ਸਾਊਥਹੈਂਪਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਊਥਹੈਂਪਟਨ
Southampton
—  ਇਕਾਤਮਕ ਖ਼ੁਦਮੁਖ਼ਤਿਆਰੀ ਅਤੇ ਸ਼ਹਿਰ  —
ਹੈਂਪਸ਼ਰ ਵਿੱਚ ਸਾਊਥਹੈਂਪਟਨ
ਖ਼ੁਦਮੁਖ਼ਤਿਆਰ ਮੁਲਕ ਸੰਯੁਕਤ ਬਾਦਸ਼ਾਹੀ
ਇਕਾਤਮਕ ਪ੍ਰਭੁਤਾ ੧੯੯੭
ਅਬਾਦੀ (੨੦੧੦)
 - ਸ਼ਹਿਰ 2,39,700[1]
 - ਸ਼ਹਿਰੀ 3,04,400
 - ਮੁੱਖ-ਨਗਰ 10,00,000
ਸਮਾਂ ਜੋਨ ਗ੍ਰੀਨਵਿੱਚ ਔਸਤ ਵਕਤ (UTC+੦)
 - ਗਰਮ-ਰੁੱਤ (ਡੀ0ਐੱਸ0ਟੀ) ਬਰਤਾਨਵੀ ਗਰਮ-ਰੁੱਤੀ ਵਕਤ (UTC+੧)
ਵੈੱਬਸਾਈਟ www.southampton.gov.uk/

ਸਾਊਥਹੈਂਪਟਨ ਸੁਣੋi/sθˈhæmptən/ ਇੰਗਲੈਂਡ ਦੇ ਦੱਖਣੀ ਤਟ ਉੱਤੇ ਹੈਂਪਸ਼ਰ ਦੀ ਰਸਮੀ ਕਾਉਂਟੀ ਵਿੱਚ ਸਭ ਤੋਂ ਵੱਡਾ ਸ਼ਹਿਰ ਹੈ[2] ਜੋ ਲੰਡਨ ਤੋਂ ੭੫ ਮੀਲ ਦੱਖਣ-ਪੱਛਮ ਵੱਲ ਅਤੇ ਪੋਰਟਸਮਾਊਥ ਤੋਂ ੧੯ ਮੀਲ ਉੱਤਰ-ਪੱਛਮ ਵੱਲ ਸਥਿੱਤ ਹੈ। ਇਹ ਟੈਸਟ ਅਤੇ ਇਤਚਨ ਦਰਿਆਵਾਂ ਦੇ ਮੇਲ 'ਤੇ ਸਥਿੱਤ ਸਾਊਥਹੈਂਪਟਨ ਵਾਟਰ ਦੇ ਸਭ ਤੋਂ ਉੱਤਰੀ ਬਿੰਦੂ 'ਤੇ ਸਥਿੱਤ ਹੈ[3] ਅਤੇ ਹੈਂਬਲ ਦਰਿਆ ਸ਼ਹਿਰੀ ਖੇਤਰ ਦੇ ਦੱਖਣ ਵੱਲ ਇਸ ਵਿੱਚ ਆ ਮਿਲਦਾ ਹੈ।

ਹਵਾਲੇ[ਸਰੋਤ ਸੋਧੋ]

  1. "City statistics and research". Southampton City Council. Retrieved 11 March 2012. 
  2. Solent Sites. "Southampton in Hampshire". Retrieved 19 October 2009. 
  3. Encyclopædia Britannica. "Southampton". Retrieved 19 October 2009.