ਦੁਨੀਆ ’ਚ ‘ਕ੍ਰਾਂਤੀ’ ਲਿਆਉਣ ਵਾਲੇ ਫਾਈਬਰ ਆਪਟਿਕਸ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ ਦਾ ਦੇਹਾਂਤ : The Tribune India

ਦੁਨੀਆ ’ਚ ‘ਕ੍ਰਾਂਤੀ’ ਲਿਆਉਣ ਵਾਲੇ ਫਾਈਬਰ ਆਪਟਿਕਸ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ ਦਾ ਦੇਹਾਂਤ

ਦੁਨੀਆ ’ਚ ‘ਕ੍ਰਾਂਤੀ’ ਲਿਆਉਣ ਵਾਲੇ ਫਾਈਬਰ ਆਪਟਿਕਸ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ ਦਾ ਦੇਹਾਂਤ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 4 ਦਸੰਬਰ
ਨਰਿੰਦਰ ਸਿੰਘ ਕੰਪਾਨੀ, ਜੋ 'ਫਾਈਬਰ ਆਪਟਿਕਸ ਦੇ ਪਿਤਾ' ਵਜੋਂ ਜਾਣੇ ਜਾਂਦੇ ਹਨ, ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 94 ਸਾਲਾਂ ਦੇ ਸਨ।

ਨਰਿੰਦਰ ਸਿੰਘ ਕੰਪਾਨੀ ਦੁਨੀਆਂ ਦੇ 10 ਸਭ ਤੋਂ ਪ੍ਰਸਿੱਧ ਸਿੱਖਾਂ ਵਿਚੋਂ ਇਕ ਸਨ। ਉਨ੍ਹਾਂ ਨੇ "ਫਾਈਬਰ-ਆਪਟਿਕਸ ਦੇ ਪਿਤਾਮਾ ਦਾ ਖਿਤਾਬ ਵੀ ਪ੍ਰਾਪਤ ਕੀਤਾ ਸੀ। ਫੌਰਚਿਊਨ ਰਸਾਲੇ ਦੁਆਰਾ ਉਸ ਨੂੰ ਸੱਤ "ਅਨਸੰਗ ਹੀਰੋਜ਼" ਵਿੱਚੋਂ ਇੱਕ ਨਾਮਜ਼ਦ ਕੀਤਾ ਗਿਆ ਸੀ ਅਤੇ 22 ਨਵੰਬਰ 1999 ਦੇ ਇਸ ਦੇ ਅੰਕ ਵਿੱਚ ਸਦੀ ਦਾ ਬਿਜ਼ਨੈੱਸਮੈਨ ਕਰਾਰ ਦਿੱਤਾ ਸੀ। ਮੋਗਾ ਵਿੱਚ ਜਨਮੇ ਕੰਪਾਨੀ ਨੇ ਆਗਰਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਤੇ ਲੰਡਨ ਦੇ ਇੰਪੀਰੀਅਲ ਕਾਲਜ ਆਫ਼ ਸਾਇੰਸ ਐਂਡ ਟੈਕਨੋਲੋਜੀ ਵਿੱਚ ਆਪਟਿਕਸ ਵਿੱਚ ਤਕਨੀਕੀ ਪੜ੍ਹਾਈ ਕੀਤੀ। ਅਖੀਰ ਵਿੱਚ ਉਨ੍ਹਾਂ ਨੇ ਆਪਣੀ ਡਾਕਟਰੇਟ ਲੰਡਨ ਯੂਨੀਵਰਸਿਟੀ ਤੋਂ 1955 ਵਿੱਚ ਕੀਤੀ। ਉਸ ਮਗਰੋਂ ਅਮਰੀਕਾ ਚਲੇ ਗਏ ਤੇ ਦੁਨੀਆ ’ਤੇ ਛਾ ਗਏ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮਾਨਵਤਾ ਤੋਂ ਸੱਖਣੀ ਸਿੱਖਿਆ

ਮਾਨਵਤਾ ਤੋਂ ਸੱਖਣੀ ਸਿੱਖਿਆ

ਸਮੱਸਿਆਵਾਂ ਦੇ ਰੂ-ਬ-ਰੂ ਪੰਜਾਬ

ਸਮੱਸਿਆਵਾਂ ਦੇ ਰੂ-ਬ-ਰੂ ਪੰਜਾਬ

ਉੱਤਰ ਪ੍ਰਦੇਸ਼: ਗ਼ੈਰ-ਕਾਨੂੰਨੀ ਰੁਝਾਨ

ਉੱਤਰ ਪ੍ਰਦੇਸ਼: ਗ਼ੈਰ-ਕਾਨੂੰਨੀ ਰੁਝਾਨ

ਮੈਕਰੌਂ ਦੀ ਚੀਨ ਫੇਰੀ ਦਾ ਅਸਰ

ਮੈਕਰੌਂ ਦੀ ਚੀਨ ਫੇਰੀ ਦਾ ਅਸਰ

ਕਰਨਾਟਕ ਚੋਣ ਦੰਗਲ ਦੇ ਸਿਆਸੀ ਦਾਅ-ਪੇਚ

ਕਰਨਾਟਕ ਚੋਣ ਦੰਗਲ ਦੇ ਸਿਆਸੀ ਦਾਅ-ਪੇਚ

ਵਿਸਾਖੀ ਦਾ ਚਾਅ ਅਤੇ ਉਤਸ਼ਾਹ

ਵਿਸਾਖੀ ਦਾ ਚਾਅ ਅਤੇ ਉਤਸ਼ਾਹ

ਵਿਲੱਖਣ ਕੌਮੀ ਉਸਰੱਈਏ ਬਾਬਾ ਸਾਹਿਬ ਅੰਬੇਡਕਰ

ਵਿਲੱਖਣ ਕੌਮੀ ਉਸਰੱਈਏ ਬਾਬਾ ਸਾਹਿਬ ਅੰਬੇਡਕਰ

ਸ਼ਹਿਰ

View All