਐੱਸ.ਡਾਲਰ ਜਾਂ ਅਮਰੀਕੀ ਡਾਲਰ ਵੀ ਕਿਹਾ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਅਤੇ ਉਸਦੇ ਵਿਦੇਸ਼ੀ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹ ਅੱਗੋਂ 100 ਛੋਟੀਆਂ ਇਕਾਈਆਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਸੈਂਟ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]

  1. ਸੰਯੁਕਤ ਰਾਜ ਡਾਲਰ ਅਤੇ ਪਾਕਿਸਤਾਨੀ ਰੁਪਈਆ ਵੀ ਆਮ ਤੌਰ ਉੱਤੇ ਸਵੀਕਾਰੇ ਜਾਂਦੇ ਹਨ
  2. ਬਾਹਾਮਾਸੀ ਡਾਲਰ ਤੇ ਅਮਰੀਕੀ ਡਾਲਰ 1:1 ਦੇ ਅਨੁਪਾਤ ਨਾਲ ਬੱਝੇ ਹਨ, ਦੋਨੋਂ ਇੱਕ ਦੂਜੇ ਦੀ ਥਾਂ 'ਤੇ ਵਰਤੇ ਜਾਂਦੇ ਹਨ।
  3. Barbados dollar tied at about 2:1, both accepted. Visiting Barbados FAQ: What is the local currency?, Invest Barbados
  4. ਕੰਬੋਡੀਆਈ ਰੀਅਲ ਦੇ ਨਾਲ਼
  5. U.S. dollar is widely used alongside the Lebanese Pound at a fixed exchange rate of 1:1,500
  6. ਜ਼ਿੰਬਾਬਵੀ ਡਾਲਰ, ਯੂਰੋ, ਪਾਊਂਡ ਸਟਰਲਿੰਗ, ਦੱਖਣੀ ਅਫ਼ਰੀਕੀ ਰਾਂਡ ਅਤੇ ਬੋਤਸਵਾਨੀ ਪੂਲਾ ਦੇ ਨਾਲ਼ (ਅਣਮਿੱਥੇ ਸਮੇਂ ਲਈ 12 ਅਪਰੈਲ, 2009 ਤੋਂ ਮੁਲਤਵੀ); The U.S. Dollar has been adopted as the official currency for all government transactions.
  7. ਬਰਮੂਡਾਈ ਡਾਲਰ ਦੇ ਨਾਲ਼
  8. FCO country profile
  9. "British Indian Ocean Territory Currency". Wwp.greenwichmeantime.com. 2013-03-06. http://wwp.greenwichmeantime.com/time-zone/asia/british-indian-ocean-territory/currency-british-indian-ocean-territory/index.htm. Retrieved on 2013-05-05. 
  10. "ਅਲ ਸਾਲਵਾਦੋਰ". ਸੀ.ਆਈ.ਏ ਵਰਲਡ ਫੈਕਟਬੁੱਕ. 21 ਅਕਤੂਬਰ 2010. https://www.cia.gov/library/publications/the-world-factbook/geos/es.html. Retrieved on 27 ਅਕਤੂਬਰ 2010. "ਅਮਰੀਕੀ ਡਾਲਰ 2001 ਵਿੱਚ ਅਲ ਸਾਲਵਾਦੋਰ ਦੀ ਮੁਦਰਾ ਬਣ ਗਈ ਸੀ।" 
  11. ਪਨਾਮਾਈ ਬਾਲਬੋਆ ਸਿੱਕਿਆਂ ਦੇ ਨਾਲ਼
  12. "ਇਕੁਆਡੋਰ". ਸੀ.ਆਈ.ਏ ਵਰਲਡ ਫੈਕਟਬੁੱਕ. 18 ਅਕਤੂਬਰ 2010. https://www.cia.gov/library/publications/the-world-factbook/geos/ec.html. Retrieved on 27 ਅਕਤੂਬਰ 2010. "ਡਾਲਰ ਇੱਕ ਕਾਨੂੰਨੀ ਟੈਂਡਰ ਹੈ" 
  13. "ਤਿਮੋਰ-ਲੀਸਤੇ ਦਾ ਕੇਂਦਰੀ ਬੈਂਕ". http://www.bancocentral.tl/en/currency.asp. Retrieved on 22 ਮਈ 2013. "ਤਿਮੋਰ-ਲੀਸਤੇ ਦੀ ਅਧਿਕਾਰਕ ਮੁਦਰਾ ਅਮਰੀਕੀ ਡਾਲਰ ਹੈ ਤੇ ਇਸ ਨਾਲ ਕੀਤਾ ਹਰ ਨਕਦ ਭੁਗਤਾਨ ਕਾਨੂੰਨਨ ਸਵੀਕਾਰ ਕੀਤਾ ਜਾਂਦਾ ਹੈ।" 
  14. "ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ". http://www.bes.dnb.nl/en/frequently_asked_questions?faq_id=6#faq-6. Retrieved on 1 ਜਨਵਰੀ 2011.