ਆਈ ਐਸ ਓ 4217

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਆਈ ਐਸ ਓ 4217 ਅੰਤਰਾਸ਼ਟਰੀ ਮਿਆਰ ਸੰਘ ਦੁਆਰਾ ਜਾਰੀ ਕਿੱਤਾ ਇੱਕ ਮਿਆਰ ਹੈ, ਜੋ ਮੁਦਰਾ ਪਦਨਾਮ, ਦੇਸ਼ ਕੋਡ (ਅਖੱਰਾਂ ਚ ਅਤੇ ਸੰਖਿਅਕ), ਅਤੇ ਛੋਟੀਆਂ ਇਕਾਈਆਂ ਦੇ ਹਵਾਲਿਆਂ ਨੂੰ ਤਿੰਨ ਸਾਰਣੀਆ ਚ ਵੰਡਦਾ ਹੈ:

  • ਸਾਰਣੀ A.1 – ਵਰਤਮਾਨ ਮੁਦਰਾ ਅਤੇ ਪੂੰਜੀ ਕੋਡ ਸੂਚੀ[੧]
  • ਸਾਰਣੀ A.2 – ਵਰਤਮਾਨ ਪੂੰਜੀ ਕੋਡ[੨]
  • ਸਾਰਣੀ A.3 – ਮੁਦਰਾ ਅਤੇ ਪੂੰਜੀ ਦੇ ਇਤਿਹਾਸਕ ਗੁਣਾਂਕ ਲਈ ਕੋਡ ਦੀ ਸੂਚੀ[੩]

ਕਿਰਿਆਸ਼ੀਲ ਕੋਡ[ਸੋਧੋ]

ਇਹ ਕਿਰਿਆਸ਼ੀਲ ਅਧਕਾਰਿਤ ਆਈ ਐਸ ਓ 4217 ਮੁਦਰਾ ਕੋਡ ਦੀ ਸੂਚੀ ਹੈ।

ਕੋਡ ਸੰਖਿਆ E[੪] ਮੁਦਰਾ ਇਸ ਮੁਦਰਾ ਦੀ ਵਰਤੌਂ ਕਰਦੇ ਖੇਤਰ
AED 784 2 ਸੰਯੁਕਤ ਅਰਬ ਇਮਰਾਤੀ ਦਿਰਹਾਮ  ਸੰਯੁਕਤ ਅਰਬ ਇਮਰਾਤ
AFN 971 2 ਅਫ਼ਗ਼ਾਨ ਅਫ਼ਗ਼ਾਨੀ  ਅਫ਼ਗ਼ਾਨਿਸਤਾਨ
ALL 008 2 ਅਲਬਾਨੀਆਈ ਲੇਕ  ਅਲਬਾਨੀਆ
AMD 051 2 ਅਰਮੀਨੀਆਈ ਦਰਾਮ  ਅਰਮੀਨੀਆ
ANG 532 2 ਨੀਦਰਲੈਂਡ ਐਂਟੀਲੀਆਈ ਗਿਲਡਰ  ਕੁਰਾਸਾਓ,  ਸਿੰਟ ਮਾਰਟਨ
AOA 973 2 ਅੰਗੋਲਨ ਕਵਾਂਜ਼ਾ  ਅੰਗੋਲਾ
ARS 032 2 ਅਰਜਨਟੀਨੀ ਪੇਸੋ  ਅਰਜਨਟੀਨਾ
AUD 036 2 ਆਸਟ੍ਰੇਲੀਆਈ ਡਾਲਰ  ਆਸਟ੍ਰੇਲੀਆ, ਆਸਟ੍ਰੇਲੀਆਈ ਅੰਟਾਰਟਿਕ ਖੇਤਰ,  ਕ੍ਰਿਸਮਸ ਟਾਪੂ,  ਕੋਕੋਸ (ਕੀਲਿੰਗ) ਟਾਪੂ,  ਹਰਡ ਟਾਪੂ ਅਤੇ ਮੈਕਡਾਨਲਡ ਟਾਪੂ,  ਕਿਰੀਬਾਸ,  ਨਾਉਰੂ,  ਨਾਰਫ਼ੋਕ ਟਾਪੂ,  ਤੁਵਾਲੂ
AWG 533 2 ਅਰੂਬਾਈ ਫ਼ਲੋਰਿਨ  ਅਰੂਬਾ
AZN 944 2 ਅਜ਼ਰਬਾਈਜਾਨੀ ਮਨਾਤ  ਅਜ਼ਰਬਾਈਜਾਨ
BAM 977 2 ਬੋਸਨੀਆ ਅਤੇ ਹਰਜ਼ੇਗੋਵੀਨਾ ਵਟਾਂਦਰਾਯੋਗ ਮਾਰਕ  ਬੋਸਨੀਆ ਅਤੇ ਹਰਜ਼ੇਗੋਵੀਨਾ
BBD 052 2 ਬਾਰਬਾਡੋਸੀ ਡਾਲਰ  ਬਾਰਬਾਡੋਸ
BDT 050 2 ਬੰਗਲਾਦੇਸ਼ੀ ਟਕਾ  ਬੰਗਲਾਦੇਸ਼
BGN 975 2 ਬੁਲਗਾਰੀਆਈ ਲੇਵ  ਬੁਲਗਾਰੀਆ
BHD 048 3 ਬਹਿਰੀਨੀ ਦਿਨਾਰ  ਬਹਿਰੀਨ
BIF 108 0 ਬੁਰੂੰਡੀ ਫ਼੍ਰੈਂਕ  ਬੁਰੂੰਡੀ
BMD 060 2 ਬਰਮੂਡਾਈ ਡਾਲਰ  ਬਰਮੂਡਾ
BND 096 2 ਬਰੂਨਾਏ ਡਾਲਰ  ਬਰੂਨਾਈ,  ਸਿੰਘਾਪੁਰ
BOB 068 2 ਬੋਲੀਵੀਆਈ ਬੋਲੀਵੀਆਨੋ  ਬੋਲੀਵੀਆ
BOV 984 2 ਬੋਲੀਵੀਆਈ ਬੋਲੀਵੀਆਨੋ Mvdol (ਪੂੰਜੀ ਕੋਡ)  ਬੋਲੀਵੀਆ
BRL 986 2 ਬ੍ਰਾਜ਼ੀਲੀ ਰਿਆਲ  ਬ੍ਰਾਜ਼ੀਲ
BSD 044 2 ਬਹਾਮਾਸੀ ਡਾਲਰ  ਬਹਾਮਾਸ
BTN 064 2 ਭੂਟਾਨੀ ਨਗੁਲਤਰਮ  ਭੂਟਾਨ
BWP 072 2 ਬੋਤਸਵਾਨੀ ਪੂਲਾ  ਬੋਤਸਵਾਨਾ
BYR 974 0 ਬੈਲਾਰੂਸੀ ਰੂਬਲ  ਬੈਲਾਰੂਸ
BZD 084 2 ਬੇਲੀਜ਼ੀ ਡਾਲਰ  ਬੇਲੀਜ਼
CAD 124 2 ਕੈਨੇਡੀਆਈ ਡਾਲਰ  ਕੈਨੇਡਾ,  ਸੇਂਟ ਪੀਏਰ ਅਤੇ ਮੀਕਲੋਂ
CDF 976 2 ਕਾਂਗੋਈ ਫ਼੍ਰੈਂਕ  ਕਾਂਗੋ ਲੋਕਤੰਤਰੀ ਗਣਰਾਜ
CHE 947 2 WIR ਯੂਰੋ (ਪੂਰਕ ਮੁਦਰਾ)  ਸਵਿਟਜ਼ਰਲੈਂਡ
CHF 756 2 ਸਵਿੱਸ ਫ਼੍ਰੈਂਕ  ਸਵਿਟਜ਼ਰਲੈਂਡ,  ਲੀਖਟਨਸ਼ਟਾਈਨ
CHW 948 2 WIR ਫ਼੍ਰੈਂਕ (ਪੂਰਕ ਮੁਦਰਾ)  ਸਵਿਟਜ਼ਰਲੈਂਡ
CLF 990 0 ਫੋਮੇਂਤੋ ਦੀ ਇਕਾਈ (ਪੂੰਜੀ ਕੋਡ)  ਚਿਲੀ
CLP 152 0 ਚਿਲੀਆਈ ਪੇਸੋ  ਚਿਲੀ
CNY 156 2 ਚੀਨੀ ਯੂਆਨ  ਚੀਨ
COP 170 2 ਕੋਲੰਬੀਆਈ ਪੇਸੋ  ਕੋਲੰਬੀਆ
COU 970 4[੫] ਵਾਲੋਰ ਰੀਅਲ ਦੀ ਇਕਾਈ (UVR) (ਪੂੰਜੀ ਕੋਡ)[੫]  ਕੋਲੰਬੀਆ
CRC 188 2 ਕੋਸਟਾ ਰੀਕਾਈ ਕੋਲੋਨ  ਕੋਸਟਾ ਰੀਕਾ
CUC 931 2 ਕਿਊਬਾਈ ਵਟਾਂਦਰਾਯੋਗ ਪੇਸੋ  ਕਿਊਬਾ
CUP 192 2 ਕਿਊਬਾਈ ਪੇਸੋ  ਕਿਊਬਾ
CVE 132 0 ਕੇਪ ਵਰਦੇਈ ਏਸਕੂਦੋ  ਕੇਪ ਵਰਦੇ
CZK 203 2 ਚੈੱਕ ਕੋਰੂਨਾ  ਚੈੱਕ ਗਣਰਾਜ
DJF 262 0 ਜਿਬੂਤਿਆਨ ਫ਼੍ਰੈਂਕ  ਜਿਬੂਤੀ
DKK 208 2 ਡੈੱਨਮਾਰਕੀ ਕਰੋਨਾ  ਡੈੱਨਮਾਰਕ,  ਫ਼ਰੋ ਦੀਪ ਸਮੂਹ,  ਗਰੀਨਲੈਂਡ
DOP 214 2 ਡੋਮਿਨਿਕਾਈ ਪੇਸੋ  ਡੋਮਿਨਿਕਾਈ ਗਣਰਾਜ
DZD 012 2 ਅਲਜੀਰੀਆਈ ਦਿਨਾਰ  ਅਲਜੀਰੀਆ
EGP 818 2 ਮਿਸਰੀ ਪਾਊਂਡ  ਮਿਸਰ,  ਫਿਲਿਸਤੀਨੀ ਪ੍ਰਦੇਸ਼
ERN 232 2 ਇਰੀਤਰੀਆਈ ਨਕਫ਼ਾ  ਇਰੀਤਰੀਆ
ETB 230 2 ਇਥੋਪੀਆਈ ਬਿਰਰ  ਇਥੋਪੀਆ
EUR 978 2 ਯੂਰੋ  ਅੰਡੋਰਾ,  ਆਸਟਰੀਆ,  ਬੈਲਜੀਅਮ,  ਸਾਈਪ੍ਰਸ,  ਇਸਤੋਨੀਆ,  ਫ਼ਿਨਲੈਂਡ,  ਫ਼ਰਾਂਸ,  ਜਰਮਨੀ,  ਯੂਨਾਨ,  ਆਇਰਲੈਂਡ,  ਇਟਲੀ,  ਕੋਸੋਵੋ ਗਣਰਾਜ,  ਲਾਤਵੀਆ,  ਲਕਸਮਬਰਗ,  ਮਾਲਟਾ,  ਮੋਨਾਕੋ,  ਮੋਂਟੇਨੇਗਰੋ,  ਨੀਦਰਲੈਂਡ,  ਪੁਰਤਗਾਲ,  ਸਾਨ ਮਰੀਨੋ,  ਸਲੋਵਾਕੀਆ,  ਸਲੋਵੇਨੀਆ,  ਸਪੇਨ,  ਵੈਟਿਕਨ ਸਿਟੀ; ਯੂਰੋ ਖੇਤਰ ਦੇਖੋ
FJD 242 2 ਫ਼ਿਜੀਆਈ ਡਾਲਰ  ਫ਼ਿਜੀ
FKP 238 2 ਫ਼ਾਕਲੈਂਡ ਟਾਪੂ ਪਾਊਂਡ  ਫ਼ਾਕਲੈਂਡ ਟਾਪੂ
GBP 826 2 ਪਾਊਂਡ ਸਟਰਲਿੰਗ  ਸੰਯੁਕਤ ਬਾਦਸ਼ਾਹੀ, ਬਰਤਾਨਵੀ ਤਾਜ ਪਰਾਧੀਨ ਦੇਸ਼ ( ਆਇਲ ਆਫ਼ ਮੈਨ ਅਤੇ ਚੈਨਲ ਟਾਪੂ), ਕੁਝ ਬਰਤਾਨਵੀ ਵਿਦੇਸ਼ੀ ਖੇਤਰ ( ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿਚ ਟਾਪੂ,  ਬਰਤਾਨਵੀ ਅੰਟਾਰਕਟਿਕ ਰਾਜਖੇਤਰ and  ਬਰਤਾਨਵੀ ਹਿੰਦ ਮਹਾਂਸਾਗਰ ਇਲਾਕਾ)
GEL 981 2 ਜਾਰਜੀਆਈ ਲਾਰੀ  ਜਾਰਜੀਆ (ਦੇਸ਼)
GHS 936 2 ਘਾਨੇਆਈ ਸੇਡੀ  ਘਾਨਾ
GIP 292 2 ਜਿਬਰਾਲਟਰ ਪਾਊਂਡ  ਜਿਬਰਾਲਟਰ
GMD 270 2 ਗਾਂਬੀਆਈ ਦਲਾਸੀ  ਗਾਂਬੀਆ
GNF 324 0 ਗਿਨੀਆਈ ਫ਼੍ਰੈਂਕ  ਗਿਨੀ
GTQ 320 2 ਗੁਆਤੇਮਾਲਾਈ ਕੇਤਸਾਲ  ਗੁਆਤੇਮਾਲਾ
GYD 328 2 ਗੁਇਆਨਵੀ ਡਾਲਰ  ਗੁਇਆਨਾ
HKD 344 2 ਹਾਂਗਕਾਂਗ ਡਾਲਰ  ਹਾਂਗਕਾਂਗ,  ਮਕਾਉ
HNL 340 2 ਹਾਂਡੂਰਾਸੀ ਲੇਂਪੀਰਾ  ਹਾਂਡੂਰਾਸ
HRK 191 2 ਕ੍ਰੋਏਸ਼ੀਆਈ ਕੂਨਾ  ਕ੍ਰੋਏਸ਼ੀਆ
HTG 332 2 ਹੈਤੀਆਈ ਗੁਰਦ  ਹੈਤੀ
HUF 348 2 ਹੰਗਰੀਆਈ ਫੋਰਿਂਟ  ਹੰਗਰੀ
IDR 360 2 ਇੰਡੋਨੇਸ਼ੀਆਈ ਰੁਪੀਆ  ਇੰਡੋਨੇਸ਼ੀਆ
ILS 376 2 ਇਜ਼ਰਾਇਲੀ ਨਵਾਂ ਸ਼ੇਕਲ  ਇਜ਼ਰਾਇਲ,  ਫ਼ਲਸਤੀਨੀ ਰਾਜਖੇਤਰ[੬]
INR 356 2 ਭਾਰਤੀ ਰੁਪਿਆ  ਭਾਰਤ
IQD 368 3 ਇਰਾਕੀ ਦਿਨਾਰ  ਇਰਾਕ
IRR 364 2 ਇਰਾਨੀ ਰਿਆਲ  ਇਰਾਨ
ISK 352 0 ਆਈਸਲੈਂਡੀ ਕਰੋਨਾ  ਆਈਸਲੈਂਡ
JMD 388 2 ਜਮੈਕੀ ਡਾਲਰ  ਜਮੈਕਾ
JOD 400 3 ਜਾਰਡਨੀ ਦਿਨਾਰ  ਜਾਰਡਨ
JPY 392 0 ਜਪਾਨੀ ਯੈੱਨ  ਜਪਾਨ
KES 404 2 ਕੀਨੀਆਈ ਸ਼ਿਲਿੰਗ  ਕੀਨੀਆ
KGS 417 2 ਕਿਰਗਿਜ਼ਸਤਾਨੀ ਸੋਮ  ਕਿਰਗਿਜ਼ਸਤਾਨ
KHR 116 2 ਕੰਬੋਡੀਆਈ ਰਿਆਲ  ਕੰਬੋਡੀਆ
KMF 174 0 ਕਾਮੋਰੀ ਫ਼੍ਰੈਂਕ  ਕਾਮਾਰੋਸ
KPW 408 2 ਉੱਤਰੀ ਕੋਰੀਆਈ ਵੌਨ  ਉੱਤਰੀ ਕੋਰੀਆ
KRW 410 0 ਦੱਖਣੀ ਕੋਰੀਆਈ ਵੌਨ  ਦੱਖਣੀ ਕੋਰੀਆ
KWD 414 3 ਕੁਵੈਤੀ ਦਿਨਾਰ  ਕੁਵੈਤ
KYD 136 2 ਕੇਮਨ ਟਾਪੂ ਡਾਲਰ  ਕੇਮਨ ਟਾਪੂ
KZT 398 2 ਕਜ਼ਾਖ਼ਸਤਾਨੀ ਤੇਂਗੇ  ਕਜ਼ਾਖ਼ਸਤਾਨ
LAK 418 2 ਲਾਓ ਕਿਪ  ਲਾਓਸ
LBP 422 2 ਲਿਬਨਾਨੀ ਪਾਊਂਡ  ਲਿਬਨਾਨ
LKR 144 2 ਸ੍ਰੀਲੰਕਾਈ ਰੁਪਿਆ  ਸ੍ਰੀ ਲੰਕਾ
LRD 430 2 ਲਾਈਬੇਰੀਆਈ ਡਾਲਰ  ਲਾਈਬੇਰੀਆ
LSL 426 2 ਲਿਸੋਥੋ ਲੋਤੀ  ਲਿਸੋਥੋ
LTL 440 2 ਲਿਥੁਆਨੀਆਈ ਲਿਤਾਸ  ਲਿਥੁਆਨੀਆ
LYD 434 3 ਲੀਬੀਆਈ ਦਿਨਾਰ  ਲੀਬੀਆ
MAD 504 2 ਮੋਰਾਕੀ ਦਿਰਹਾਮ  ਮੋਰਾਕੋ
MDL 498 2 ਮੋਲਦੋਵੀ ਲਿਊ  ਮੋਲਦੋਵਾ (except  ਟਰਾਂਸਨਿਸਤਰੀਆ)
MGA 969 2*[੭] ਮਾਲਾਗਾਸੀ ਆਰਿਆਰੀ  ਮੈਡਾਗਾਸਕਰ
MKD 807 2 ਮਕਦੂਨੀਆਈ ਦਿਨਾਰ  ਮਕਦੂਨੀਆ ਗਣਰਾਜ
MMK 104 2 ਮਿਆਨਮਾ ਕਯਾਤ  ਬਰਮਾ
MNT 496 2 ਮੰਗੋਲੀਆਈ ਤੋਗਰੋਗ  ਮੰਗੋਲੀਆ
MOP 446 2 ਮਕਾਉਈ ਪਤਾਕਾ  ਮਕਾਉ
MRO 478 2*[੭] ਮੌਰੀਤਾਨੀਆਈ ਊਗੁਈਆ  ਮੌਰੀਤਾਨੀਆ
MUR 480 2 ਮਾਰੀਸ਼ਸੀ ਰੁਪੱਈਆ  ਮਾਰੀਸ਼ਸ
MVR 462 2 ਮਾਲਦੀਵੀ ਰੁਫ਼ੀਆ  ਮਾਲਦੀਵ
MWK 454 2 ਮਲਾਵੀਆਈ ਕਵਾਚਾ  ਮਲਾਵੀ
MXN 484 2 ਮੈਕਸੀਕੀ ਪੇਸੋ  ਮੈਕਸੀਕੋ
MXV 979 2 ਮੈਕਸੀਕੀ ਵਟਾਂਦਰੇ ਦੀ ਇਕਾਈ (UDI) (ਪੂੰਜੀ ਕੋਡ)  ਮੈਕਸੀਕੋ
MYR 458 2 ਮਲੇਸ਼ੀਆਈ ਰਿਙਿਤ  ਮਲੇਸ਼ੀਆ
MZN 943 2 ਮੋਜ਼ੈਂਬੀਕੀ ਮੇਟੀਕਲ  ਮੋਜ਼ੈਂਬੀਕ
NAD 516 2 ਨਮੀਬੀਆਈ ਡਾਲਰ  ਨਮੀਬੀਆ
NGN 566 2 ਨਾਈਜੀਰੀਆਈ ਨਾਇਰਾ  ਨਾਈਜੀਰੀਆ
NIO 558 2 ਨਿਕਾਰਾਗੁਆਈ ਕੋਰਦੋਬਾ  ਨਿਕਾਰਾਗੁਆ
NOK 578 2 ਨਾਰਵੇਈ ਕਰੋਨਾ  ਨਾਰਵੇ,  ਸਵਾਲਬਾਰਡ,  ਜਾਨ ਮਾਏਨ,  ਬੂਵੇ ਟਾਪੂ, ਕਿਊਂਨ ਮਾਉਡ ਲੈਂਡ, ਪੀਟਰ I ਟਾਪੂ
NPR 524 2 ਨੇਪਾਲੀ ਰੁਪਈਆ  ਨੇਪਾਲ
NZD 554 2 ਨਿਊਜ਼ੀਲੈਂਡ ਡਾਲਰ  ਕੁੱਕ ਟਾਪੂ,  ਨਿਊਜ਼ੀਲੈਂਡ,  ਨਿਊਏ,  ਪਿਟਕੇਰਨ ਟਾਪੂ,  ਤੋਕੇਲਾਊ, ਰੋਜ਼ ਪਰਾਧੀਨ ਦੇਸ਼
OMR 512 3 ਓਮਾਨੀ ਰਿਆਲ  ਓਮਾਨ
PAB 590 2 ਪਨਾਮਾਈ ਬਾਲਬੋਆ  ਪਨਾਮਾ
PEN 604 2 ਪੇਰੂਵੀ ਨਵਾਂ ਸੋਲ  ਪੇਰੂ
PGK 598 2 ਪਾਪੂਆ ਨਿਊ ਗਿਨੀਆਈ ਕੀਨਾ  ਪਾਪੂਆ ਨਿਊ ਗਿਨੀ
PHP 608 2 ਫ਼ਿਲਪੀਨੀ ਪੀਸੋ  ਫ਼ਿਲਪੀਨਜ਼
PKR 586 2 ਪਾਕਿਸਤਾਨੀ ਰੁਪਈਆ  ਪਾਕਿਸਤਾਨ
PLN 985 2 ਪੋਲੈਂਡੀ ਜ਼ਵੋਤੀ  ਪੋਲੈਂਡ
PYG 600 0 ਪੈਰਾਗੁਏਵੀ ਗੁਆਰਾਨੀ  ਪੈਰਾਗੁਏ
QAR 634 2 ਕਤਰੀ ਰਿਆਲ  ਕਤਰ
RON 946 2 ਰੋਮਾਨੀਆਈ ਲਿਊ  ਰੋਮਾਨੀਆ
RSD 941 2 ਸਰਬੀਆਈ ਦਿਨਾਰ  ਸਰਬੀਆ
RUB 643 2 ਰੂਸੀ ਰੂਬਲ  ਰੂਸ,  ਅਬਖ਼ਾਜ਼ੀਆ,  ਦੱਖਣੀ ਓਸੈਤੀਆ
RWF 646 0 ਰਵਾਂਡਾਈ ਫ਼੍ਰੈਂਕ  ਰਵਾਂਡਾ
SAR 682 2 ਸਾਊਦੀ ਰਿਆਲ  ਸਾਊਦੀ ਅਰਬ
SBD 090 2 ਸੋਲੋਮਨ ਟਾਪੂ ਡਾਲਰ  ਸੋਲੋਮਨ ਟਾਪੂ
SCR 690 2 ਸੇਸ਼ੈਲੀ ਰੁਪੱਈਆ  ਸੇਸ਼ੈਲ
SDG 938 2 ਸੁਡਾਨੀ ਪਾਊਂਡ  ਸੁਡਾਨ
SEK 752 2 ਸਵੀਡਨੀ ਕਰੋਨਾ/kronor  ਸਵੀਡਨ
SGD 702 2 ਸਿੰਘਾਪੁਰੀ ਡਾਲਰ  ਸਿੰਘਾਪੁਰ,  ਬਰੂਨਾਈ
SHP 654 2 ਸੇਂਟ ਹੇਲੇਨਾ ਪਾਉਂਡ  ਸੇਂਟ ਹੇਲੇਨਾ
SLL 694 2 ਸਿਏਰਾ ਲਿਓਨਆਈ ਲਿਓਨ  ਸਿਏਰਾ ਲਿਓਨ
SOS 706 2 ਸੋਮਾਲੀਆਈ ਸ਼ਿਲਿੰਗ  ਸੋਮਾਲੀਆ (except  ਸੋਮਾਲੀਲੈਂਡ)
SRD 968 2 ਸੂਰੀਨਾਮੀ ਡਾਲਰ  ਸੂਰੀਨਾਮ
SSP 728 2 ਦੱਖਣੀ ਸੁਡਾਨੀ ਪਾਊਂਡ  ਦੱਖਣੀ ਸੁਡਾਨ
STD 678 2 ਸਾਓ ਤੋਮੇ ਅਤੇ ਪ੍ਰਿੰਸੀਪੀ ਦੋਬਰਾ  ਸਾਓ ਤੋਮੇ ਅਤੇ ਪ੍ਰਿੰਸੀਪੀ
SYP 760 2 ਸੀਰੀਆਈ ਪਾਊਂਡ  ਸੀਰੀਆ
SZL 748 2 ਸਵਾਜ਼ੀ ਲਿਲੰਗੇਨੀ  ਸਵਾਜ਼ੀਲੈਂਡ
THB 764 2 ਥਾਈ ਬਾਤ  ਥਾਈਲੈਂਡ
TJS 972 2 ਤਾਜਿਕਿਸਤਾਨੀ ਸੋਮੋਨੀ  ਤਾਜਿਕਿਸਤਾਨ
TMT 934 2 ਤੁਰਕਮੇਨਿਸਤਾਨੀ ਮਨਦ  ਤੁਰਕਮੇਨਿਸਤਾਨ
TND 788 3 ਤੁਨੀਸ਼ੀਆਈ ਦਿਨਾਰ  ਤੁਨੀਸੀਆ
TOP 776 2 ਟੋਂਗਾਈ ਪਾʻਆਂਗਾ  ਟੋਂਗਾ
TRY 949 2 ਤੁਰਕੀ ਲੀਰਾ  ਤੁਰਕੀ,  ਉੱਤਰੀ ਸਾਈਪ੍ਰਸ
TTD 780 2 ਤ੍ਰਿਨੀਦਾਦ ਅਤੇ ਤੋਬਾਗੋ ਡਾਲਰ  ਤ੍ਰਿਨੀਦਾਦ ਅਤੇ ਤੋਬਾਗੋ
TWD 901 2 ਨਵਾਂ ਤਾਇਵਾਨੀ ਡਾਲਰ  ਤਾਈਵਾਨ
TZS 834 2 ਤਨਜ਼ਾਨੀਆਈ ਸ਼ਿਲਿੰਗ  ਤਨਜ਼ਾਨੀਆ
UAH 980 2 ਯੂਕਰੇਨੀ ਹਰੀਵਨਾ  ਯੂਕਰੇਨ
UGX 800 0 ਯੂਗਾਂਡੀ ਸ਼ਿਲਿੰਗ  ਯੂਗਾਂਡਾ
USD 840 2 ਸੰਯੁਕਤ ਰਾਜ ਡਾਲਰ  ਅਮਰੀਕੀ ਸਮੋਆ,  ਬਾਰਬਾਡੋਸ (ਬਾਰਬਾਡੋਸ ਡਾਲਰ ਵੀ),  ਬਰਮੂਡਾ (ਬਰਮੂਡੀਆਈ ਡਾਲਰ ਵੀ),  ਬਰਤਾਨਵੀ ਹਿੰਦ ਮਹਾਂਸਾਗਰ ਇਲਾਕਾ,  ਬਰਤਾਨਵੀ ਵਰਜਿਨ ਟਾਪੂ, ਕੈਰੇਬੀਆਈ ਨੀਦਰਲੈਂਡ,  ਏਕੁਆਦੋਰ,  ਸਾਲਵਾਦੋਰ,  ਗੁਆਮ,  ਹੈਤੀ,  ਮਾਰਸ਼ਲ ਟਾਪੂ,  ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ,  ਉੱਤਰੀ ਮਰੀਆਨਾ ਟਾਪੂ,  ਪਲਾਊ,  ਪਨਾਮਾ,  ਪੁਏਰਤੋ ਰੀਕੋ,  ਪੂਰਬੀ ਤਿਮੋਰ,  ਤੁਰਕ ਅਤੇ ਕੇਕੋਸ ਟਾਪੂ,  ਸੰਯੁਕਤ ਰਾਜ ਅਮਰੀਕਾ,  ਸੰਯੁਕਤ ਰਾਜ ਵਰਜਿਨ ਟਾਪੂ,  ਜ਼ਿੰਬਾਬਵੇ
USN 997 2 ਸੰਯੁਕਤ ਰਾਜ ਡਾਲਰ (ਅਗੱਲੇ ਦਿਨ) (ਪੂੰਜੀ ਕੋਡ)  ਸੰਯੁਕਤ ਰਾਜ ਅਮਰੀਕਾ
USS 998 2 ਸੰਯੁਕਤ ਰਾਜ ਡਾਲਰ (ਉਸੇ ਦਿਨ) (ਪੂੰਜੀ ਕੋਡ)[੮]  ਸੰਯੁਕਤ ਰਾਜ ਅਮਰੀਕਾ
UYI 940 0 ਕ੍ਰਮਾਂਕ ਇਕਾਈ ਚ ਉਰੂਗੁਏਵੀ ਪੇਸੋ (URUIURUI) (ਪੂੰਜੀ ਕੋਡ)  ਉਰੂਗੁਏ
UYU 858 2 ਉਰੂਗੁਏਵੀ ਪੇਸੋ  ਉਰੂਗੁਏ
UZS 860 2 ਉਜ਼ਬੇਕਿਸਤਾਨੀ ਸੋਮ  ਉਜ਼ਬੇਕਿਸਤਾਨ
VEF 937 2 ਵੈਨੇਜ਼ੁਏਲਾਈ ਬੋਲੀਵਾਰ  ਵੈਨੇਜ਼ੁਏਲਾ
VND 704 0 ਵੀਅਤਨਾਮੀ ਦੋਙ  ਵੀਅਤਨਾਮ
VUV 548 0 ਵਨੁਆਤੂ ਵਾਤੂ  ਵਨੁਆਤੂ
WST 882 2 ਸਮੋਆਈ ਤਾਲਾ  ਸਮੋਆ
XAF 950 0 CFA ਫ਼੍ਰੈਂਕ BEAC  ਕੈਮਰੂਨ,  ਮੱਧ ਅਫ਼ਰੀਕੀ ਗਣਰਾਜ,  ਕਾਂਗੋ ਗਣਰਾਜ,  ਚਾਡ,  ਭੂ-ਮੱਧ ਰੇਖਾਈ ਗਿਨੀ,  ਗਬਾਨ
XAG 961 . ਚਾਂਦੀ (ਇੱਕ ਟਰੋਏ ਔਂਸ)
XAU 959 . ਸੋਨਾ (ਇੱਕ ਟਰੋਏ ਔਂਸ)
XBA 955 . ਯੂਰਪੀ ਮਿਸ਼ਰਤ ਇਕਾਈ (EURCO) (ਬੰਧਨ ਪੱਤਰ ਬਜਾਰ ਇਕਾਈ)
XBB 956 . ਯੂਰਪੀ ਮੌਦਰਿਕ ਇਕਾਈ (E.M.U.-6) (ਬੰਧਨ ਪੱਤਰ ਬਜਾਰ ਇਕਾਈ)
XBC 957 . ਯੂਰਪੀ ਲੇਖਾ ਜੋਖਾ ਇਕਾਈ 9 (E.U.A.-9) (ਬੰਧਨ ਪੱਤਰ ਬਜਾਰ ਇਕਾਈ)
XBD 958 . ਯੂਰਪੀ ਲੇਖਾ ਜੋਖਾ ਇਕਾਈ 17 (E.U.A.-17) (ਬੰਧਨ ਪੱਤਰ ਬਜਾਰ ਇਕਾਈ)
XCD 951 2 ਪੂਰਬੀ ਕੇਰੈਬਿਆਈ ਡਾਲਰ  ਐਂਗੁਈਲਾ,  ਐਂਟੀਗੁਆ ਅਤੇ ਬਰਬੂਡਾ,  ਡੋਮਿਨਿਕਾ,  ਗ੍ਰੇਨਾਡਾ,  ਮੋਂਟਸੇਰਾਤ,  ਸੇਂਟ ਕਿਟਸ ਅਤੇ ਨੇਵਿਸ,  ਸੇਂਟ ਲੂਸੀਆ,  ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼
XDR 960 . ਖਾਸ ਆਹਰਣ ਅਧਿਕਾਰ ਅੰਤਰਰਾਸ਼ਟਰੀ ਮੁਦਰਾ ਭੰਡਾਰ
XFU Nil . UIC ਫ਼੍ਰੈਂਕ (ਖਾਸ ਭੁਗਤਾਨ ਮੁਦਰਾ) ਅੰਤਰਰਾਸ਼ਟਰੀ ਰੇਲਵੇ ਸੰਘ
XOF 952 0 CFA ਫ਼੍ਰੈਂਕ BCEAO  ਬੇਨਿਨ,  ਬੁਰਕੀਨਾ ਫ਼ਾਸੋ,  ਦੰਦ ਖੰਡ ਤਟ,  ਗਿਨੀ-ਬਿਸਾਊ,  ਮਾਲੀ,  ਨਾਈਜਰ,  ਸੇਨੇਗਲ,  ਟੋਗੋ
XPD 964 . ਪੇਲੈਡੀਅਮ (ਇੱਕ ਟਰੋਏ ਔਂਸ)
XPF 953 0 CFP ਫ਼੍ਰੈਂਕ (ਫ਼੍ਰੈਂਕ ਪੈਸਿਫ਼ੀਕ) ਪ੍ਰਸ਼ਾਂਤ ਮਹਾਂਸਾਗਰ ਦੇ ਫ਼ਰਾਂਸੀਸੀ ਪ੍ਰਦੇਸ਼:  ਫ਼ਰਾਂਸੀਸੀ ਪਾਲੀਨੇਸ਼ੀਆ,  ਨਿਊ ਕੈਲੇਡੋਨੀਆ,  ਵਾਲਿਸ ਅਤੇ ਫ਼ੁਤੂਨਾ
XPT 962 . ਪਲੈਟੀਨਮ (ਇੱਕ ਟਰੋਏ ਔਂਸ)
XTS 963 . ਪ੍ਰੀਖਣ ਲਈ ਰਾਖਵਾਂ ਕੋਡ
XXX 999 . ਕੋਈ ਮੁਦਰਾ ਨਹੀਂ
YER 886 2 ਯਮਨੀ ਰਿਆਲ  ਯਮਨ
ZAR 710 2 ਦੱਖਣੀ ਅਫਰੀਕੀ ਰਾਂਡ  ਦੱਖਣੀ ਅਫਰੀਕਾ
ZMW 967 2 ਜ਼ਾਂਬੀਆਈ ਕਵਾਚਾ  ਜ਼ਾਂਬੀਆ
ZWL 932 2 ਜ਼ਿੰਬਾਬਵੇ ਡਾਲਰ  ਜ਼ਿੰਬਾਬਵੇ

ਹਵਾਲੇ[ਸੋਧੋ]

  1. Current currencies & funds
  2. Current funds
  3. Historic denominations
  4. ਦਸ਼ਮਲਵ ਬਿੰਦੂ ਤੋਂ ਬਾਅਦ ਅੰਕ.
  5. ੫.੦ ੫.੧ "Unidad de valor real (UVR) – Banco de la República de Colombia" (in Spanish). http://www.banrep.gov.co/es/uvr. Retrieved on 29 November 2013. 
  6. According to Article 4 of the 1994 Paris Protocol [੧]. The Protocol allows the Palestinian Authority to adopt additional currencies. In West Bank the Jordanian dinar is widely accepted and in Gaza Strip the Egyptian pound is often used.
  7. ੭.੦ ੭.੧ The Malagasy ariary and the Mauritanian ouguiya are technically divided into five subunits (the iraimbilanja and khoum respectively) the coins display "1/5" on their face and are referred to as a "fifth" (Khoum/cinquième); These are not used in practice, but when written out, a single significant digit is used. E.g. 1.2 UM.
  8. "Current currency & funds code list". Swiss Association for Standardization. http://www.currency-iso.org/en/home/tables/table-a1.html. Retrieved on 9 December 2013. 

ਬਾਹਰਲੀਆਂ ਕੜੀਆਂ[ਸੋਧੋ]