Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-English Dictionary
[P. n.] Fruit
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. फल. ਧਾ- ਉਤਪੰਨ ਕਰਨਾ, ਫਲ ਦਾ ਉਪਜਣਾ, ਜਾਣਾ, ਤੋੜਨਾ, ਕਾਮਯਾਬ ਹੋਣਾ। (2) {ਸੰਗ੍ਯਾ}. ਬਿਰਛ ਦਾ ਫਲ. "ਫਲ ਫਿਕੇ ਫੁਲ ਬਕ- ਬਕੇ". (ਵਾਰ ਆਸਾ)। (3) ਕਰਮ ਦਾ ਨਤੀਜਾ. ਲਾਭ. "ਫਲ ਪਾਇਆ ਜਪਿ ਸਤਿਗੁਰੁ". (ਆਸਾ ਮਃ ੫)। (4) ਸੰਤਾਨ. ਔਲਾਦ। (5) ਨੇਜ਼ੇ ਅਰ ਤੀਰ ਦੀ ਮੁਖੀ। (6) ਬਦਲਾ. ਪਲਟਾ। (7) ਕਾਮਯਾਬੀ. ਕਾਰਯਸਿੱਧੀ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits