ਵਰਤਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਧਰਤੀ ਉੱਤੇ (ਖੱਬੇ) ਅਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿਖੇ ਲਘੂ-ਗਰੂਤਾ ਵਾਤਾਵਰਨ ਵਿੱਚ (ਸੱਜੇ) ਮੋਮਬੱਤੀ ਦੀ ਲਾਟ
ਇੱਕੋ ਵਰਤਾਰੇ ਦੇ ਦੋ ਭਿੰਨ ਭਿੰਨ ਰੂਪ ਦਿਖਦੇ ਹਨ
ਤੀਲੀ ਦਾ ਬਲਣਾ ਇੱਕ ਦਿਸਣ ਵਾਲੀ ਘਟਨਾ ਹੈ ਇਸ ਲਈ ਇਹ ਇੱਕ ਵਰਤਾਰਾ ਹੋਇਆ

ਵਰਤਾਰਾ (ਯੂਨਾਨੀ: φαινόμενoν, ਫੈਨੋਮੇਨਨ ਤੋਂ, ਕਿਰਿਆ ਫੈਨੇਨ ਤੋਂ ; ਅਰਥਾਤ ਵਿਖਾਉਣਾ, ਚਮਕਣਾ, ਜ਼ਾਹਰ ਹੋਣਾ)[1] ਕਿਸੇ ਦ੍ਰਿਸ਼ਟਮਾਨ ਪਰਿਘਟਨਾ ਨੂੰ ਕਹਿੰਦੇ ਹਨ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png