ਗੇਂਦ-ਛਿੱਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗੇਂਦ-ਛਿੱਕਾ
Centre Court.jpg
ਵਿੰਬਲਡਨ ਵਿਖੇ ਗੇਂਦ-ਛਿੱਕੇ ਦਾ ਇੱਕ ਮੈਚ ਜੋ ਕਿ ਸਭ ਤੋਂ ਪੁਰਾਣਾ ਮਾਣ ਵਾਲ਼ਾ ਗੇਂਦ-ਛਿੱਕਾ ਟੂਰਨਾਮੈਂਟ ਹੈ।
ਸਰਬ-ਉੱਚ ਅਦਾਰਾ ਕੌਮਾਂਤਰੀ ਗੇਂਦ-ਛਿੱਕਾ ਸੰਘ
ਪਹਿਲੋਂ ਖੇਡੀ ਗਈ 1859 ਅਤੇ 1865 ਦਰਮਿਆਨ (ਬਰਮਿੰਘਮ, ਇੰਗਲੈਂਡ)
ਗੁਣ
ਛੋਹ ਨਹੀਂ
ਜੁੱਟ ਵਿੱਚ ਜੀਅ ਇਕਹਿਰੀ ਜਾਂ ਦੂਹਰੀ
ਰਲ਼ਵਾਂ ਲਿੰਗ ਹਾਂ, ਵੱਖਰੇ ਟੂਰ
  1. ਰੀਡਿਰੈਕਟ ਰਲ਼ਵੇਂ ਦੂਹਰੇ
ਕਿਸਮ ਛਿੱਕਾ ਖੇਡ
ਸਾਜ਼ੋ-ਸਮਾਨ ਗੇਂਦ ਅਤੇ ਛਿੱਕਾ
ਟਿਕਾਣਾ ਅੰਦਰ ਜਾਂ ਬਾਹਰਲਾ ਗੇਂਦ-ਛਿੱਕਾ ਮੈਦਾਨ
ਮੌਜੂਦਗੀ
ਦੇਸ਼ ਜਾਂ ਇਲਾਕਾ ਸਰਬ-ਵਿਆਪੀ
ਓਲੰਪਿਕ Part of Summer Olympic programme from 1896 to 1924
Demonstration sport in the 1968 and 1984 Summer Olympics
Part of Summer Olympic programme since 1988
ਪੈਰਾਲੰਪਿਕ 1992 ਤੋਂ ਗਰਮੀਆਂ ਦੇ ਪੈਰਾਲੰਪਿਕ ਪ੍ਰੋਗਰਾਮ ਦਾ ਹਿੱਸਾ

ਖਿੱਦੋ-ਛਿੱਕਾ ਜਾਂ ਗੇਂਦ-ਛਿੱਕਾ ਜਾਂ ਟੈਨਿਸ ਇੱਕ ਛਿੱਕਾ ਖੇਡ ਹੈ ਜੋ ਕਿ ਇੱਕ ਵਿਰੋਧੀ ਖ਼ਿਲਾਫ਼ ਇਕੱਲਿਆਂ ਜਾਂ ਦੋ ਖਿਡਾਰੀਆਂ ਦੇ ਦੋ ਜੁੱਟਾਂ ਵਿਚਕਾਰ ਖੇਡੀ ਜਾ ਸਕਦੀ ਹੈ। ਹਰੇਕ ਖਿਡਾਰੀ ਤਾਰਾਂ ਨਾਲ਼ ਬਣਿਆ ਇੱਕ ਛਿੱਕਾ ਵਰਤ ਕੇ ਨਮਦੇ ਨਾਲ਼ ਢਕੀ ਹੋਈ ਖੋਖਲੀ ਰਬੜ ਦੀ ਗੇਂਦ ਨੂੰ ਜਾਲ ਦੇ ਪਾਰ ਵਿਰੋਧੀਆਂ ਦੇ ਪਾਸੇ ਮਾਰਦਾ ਹੈ। ਖੇਡ ਦਾ ਮਕਸਦ ਗੇਂਦ ਨਾਲ਼ ਇੰਞ ਖੇਡਣਾ ਹੁੰਦਾ ਹੈ ਕਿ ਵਿਰੋਧੀ ਚੰਗੀ ਤਰਾਂ ਗੇਂਦ ਨੂੰ ਵਾਪਸ ਨਾ ਭੇਜ ਸਕੇ। ਜਿਹੜਾ ਵਿਰੋਧੀ ਗੇਂਦ ਨੂੰ ਵਾਪਸ ਨਾ ਭੇਜ ਸਕਿਆ, ਉਹਨੂੰ ਅੰਕ ਨਹੀਂ ਮਿਲਣਗੇ ਸਗੋਂ ਦੂਜੇ ਪਾਸੇ ਦੇ ਵਿਰੋਧੀ ਨੂੰ ਅੰਕ ਹਾਸਲ ਹੋਣਗੇ।

ਅੱਗੇ ਪੜ੍ਹੋ[ਸੋਧੋ]

  • Barrett, John Wimbledon: The Official History of the Championships (HarperCollins, 2001) ISBN 978-0-00-711707-9
  • Collins, Bud History of Tennis — An Authoritative Encyclopedia and Record Book (New Chapter Press, 2010) ISBN 978-0-942257-70-0
  • Danzig, Allison and Peter Schwed (ed.) The Fireside Book of Tennis (Simon and Schuster, 1972) ISBN 978-0-671-21128-8
  • Doherty, Reginald Frank R.F. and H.L. Doherty — On Lawn Tennis (Kessinger Publishing, 2010) ISBN 978-1-167-08589-5
  • Dwight, Eleanor Tie Breaker — Jimmy Van Alen and Tennis in the 20th century (Scala Books, 2010) ISBN 978-1-905377-40-4
  • Gillmeister, Heiner Tennis: A Cultural History (Continuum, 1998) ISBN 978-0-7185-0195-2
  • Grimsley, Will Tennis — Its History, People and Events (Prentice-Hall, 1971) ISBN 0-13-903377-7
  • King, Billie Jean and Starr, Cynthia We Have Come a Long Way (McGraw-Hill, 1998) ISBN 0-07-034625-9
  • Whitehead, Dave The Tennis Junkie's Guide (To Serious Humor). (iUniverse, 2002) ISBN 0-595-65364-2
  • Whitman, Malcolm D. Tennis — Origins and Mysteries (Dover Publications, 2004) ISBN 0-486-43357-9

ਬਾਹਰਲੇ ਜੋੜ[ਸੋਧੋ]

ਕੌਮਾਂਤਰੀ ਜੱਥੇਬੰਦੀਆਂ
Team competitions
ਹੋਰ